|
|
|
|
|
|
Home > Communities > A voice against Social Evils > Forum > messages |
|
|
|
|
|
|
ਐਂਨਾ ਲਾਡ ਲਡਾ ਨਾਂ ਮਾਏ... |
ਕਿੰਨੀਆਂ ਰਿੰਝਾਂ ਨਾਲ ਤੂੰ ਪਾਲੇ ਨੀ ਮਾਏ ......
ਇਕ ਦਿਨ ਤੇਥੋਂ ਮੈਨੂੰ ਖੋ ਲੈ ਜਾਣਾ.....
ਸਾਰਾ ਬਚਪਨ ਗੁਜਾਰਿਆ ਤੇਰੀ ਝੋਲੀ ਵਿਚ ਮੈਂ......
ਹੁਣ ਘਰ ਵਿਚ ਕਿਸੇ ਹੋਰ ਦੇ ਪੈ ਜਾਣਾ ......
ਤੂੰ ਕਲੀ ਬੈਠ ਰੋਇਆ ਕਰੇਂਗੀ.......
ਮੈਂ ਵੀ ਤੇਰੀ ਯਾਦ ਵਿਚ ਹੀ ਖੋ ਜਾਣਾ....
ਇਸ ਦਰਦ ਤੋਂ ਚੰਗਾ ਨਾ ਹੀ ਹੁੰਦੀ ਮੈਂ ....
ਤੇਰੇ ਬਿਨ ਮੇਰੇ ਤੋਂ ਨਹੀ ਰਿਹਾ ਜਾਣਾ....
ਐਂਨਾ ਲਾਡ ਲਡਾ ਨਾਂ ਮਾਏ.... ਇਕ ਦਿਨ ਔਖੀ ਹੋਵੇਂਗੀ ...
ਤੂੰ ਰੋਂਦੀ ਰਹਿ ਜਾਏੰਗੀ ...... ਤੇਰੀ ਧੀ ਨੂੰ ਕਿਸੇ ਹੋਰ ਨੇ ਲੈ ਜਾਣਾ........
(ਸੁਨੀਲ ਕੁਮਾਰ 11-07-2011)
|
|
11 Jul 2011
|
|
|
|
ਸਚ ਹੈ ਸੁਨੀਲ ਧੀਆਂ ਤੇ ਮਾਵਾਂ ਦਾ ਰਿਸ਼ਤਾ ਹੁੰਦਾ ਹੀ ਐਸਾ ਏ .....
thanx for sharing
|
|
11 Jul 2011
|
|
|
|
Wah Sunil...bahut sohna likhiya ae....keep it up...!!!
|
|
11 Jul 2011
|
|
|
|
JASS VEER G.... BALIHAR VEER G.....
BAHUT BAHUT SUKRIA G....
|
|
11 Jul 2011
|
|
|
|
really very nyc....true wrds...
thnx 4 sharing
|
|
12 Jul 2011
|
|
|
|
|
bahut bahut sukria Navjot G.....
|
|
19 Oct 2011
|
|
|
|
bahut sohna likheya hai te tasweer v bht touching hai..
|
|
19 Oct 2011
|
|
|
|
|
sunil veere bht sohna likhiya aa ,,,,,,dhanwad
|
|
19 Oct 2011
|
|
|
|
Uppal G.... Gurminder Veer ..... Gulshan Veer ......
aap sab g da hosla afjai layee bahut bahut dhanwad g....
|
|
19 Oct 2011
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|