Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੁਝ ਲਫ਼ਜ਼ ਕੁੱਖ 'ਚ' ਧੀ ਮਾਰਨ ਵਾਲਿਆਂ ਲਈ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਪ੍ਰੀਤ  ਬਰਤੀਆ
ਪ੍ਰੀਤ
Posts: 54
Gender: Female
Joined: 17/Aug/2011
Location: kapurthala
View All Topics by ਪ੍ਰੀਤ
View All Posts by ਪ੍ਰੀਤ
 
ਕੁਝ ਲਫ਼ਜ਼ ਕੁੱਖ 'ਚ' ਧੀ ਮਾਰਨ ਵਾਲਿਆਂ ਲਈ

,,ਧੀਆਂ ਨੂੰ ਮਾਰਨਾ ਕੋਈ ਨਵੀਂ ਗੱਲ ਨੀ ਸੀ,,, ਪਹਿਲਾ ਵੀ ਮਾਰਦੇ ਸੀ ਧੀਆਂ ਨੂੰ ਗਰੀਬੀ ਕਰਕੇ...ਫਿਰ ਦਾਜ ਕਰਕੇ....ਹੁਣ ਜਿਹੜੇ ਆਹ ਅੱਜ ਦੇ ਮੁੰਡੇ...ਆਪਣੀ ਪਤਨੀ ਨੂੰ ਮਜਬੂਰ ਕਰਕੇ,,ਆਪਣੀ ਹੀ ਧੀ ਨੂੰ ਕੁੱਖ ਵਿੱਚ ਜਨਮ ਤੋਂ ਪਹਿਲਾ ਇਸ ਲਈ ਮਰਵਾਂਉਦੇਂ ਨੇ ਕਿਉਕੀ ਪਹਿਲਾ ਇਹ ਮੁੰਡੇ ਆਪ ਕਿਸੇ ਦੀਆਂ ਧੀਆਂ ਭੈਂਣਾ ਨੂੰ ਗਲਤ ਬੋਲਦੇ ਸੀ,,,,ਗਲਤ ਹਰਕਤਾਂ ਕਰਦੇ ਸੀ.ਕੁੜੀਆਂ ਤੇ ਗਲਤ ਕਮੈਂਨਟੀਗ ਕਰਦੇ ਸੀ,,,,, ਉਹਨਾਂ ਨੂੰ ਟੋਟਾ ਪੁਰਜਾ ਤੇ ਪਤਾ ਨੀ ਹੋਰ ਕਿਹੜੇ ਕਿਹੜੇ ਸ਼ਬਦ ਬੋਲਦੇ ਸੀ...ਉਹਨਾਂ ਨੂੰ ਅੱਜ ਇਹ ਮਹਿਸੂਸ ਹੁੰਦਾ ਆ ਕਿ ਜੇਕਰ ਸਾਡੇ ਘਰ ਵੀ ਧੀ ਨੇ ਜਨਮ ਲਿਆ ਤਾਂ...ਉਸ ਨੂੰ ਵੀ ਵੱਡੀ ਹੋਈ ਨੂੰ ਕੋਈ ਗਲਤ ਬੋਲਗਾ...ਜਿਵੇਂ ਅਸੀ ਬੋਲਦੇ ਸੀ........ਇਸ ਲਈ ਕਿਉ ਨਾ ਧੀ ਨੂੰ ਜਨਮ ਤੋਂ ਪਹਿਲਾ ਹੀ ਪੇਟ ਵਿੱਚ ਹੀ ਮਾਰ ਦਿੱਤਾ ਜਾਵੇਂ.....ਇਹੀ ਲੋਕ ਨੇ ਜਿਨ੍ਹਾਂ ਨੂੰ ਹਰ ਕੁੜੀ ਹੀਰ ਦਿੱਸਦੀ ਸੀ..ਮਸ਼ੂਕ ਦਿੱਸਦੀ ਸੋ ਤੇ ਹਰ ਕੁੜੀ ਨੂੰ ਹੀਰ ਕਹਿਣ ਵਾਲੇ ਡਰ'ਦੇ ਨੇ ਕਿਤੇ ਸਾਡੇ ਘਰ ਕਿਤੇ ਕੋਈ ਹੀਰ ਨਾ ਜੰਮੇ... ਪਰ ਉਹ ਇਹ ਗੱਲ ਭੁੱਲ ਜਾਂਦੇ ਨੇ ਕਿ ਕੁੜੀ ਹੀਰ ਨੀ,,,ਕਿਰਨ ਬੇਦੀ.,ਕਲਪਨਾ ਚਾਵਲਾ, ਜਾਂ ਸਾਇਨਾ ਨੇਹਾਵਾਲ ਬਣ ਸਕਦੀ ਹੈਂ,,,,ਇੰਨੀ ਮਾੜੀ ਸੋਚ ਨਾ ਰੱਖੋਂ......''''ਕੱਜਕਾ ਪੂਜਨ ਵਾਲਿਓ ਕੰਜਕਾ ਜੰਮਣ ਤੋਂ ਨਾ ਡਰੋਂ'''....ਪ੍ਰੀਤ ਬਰਤੀਆ

04 Sep 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

RABB.... AKAL DAVE DHIAN NU MARAN VALIAN NU......

 

 

 

 


05 Sep 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਬਿਲਕੁਲ ਸਹੀ ਗੱਲ....!!!

05 Sep 2011

gopy banga
gopy
Posts: 53
Gender: Female
Joined: 28/Mar/2011
Location: hoshiarpur
View All Topics by gopy
View All Posts by gopy
 

bht vadia hai di......keep it up..

05 Sep 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

greeat thoughts!...

05 Sep 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya vichaar...!!

18 Sep 2011

Deep AMAR
Deep
Posts: 7
Gender: Male
Joined: 19/Sep/2011
Location: S.b.s nagar (nawanshahr)
View All Topics by Deep
View All Posts by Deep
 

Asi kuch khaas than bna na ske usde dil vich... Shaid oh sanu dilo cha na ske, Jis krke asi ohnu apna bna na ske.. Oh c Deep di zindgi.. Us yada nu kde v dilo bhula na ske.....deep sahlon

18 Sep 2011

bhupinder singh
bhupinder
Posts: 99
Gender: Male
Joined: 30/Jul/2011
Location: Tauranga
View All Topics by bhupinder
View All Posts by bhupinder
 

ਬੁਹਤ  ਵਧੀਆ ਵਿਚਾਰ ਨੇ .......well said.........ਗੁਰੂ ਨਾਨਕ ਪਾਤਸ਼ਾਹ ਜੀ ਦੇ ਮਹਾਂ ਵਾਕਾਂ ਅਨੁਸਾਰ " ਸੋ ਕਿਯੋ ਮੰਦਾ ਆਖੀਏ , ਜਿਤ ਜਮੇ ਰਾਜਾਨ....." ਇਹਨਾ ਲੋਕਾਂ ਨੂੰ ਵੀ ਆਪਣੀ ਸੋਚ ਦਾ ਨਜ਼ਰਿਯਾ ਬਦਲਣਾ ਚਾਹਿਦਾ ਹੈ............

19 Sep 2011

ਪ੍ਰੀਤ  ਬਰਤੀਆ
ਪ੍ਰੀਤ
Posts: 54
Gender: Female
Joined: 17/Aug/2011
Location: kapurthala
View All Topics by ਪ੍ਰੀਤ
View All Posts by ਪ੍ਰੀਤ
 
ssa

thanx my dear friends ,,per iss trah de loka di soch kado badlegi ?????????????

20 Sep 2011

bhupinder singh
bhupinder
Posts: 99
Gender: Male
Joined: 30/Jul/2011
Location: Tauranga
View All Topics by bhupinder
View All Posts by bhupinder
 

ਪ੍ਰੀਤ ਜੀ , ਸੋਚ ਉਦੋ ਬਦਲੇਗੀ ਜਦੋ ਸਾਡਾ YOUTH ਉਠ ਕੇ ਏਸ ਬਦਨੁਮਾ ਦਾਗ (ਭਰੂਣ ਹਤ੍ਯਾ)  ਨੂੰ ਆਪਣੇ ਸ਼ਿਕ੍ਸ਼ਿਤ ਹਥਾਂ ਨਾਲ ਸਾਡੇ ਧਿਯਾਂ ਮਾਰੂ ਸਮਾਜ ਦੇ ਮਾਥੇ ਤੋਂ ਲਾਹ ਸੂਟੇਗਾ, ਜਿਸ ਦੀ ਪਹਲ ਹਰ ਇਕ ਨੋ ਜਵਾਨ ਬਾਪ ਤੇ ਮਾਂ ਨੂੰ ਆਪਣੇ- ਆਪਣੇ  ਘਰ ਤੋਂ ਅਰਾਮ੍ਭਨੀ ਪਵੇਗੀ.

 

I READ THESE LINES SMWHERE...... SO WANA SHARE WITH EVERYONE....... 

 

" ਜਿਸ ਸਮਾਜ ਵਿਚੋਂ  ਨਾਰੀ ਦਾ ਪਤਨ ਸ਼ੁਰੂ ਹੋ ਜਾਵੇ, ਸਮਝੋ ਓਸ ਸਮਾਜ ਦਾ ਪਤਨ ਸ਼ੁਰੂ ਹੋ ਗਇਆ ........"

20 Sep 2011

Reply