Home > Communities > Punjabi Poetry > Forum > messages
ਮਾਂ ਨੂੰ ਚਿੱਠੀ
ਮਾਂ, ਮੇਰੀਏ......
ਮੈਂ ਕਿਸ ਨੂੰ ਆਪਣਾ ਦੁ੍ਖ਼ੱ ਸੁਣਾਵਾਂ .... ਤੂੰ ਵੀ ਤਾਂ ਮੈਥੋਂ ਦੂਰ ਹੋਈ ਯਾਦ ਕਰ ਤੇਰੀਆਂ ਮਿਠੀਆਂ ਝਿੜਕਾਂ ਅੰਖ ਮੇਰੀ ਬਹੁਤ ਰੋਈ ..... ਮਾਂ ..... ਕਦੇ ਨੀ ਤੇਰੀ ਸੁਣਦਾ ਸੀ... ਆਪਣੇ ਮਨ ਦੀ ਕਰਦਾ ਸੀ... ਰੋਕਦੀ ਸੀ ਜਦ ਤੂੰ ਮੈਨੂੰ ਮੇਰੀ ਮਰਜੀ ਤੋਂ ਭਾਂਬੜ ਵਾਂਗੂ ਮਚਦਾ ਸੀ .... ਪਰ ਹੁਣ ਓਹ ਪਲ ਚੇਤੇ ਕਰਦਾ ਹਾਂ... ਜਦ ਮਾਂ ........
ਤੂੰ ਮੇਰੇ ਕੋਲ ਸੀ ਹੁਣ ਸਮਝਿਆਂ ਹਾਂ ਓਹਨਾ...
ਸਬਦਾਂ ਦੀ ਮਿਠਾਸ ਨੂੰ ਜੋ ਲਗਦੇ ਓਦੋਂ ਕੜਵੇ ਬੋਲ ਸੀ ਯਾਦ ਕਰ ਤੇਰੀਆਂ ਗੱਲਾਂ ਦਿਲ ਵਿਚ ਹੂਕ ਜਿਹੀ ਉਠਦੀ ਏ ਸੁੰਨ ਹੋ ਜਾਉਂਦਾ ਮੈਂ ਓਦੋਂ ਜਦ ਮਿੰਨੀ ਤੇਰੇ ਬਾਰੇ ਪੁਛੱਦੀ ਏ.. ਕਿਸ ਨੂੰ ਦੋਸ਼ ਦੀਆਂ ..... ਕਿਓਂ ਤੂੰ ਮੈਥੋਂ ਦੁਰ ਹੋਈ .... ਯਾਦ ਕਰ ਤੇਰੀਆਂ ਮਿਠੀਆਂ ਝਿੜਕਾਂ ਅੰਖ ਮੇਰੀ ਬਹੁਤ ਰੋਈ ..... ਯਾਦ ਕਰ ਤੇਰੀਆਂ ਮਿਠੀਆਂ ਝਿੜਕਾਂ ਅੰਖ ਮੇਰੀ ਬਹੁਤ ਰੋਈ .....
(snl kmr 230311)
23 Mar 2011
SATSHRIAKAAL JI................
ਬਹੁਤ ਸੋਹਣਾ ਲਿਖਯਾ ਹੈ ਸੁਨੀਲ ਜੀ...........
ਇਕ ਏਹੋ ਜੇਹਾ ਪੜਾਵ ਵੀ ਆਉਂਦਾ ਹੈ , ਜਦੋ ਆਪਾਂ ਅਪਣੇ ਨਜਦੀਕੀ ਰਿਸ਼ਤੇਯਾਂ ਦੀ ਕਦਰ ਕਰਨਾ ਜਰੂਰੀ ਸਮਝਦੇ ਹਾਂ.................
ਇਕ ਹੋਰ ਗਲ ਵੀ ਸਾਬਿਤ ਹੁੰਦੀ ਹੈ ਕੇ ਜੋ ਆਪਾਂ ਪਏਹ੍ਲਾ ਜਰੂਰੀ ਨਈ ਸਮਝਦੇ ਉਸਦੇ ਲਈ ਆਪਾਂ ਬਾਅਦ ਵਿਚ ਪਸ਼ਤਾਉਂਦੇ ਹਾਂ.......
THANKS FOR SHARING HERE,
RAMANDEEP KAUR BHATTI !!!!!!!!!
ਬਹੁਤ ਸੋਹਣਾ ਲਿਖਯਾ ਹੈ ਸੁਨੀਲ ਜੀ...........
ਇਕ ਏਹੋ ਜੇਹਾ ਪੜਾਵ ਵੀ ਆਉਂਦਾ ਹੈ , ਜਦੋ ਆਪਾਂ ਅਪਣੇ ਨਜਦੀਕੀ ਰਿਸ਼ਤੇਯਾਂ ਦੀ ਕਦਰ ਕਰਨਾ ਜਰੂਰੀ ਸਮਝਦੇ ਹਾਂ.................
ਇਕ ਹੋਰ ਗਲ ਵੀ ਸਾਬਿਤ ਹੁੰਦੀ ਹੈ ਕੇ ਜੋ ਆਪਾਂ ਪਏਹ੍ਲਾ ਜਰੂਰੀ ਨਈ ਸਮਝਦੇ ਉਸਦੇ ਲਈ ਆਪਾਂ ਬਾਅਦ ਵਿਚ ਪਸ਼ਤਾਉਂਦੇ ਹਾਂ.......
THANKS FOR SHARING HERE,
RAMANDEEP KAUR BHATTI !!!!!!!!!
Yoy may enter 30000 more characters.
23 Mar 2011
bilkul raman aksar hi aida ho janda e.......ih kise vass da nhi e........
but Sunil teri kalam nu rabb hor taakat bakhshe kiunki ih dili valvalle likhne har kise de vass di gall nhi ........u written a very gud feeling .....keep writing
23 Mar 2011
sohni rachna 22 g ..........tfs
23 Mar 2011
RAMANDEEP G.... JASS VEER G... TE ARSH VEER G....
AAP SAB SUJHVAN MITTRAN DA BHUT BHUT DHANWAD G.. KALAM NU PASAND KARAN LAYEE ............
RAMANDEEP G.... JASS VEER G... TE ARSH VEER G....
AAP SAB SUJHVAN MITTRAN DA BHUT BHUT DHANWAD G.. KALAM NU PASAND KARAN LAYEE ............
Yoy may enter 30000 more characters.
23 Mar 2011
emotional one !
bahut shi glla likhiya ne sunil g !
likhde rvo!...................share krn lyi shukriya !
23 Mar 2011
too good Sunil...
Bahut he touchy lines ne....
23 Mar 2011
thnx to all of u
Rajwinder G...... Maavi veer...... Kuljit Didi....
sukriaaaaaaaaaaaaa g...
23 Mar 2011
hatss offfffffffffff bro....................
Veri nice touch 4r heart...............
24 Mar 2011
Jeet Veer ............ Bhut Bhut Sukria g......
24 Mar 2011
Copyright © 2009 - punjabizm.com & kosey chanan sathh