|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਲੇਖੀ ਲਿਖਿਆ |
ਬਚਪਨ ਵਿੱਚ ਸਕੂਲੀ ਮਾਰੀਆਂ ਬੜੀਆਂ ਮੱਲਾਂ...
ਚੜਦੀ ਉਮਰ ਜਵਾਨੀ ਵਾਲੀ ਹੋਣ ਕਾਲਜੀਂ ਗੱਲਾਂ...
ਮਿੱਤਰਾਂ ਨੂੰ ਚਾਅ ਯਾਰਾਂ ਦਾ ਖੂਬ ਮਾਰਦੇ ਗੱਲਾਂ...
ਵਕਤ ਹਨੇਰੀ ਐਸੀ ਝੁੱਲੀ ਫੜਿਆ ਕਲਮ ਦਾ ਪੱਲਾਂ...
ਵਿੱਚ ਤੁਫਾਨਾਂ ਸਹਿਜੇ ਸਹਿਜੇ ਤੁਰਿਆ ਚੱਲ ਮੱਲਾ...
ਲੇਖੀ ਲਿਖਿਆ ਮਿਲਦਾ ਰਹਿੰਦਾ ਕਰਮ ਤੋਂ ਨਾਂ ਛੁੱਡਾਵੀ ਪੱਲਾਂ .... ਗੁਰਲੀਨ ਸਿੱਧੂ

|
|
20 Dec 2010
|
|
|
|
|
|
|
Sohna likhiya ae Gurleen...keep it up
|
|
20 Dec 2010
|
|
|
|
|
bahut hi sohna likheya Gurleen..keep up the good work
|
|
20 Dec 2010
|
|
|
|
|
|
|
|
|
very sweet wording Gurleen ji
|
|
21 Dec 2010
|
|
|
|
|
|
|
|
|
ਗੁਰੀ ਜੀ ਬਹੁਤ ਖੂਬ ਜੀ
,,tfs,,jionde vasde raho,,,
|
|
21 Dec 2010
|
|
|
|
| Gurleen |
SOCH TERI CHAMKDA TARA KOI
UCHI ENI K PAHUCH TO DOOR BAHUTI.....
SOHNA ENA A HAR ALFAZ TERA
HO NAI SAKDI EHNA TO KOI HOOR BAHUTI
BAHADAR SOCH NU MERI MOH LENDA....
ENA LIKHDI A GUDI KHEYAL SOHNA....
RABA BARKTAN DAI EHDE HARFA
NU LIKHE AKHAR EH HAR BEMISAAL SOHNA
|
|
21 Dec 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|