Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਲਾਲ ਬੱਤੀ( ਇਕ ਕਹਾਣੀ ) :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਲਾਲ ਬੱਤੀ( ਇਕ ਕਹਾਣੀ )

 

1 ਸਾਲ ਤੋਂ ਲੈ ਕੇ ਮੇਰੇ ਖਿਆਲ ਨਾਲ ਹੋ 4 ਕੋ ਸਾਲ ਦੀ ਉਮਰ ਦੇ ਬੱਚੇ ਹੋਣਗੇ ਜਿਨਾ ਦੇ ਠੰਡ ਦੇ ਵਿਚ ਵੀ ਪੈਰੀਂ ਚੱਪਲ ਜਾਂ ਬੂਟ ਨਹੀ ਸਨ ਕੁੱਝ ਕੁ ਕਪੜੇ ਸਨ ਕਮਜੌਰ ਜੇਹੇ ਜੋ ਠੰਢ ਰੋਕਣ ਦੇ ਵੀ ਕਾਬਿਲ ਨਹੀ ਸਨ

 

ਉਹਨਾਂ ਚੋ ਸਭ ਤੋ ਵੱਡੇ ਬੱਚੇ ਨੇ ਆਪਣੀ ਛੋਟੀ ਭੈਣ ਨੂੰ ਕੁੱਛੜ ਚੱਕਿਆ ਸੀ ਤੇ ਬਾਕੀ ਅਣਜਾਣ ਰਾਹੀਆ ਵਾਂਗ ਇੱਧਰ ਉੱਧਰ ਭਟਕ ਰਹੇ ਸਨ ,ਗੱਡੀਆ ਦੇ ਹਾਰਨਾ ਅਵਾਜਾ ਨੇ ੳਹਨਾ ਦੀ ਰੋਣ ਦੀ ਅਵਾਜ ਵੀ ਧੀਮੀ ਪਾ ਦਿੱਤੀ ਸੀ ,

 

 ਤੇ ਠੋਕਰਾ ਤੇ ਜਾਲਮ ਲੋਕਾ ਨੇ ਉਹਨਾ ਦੀ ਹਾਲਤ ਇਸ ਕਦਰ ਬਣਾ ਦਿੱਤੀ ਸੀ ਕਿ ਹੱਥ ਅੱਡਣ ਤੋ ਬਿਨਾ ਹੋਰ ਕੁੱਝ ਸੋਚ  ਹੀ ਨਹੀ ਸਕਦੇ ਸਨ

 

"ਭਵਿੱਖ ਤਾਂ ਉਹਨਾਂ ਦਾ ਰੱਬ ਨੇ ਲਿਖਿਆ ਹੀ ਨਹੀ  " ਮੈ ਇਹ ਸਭ ਕੁੱਝ ਸਾਹਮਣੇ ਚਾਹ ਵਾਲੀ ਦੁਕਾਨ ਤੇ ਬੈਠਾ ਸੋਚ ਰਿਹਾਂ ਸੀ ਤੇ ,ਚਾਹ ਵੀ ਗਰਮ ਗਰਮ ਮੇਰੇ ਮੂੰਹ ਤੇ ਲੱਗ ਗਈ ਤੇ  ਮੈ ਤ੍ਰਪਤ ਕੇ ਉੱਠਿਆ

 

ਉਸ ਦਿਨ ਮੈ ਭਗਤ ਸਿੰਘ ਚੌਂਕ ਲੰਘ ਕੇ ਅੱਗੇ ਅੱਡੇ ਵੱਲ ਨੂੰ ਜਾਣਾ ਸੀ ਤੇ ਜਿੱਥੇ ਟਰੈਫਿਕ ਦੀਆ ਬੱਤੀਆ ਆਉਂਦੀਆ ਸਨ ,ਮੈ ਉੱਥੋ ਆਪਣਾ ਸਾਇਕਲ ਚੱਕਿਆ ਤੇ ਜਦ ਚੌਂਕ ਵਿੱਚ ਪਹੁੰਚਿਆ ਤਾਂ ਲਾਲ ਬੱਤੀ ਹੋਈ ਸੀ


 ਤੇ ਮੈ ਸਾਇਕਲ ਰੋਕਿਆ ਉਹੀ ਬੱਚੇ ਜੋ ਰੋ ਰਹੇ ਸਨ ,ਖੈਰ ਝੋਲੀ ਚ ਪਵਾਉਣ ਲਈ ,ਲਾਲ ਬੱਤੀ ਹੋਣ ਤੇ ਉਹਨਾ ਦੇ ਚੇਹਰਿਆ ਤੇ ਮੁਸਕਾਨ ਆਈ ਤੇ ਉਹਨਾ ਆਪਣੀ ਰੋਟੀ ਲਈ ਇੱਕ ਗੱਡੀ ਤੋ ਗੱਡੀ ਜਾਣਾ ਸ਼ੁਰੂ ਕੀਤਾ ਤੇ ਪੈਸੇ ਇਕੱਠੇ ਕਰ ਲਏ, 
ਉਹ ਲਾਲ ਬੱਤੀ  ਜੋ ਕਿ ਨਿਰਜੀਵ ਸੀ ਪਰ ਉਹ ਭੁੱਖੇ  ਪੇਟ ਨੂੰ ਭਰਨ ਦਾ ਸਬੱਬ ਬਣ ਗਈ

18 Jan 2011

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 

nice attempt again....i liked it....pata hai arshdeep red light te n bus stop te ajehe bacche roz milde ne...dekh k mann bada hi kharab hunda....n sahi keha tusi...Rabb ne nahi likhi aina di taqdir...aina de anpadd maa baap ne likhi aa...jina layi eh bache nahi han...kamai da ik sadhan han...jo jine hon onne ghat....aina nu kade bheekh nahi deni chahidi...no matter kinna taras aaye...coz kujh de k assi aina nu te aina de maa piyo nu hor encourage karde aa....eh mere vichaar ne....

 

kade mere vale vi dekh maaye....roop tan menu vi rabb ne khoob ditta....per teri lalach di mail aini chaddi hai....k oh dikhda hi nahi....

18 Jan 2011

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 

ik hor request hai....je tuhanu jyda takleef na hoye an....jado vi kahani post karo....pls ik msg mere inbox te bhej deyo....i love short stories....don't want to miss any story....keep writing n keep sharing :)

18 Jan 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

nice one ... te little imotional story..

18 Jan 2011

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 

full of reality...keep sharing the good work......thankx

18 Jan 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Good One Arash...Thnx 4 sharing !!!

18 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

shukria aap sub sojwaan freinds da

18 Jan 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one arsh..!!

23 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

shukria amrinder 22 g

23 Jan 2011

Reply