Punjabi Poetry
 View Forum
 Create New Topic
  Home > Communities > Punjabi Poetry > Forum > messages
ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 
ਕ੍ਯੁ

 

ਕ੍ਯੁ ਲਗ ਜਾਂਦੇ ਨੇ ਰੋਗ ਦਿਲਾ ਨੂ, ਕ੍ਯੁ ਇਹਨਾ ਦਾ ਕੋਈ ਇਲਾਜ਼ ਨਹੀ ਹੁੰਦਾ ?
ਕ੍ਯੁ ਤੁਰ ਪੇਂਦੇ ਦਿਲ ਤੇ ਦਿਮਾਗ ਵਖੋ ਵਖ ਰਾਹਾ ਤੇ, ਕ੍ਯੁ ਇਹਨਾ ਨੂ ਵਸ* ਚ ਕਰਨ ਦਾ ਫੇਰ ਵਾਹ** ਨਹੀ ਹੁੰਦਾ...
ਕ੍ਯੁ ਨਹੀ ਸਮਜਦੇ ਮੇਰੇ ਵਰਗੇ ਲੋਕ, ਏਹ ਤਾ ਦਿਲ ਮਿਲਯਾ ਦੀ ਗਲ ਹੁੰਦੀ ਏ,
ਨਹੀ ਤਾ ਦਿਖਾਵੇ ਲੈ ਬਣਾਏ ਹੋਏ ਅਜਕਲ ਦੇ ਖਾਸ ਦਿਨਾ ਚ ਵੀ ਕੁਜ ਖਾਸ ਨੀ ਹੁੰਦਾ...
ਮੈਂ ਵੀ ਨਾ ਚਾਹੁੰਦੇ ਹੋਏ ਪੁਸ਼ ਬੈਠਾ ਸੀ,ਕ੍ਯੁ ਨੀ ਆਪਣਾ ਬਣਾ ਸਕਦੇ,
ਸੱਜਣਾ ਨੇ ਆਖ੍ਯਾ ਕ੍ਯੁ ਦਾ ਕੋਈ ਜਵਾਬ ਨੀ ਹੁੰਦਾ...
ਸੁਣ ਕੇ ਜਵਾਬ ਓਹਨਾ ਦਾ DHILLON ਫੇਰ ਆਪਣੀ ਕਲਮ ਰਹੀ ਪੁਸ਼ ਰੇਹਾ ਆ ਕਿ,
ਕ੍ਯੁ ਦਾ
ਕ੍ਯੁ 
ਕੋਈ ਜਵਾਬ 
ਨਹੀ ਹੁੰਦਾ...

ਕ੍ਯੁ ਲਗ ਜਾਂਦੇ ਨੇ ਰੋਗ ਦਿਲਾ ਨੂ, ਕ੍ਯੁ ਇਹਨਾ ਦਾ ਕੋਈ ਇਲਾਜ਼ ਨਹੀ ਹੁੰਦਾ ?

ਕ੍ਯੁ ਤੁਰ ਪੇਂਦੇ ਦਿਲ ਤੇ ਦਿਮਾਗ ਵਖੋ ਵਖ ਰਾਹਾ ਤੇ, ਕ੍ਯੁ ਇਹਨਾ ਨੂ ਵਸ ਚ ਕਰਨ ਦਾ ਫੇਰ ਵਾਹ ਨਹੀ ਹੁੰਦਾ...

 

ਕ੍ਯੁ ਨਹੀ ਸਮਜਦੇ ਮੇਰੇ ਵਰਗੇ ਲੋਕ, ਏਹ ਤਾ ਦਿਲ ਮਿਲਯਾ ਦੀ ਗਲ ਹੁੰਦੀ ਏ,

ਨਹੀ ਤਾ ਦਿਖਾਵੇ ਲਈ ਬਣਾਏ ਹੋਏ ਅਜਕਲ ਦੇ ਖਾਸ ਦਿਨਾ ਚ ਵੀ ਕੁਜ ਖਾਸ ਨੀ ਹੁੰਦਾ...

 

ਮੈਂ ਵੀ ਨਾ ਚਾਹੁੰਦੇ ਹੋਏ ਪੁਸ਼ ਬੈਠਾ ਸੀ,ਕ੍ਯੁ ਨੀ ਆਪਣਾ ਬਣਾ ਸਕਦੇ,

ਸੱਜਣਾ ਨੇ ਆਖ੍ਯਾ ਕ੍ਯੁ ਦਾ ਕੋਈ ਜਵਾਬ ਨੀ ਹੁੰਦਾ...

 

ਸੁਣ ਕੇ ਜਵਾਬ ਓਹਨਾ ਦਾ DHILLON ਫੇਰ ਆਪਣੀ ਕਲਮ ਰਾਹੀ ਪੁਸ਼ ਰੇਹਾ ਆ ਕਿ,

 

ਕ੍ਯੁ ਦਾ

ਕ੍ਯੁ 

ਕੋਈ ਜਵਾਬ 

ਨਹੀ ਹੁੰਦਾ...

 

09 Feb 2016

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

ਸ਼ੁਕ੍ਰਿਯਾ ਜੀ

09 Feb 2016

R B Sohal
R B
Posts: 34
Gender: Male
Joined: 28/Dec/2015
Location: Gurdaspur
View All Topics by R B
View All Posts by R B
 

ਖੂਬ ਜੀਓ

10 Feb 2016

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 
Thanks Jiii :)
10 Feb 2016

Reply