|
 |
 |
 |
|
|
Home > Communities > Punjabi Poetry > Forum > messages |
|
|
|
|
|
ਲਾਲਚ |
ਕਿਸੇ ਦਾ ਹੱਕ ਮਾਰ ਕਮਾਇਆ ਧੰਨ,
ਕਦੇ ਜਿੰਦਗੀ ਸੁਖੀ ਨਹੀਂ ਕਰਦਾ,
ਭਾਵੇਂ ਲੱਖ ਕੋਸ਼ਿਸ਼ਾਂ ਕਰ ਲਵੇ ਬੰਦਾ,
ਪੈਸਾ ਕਦੇ ਨਾਲ ਨਹੀਂ ਮਰਦਾ,
ਜਿਓੰਦੇ ਜੀ ਮਾਰਦਾ ਠੱਗੀਆਂ,
ਉਦੋਂ ਰੱਬ ਕੋਲੋਂ ਨਹੀਂ ਡਰਦਾ,
ਆ ਵੀ ਖੋਹ ਲਾ ਉਹ ਵੀ ਖੋਹ ਲਾ,
ਲਾਲਚ ਦੇ ਨਾਲ ਮਨ ਨੀ ਭਰਦਾ,
ਅੰਤ ਵੇਲੇ ਜਦ ਲੇਖਾ ਰੱਬ ਲੈਂਦਾ,
ਤਿਲ ਤਿਲ ਕਰਕੇ ਬੰਦਾ ਮਰਦਾ,
|
|
11 Nov 2018
|
|
|
|
ਬਹੁਤ ਹੀ ਖੂਬ ਲਿਖਿਆ ਵੀਰ ,..............jio saab g
|
|
20 Dec 2018
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|