Punjabi Poetry
 View Forum
 Create New Topic
  Home > Communities > Punjabi Poetry > Forum > messages
Sehaj Virk
Sehaj
Posts: 66
Gender: Male
Joined: 13/May/2011
Location: Jalandhar
View All Topics by Sehaj
View All Posts by Sehaj
 
Leni'aa Ne Lawaan

Aa ve Mahi Sajh Ke , Krna Didar Tera Me Rajh Ke
Sari Duniya De Kolo Tenu Chur'a Lena Me Ajh Ve
Sanu tere Aun Da Chaa , me Bethi Sej Vicha Ke
Tenu Heer Udeekdi, Gal Laa Cheere Walea Aake
Es Janam Waang Me tenu Agle Janam v Paawaan
Jism Nahi Teri Rooh de Naal Ajj me Leni'aa Ne Lawaan

Menu Tera Reha Intzaar , aa Hun Sohnea Mil menu Ajj ve
Tu Rahe Sda naal , fer Bhaien Sara Russ Jaawe Jagg Ve
Sahme Tu Bethe Tenu Raha Takdi, Tu Payi Jaawien Bataan
Sawan Waang Din Howan, Te tere Pyaar Diyaa Barsataan
Tere Naal Jahaan Mera, Sache Rabb Tu Hor na Kujh Chawaan
Jism Nahi Teri Rooh de Naal Ajj me Leni'aa Ne Lawaan

Tu howe Deen Dharam , te Me Banjawaa Tera Imaan
Me Howe Ek Butkaar Butt (Statue), Tu Howe Mere Praan
Tu meri Manzil howe , Me Me tere Wall Janda Raah Howaan
Tu Dil Di Dhadkan Banne , te Me Aunda Janda Saah Howaa
Virk Es Umraan De Khed tu Hatt Rishta Awalla me Banawaan
Jism Nahi Teri Rooh de Naal Ajj me Leni'aa Ne Lawaan

09 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਆ ਵੇ ਮਾਹੀ ਸੱਜ  ਕੇ  , ਕਰਨਾ  ਦੀਦਾਰ  ਤੇਰਾ  ਮੈ  ਰੱਜ  ਕੇ
ਸਾਰੀ  ਦੁਨਿਆ  ਦੇ  ਕੋਲੋ  ਤੇਨੁ  ਚੁਰਾ  ਲੇਣਾ  ਮੈ  ਅੱਜ  ਵੇ
ਸਾਨੂ  ਤੇਰੇ  ਆਉਣ  ਦਾ  ਚਾ , ਮੈ  ਬੇਠੀ  ਸੱਜ  ਵਝ  ਕੇ
ਤੇਨੁ  ਹੀਰ  ਉਡੀਕਦੀ , ਗਲ  ਲਾ  ਚੀਰੇ  ਵਾਲਿਆ  ਆਕੇ
ਏਸ  ਜਨਮ  ਵਾਂਗ  ਮੈ  ਤੇਨੁ  ਅਗਲੇ  ਜਨਮ  ਵੀ  ਪਾਵਾਂ
ਜਿਸਮ ਨਹੀ  ਤੇਰੀ  ਰੂਹ  ਦੇ  ਨਾਲ  ਅੱਜ  ਮੈ  ਲੇਣਿਆ ਨੇ  ਲਾਵਾਂ

 

ਮੇਨੂ  ਤੇਰਾ  ਰਿਹਾ  ਇੰਤਜ਼ਾਰ  , ਆ  ਹੁਣ  ਸੋਹਣਿਆ   ਮਿਲ  ਮੇਨੂ  ਅੱਜ  ਵੇ
ਤੂ  ਰਹੇ  ਸਦਾ  ਨਾਲ  , ਫੇਰ  ਭਾਮੇ  ਸਾਰਾ  ਰੂਸ  ਜਾਵੇ  ਜੱਗ  ਵੇ
ਸਾਹਮਣੇ  ਤੂ  ਬੇਠੇ  ਤੇਨੁ  ਰਹਾ  ਤਕਦੀ, ਤੂ  ਪਾਈ  ਜਾਵੇ  ਬਾਤਾਂ
ਸਾਵਣ  ਵਾਂਗ  ਦਿਨ  ਹੋਵਣ, ਤੇ  ਤੇਰੇ  ਪਿਆਰ  ਦੀਆ  ਬਰਸਾਤਾ
ਤੇਰੇ  ਨਾਲ  ਜਹਾਨ  ਮੇਰਾ , ਸਚੇ  ਰੱਬ  ਤੋਂ  ਹੋਰ  ਨਾ  ਕੁਝ  ਚਾਵਾਂ
ਜਿਸਮ  ਨਹੀ  ਤੇਰੀ  ਰੂਹ  ਦੇ  ਨਾਲ  ਅੱਜ  ਮੈ  ਲੇਣਿਆ  ਨੇ  ਲਾਵਾਂ

 

ਤੂ  ਹੋਵੇ  ਦੀਨ  ਧਰਮ  , ਤੇ  ਮੈ  ਬਣ ਜਾਵਾ  ਤੇਰਾ  ਇਮਾਨ
ਮੈ  ਹੋਵਾ   ਇਕ ਬੇਜਾਨ  ਬੁੱਤ (Statue), ਤੂ  ਹੋਵੇ  ਮੇਰੇ  ਪ੍ਰਾਣ
ਤੂ  ਮੇਰੀ  ਮੰਜਿਲ  ਹੋਵੇ  , ਮੈ  ਤੇਰੇ  ਵੱਲ  ਜਾਂਦਾ  ਰਾਹ  ਹੋਵਾਂ
ਤੂ  ਦਿਲ  ਦੀ  ਧੜਕਨ  ਬਣੇ  , ਤੇ  ਮੈ  ਆਉਂਦਾ  ਜਾਂਦਾ  ਸਾਹ  ਹੋਵਾ
ਵਿਰਕ  ਏਸ  ਉਮਰਾਂ  ਦੇ  ਖੇਡ  ਤੋਂ  ਹੱਟ  ਰਿਸ਼ਤਾ  ਅਵੱਲਾ  ਮੈ  ਬਣਾਵਾਂ
ਜਿਸਮ  ਨਹੀ  ਤੇਰੀ  ਰੂਹ  ਦੇ  ਨਾਲ  ਅੱਜ  ਮੈ  ਲੇਣਿਆ  ਨੇ  ਲਾਵਾਂ........

09 Apr 2012

Sehaj Virk
Sehaj
Posts: 66
Gender: Male
Joined: 13/May/2011
Location: Jalandhar
View All Topics by Sehaj
View All Posts by Sehaj
 

thanx veerji

09 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸਹਿਜ ਵੀਰ .....ਤੁਸੀਂ ਵਧਿਆ ਕੋਸ਼ਿਸ ਕਰਦੇ ਹੋ ਲਿਖਣ ਦੀ .....ਇਸ ਤਰਾਂ ਹੀ ਲਿਖਦੇ ਰਹੋ.....ਕਾਮਯਾਬੀ ਜਰੂਰ ਮਿਲੇਗੀ ਪਰ ਪੰਜਾਬੀ ਲਿਖੋਗੇ ਤੇ ਹੋਰ ਵੀ ਵਧਿਆ ਹੋਵੇਗਾ.......ਇੰਗਲਿਸ਼ ਅਖਰ ਦਾ ਮਤਲਵ ਥੋੜਾ ਅਲਗ ਲਗਦਾ ਹੈ ਜੇ ਅਸੀਂ ਓਸ ਨੂ ਪੰਜਾਬੀ ਅਰਥ ਨਾਲ ਪੜੀਏ......

09 Apr 2012

Reply