|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਲੈ ਸੰਦੇਸਾ |
ਲੈ ਸੰਦੇਸਾ ਦੂਰ ਕਿਤੋਂ ਸਾਗਰ ਦੀਆਂ ਲਹਿਰਾਂ, ਲੈ ਸੰਦੇਸਾ ਆਈਆਂ। ਮਿਲਨ ਤਾਂਘ ਜਦ ਦਿੱਲ ਵਿੱਚ ਜਾਗੇ, ਮੇਲ ਲਈਂ ਤੂੰ ਸਾਂਈਆਂ। ਅੰਦਰ ਹਲਚੱਲ ਜਾਂ ਪ੍ਰਾਣ ਮਚਾਈ, ਹਿਰਦੇ ਆਣ ਵੱਸਿਆ ਮੇਰਾ ਮਾਹੀ, ਦੂਰ ਨਾ ਰਿਹਾ ਹੁਣ ਨਿੱਤ ਸਹਾਈ, ਮੇਰਾ ਮਾਹੀ ਸੰਗ ਰਹੇ ਹੁਣ ਮੇਰੇ, ਜਦ ਦਾ ਚਿੱਤ ਵਸਾਈਆਂ। ਅੱਖੀਆਂ ਵਿੱਚੋਂ ਧਾਰ ਨਾ ਟੁੱਟਦੀ, ਹੰਝੂਆਂ ਪ੍ਰੀਤ ਨਾ ਮੇਰੀ ਮੁੱਕਦੀ, ਕੀ ਪ੍ਰਵਾਹ ਕਰਾਂ ਹੁਣ ਜੱਗ ਦੀ, ਕਮਲੀ ਕਮਲੀ ਮੈਨੂੰ ਸਾਰੇ ਕਹਿੰਦੇ, ਮੈਂ ਅੱਖੀਆਂ ਤੇਰੇ ਸੰਗ ਲਾਈਆਂ। ਇੱਕ ਪਾਸੇ ਹੁਣ ਲੱਗ ਚੱਲੀ ਹਾਂ, ਸਖੀਆਂ ਕਹਿਣ ਮੈਂ ਮਨਚਲੀ ਹਾਂ, ਮੈਂ ਤਾਂ ਹੁਣ ਰਹਿ ਗਈ ਇੱਕਲੀ ਹਾਂ, ਸਮਝ ਨਾ ਆਵੇ, ਮੈਂ ਕਿਹੜੇ ਪਾਸੇ ਜਾਵਾਂ, ਫੜ ਲੈ ਬਾਂਹ ਮੈਂ ਡੁੱਬ ਚੱਲੀਆਂ।..........
|
|
16 Sep 2013
|
|
|
|
|
ਅਖੀਆਂ ਵਿਚੋ ਧਾਰ ਨਾ ਟੁਟਦੀ
bahut sohna likhea sir ji
|
|
17 Sep 2013
|
|
|
|
|
ਮਾਣ ਬਖ਼ਸ਼ਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ...
|
|
20 Sep 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|