Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਝੂਠ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਝੂਠ

      ਝੂਠ 

  

ਸੱਚ ਸੁਣਨੇ ਵਿਚ

ਜ਼ਹਿਰ ਕਸੈਲਾ, 

ਰੰਗ ਦਾ ਭਾਵੇਂ ਚਿੱਟਾ |

 

ਝੂਠ ਦਾ ਓਡਣ

ਕਾਲੀ ਕੰਬਲੀ,

ਉਂਜ ਸੁਣੀਂਦਾ ਮਿੱਠਾ |

 

ਪਰ ਇਕ ਝੂਠ ਜਿਹੜਾ

ਕਿਸੇ ਜਿੰਦ ਨੂੰ ਬਚਾਵੇ,

ਜਾਂ ਅਗਾਂਹ ਪੈਰ ਪੁੱਟਦੇ ਦਾ

ਹੌਂਸਲਾ ਵਧਾਵੇ,

ਖਰੇ ਸੁਨਿਆਰੇ ਦੀ

ਸੋਨੇ 'ਚ ਖੋਟ ਵਾਂਗੂੰ,

ਸੌ ਸੱਚਾਂ ਨਾਲੋਂ ਵਧ

ਕੰਮ ਕਰ ਜਾਵੇ |

 

      ਜਗਜੀਤ ਸਿੰਘ ਜੱਗੀ

 

ਖਰੇ ਸੁਨਿਆਰੇ ਦੀ ਸੋਨੇ 'ਚ ਖੋਟ ਵਾਂਗੂੰ - ਈਮਾਨਦਾਰ ਸੁਨਿਆਰੇ ਦੀ ਬਿਲਕੁਲ ਸਹੀ (ਟੂਮਾਂ, ਜ਼ੇਵਰ ਬਣਾਉਣ ਲਈ ਧਾਤ-ਮਿਸ਼ਰਨ ਦੀ ਜਰੂਰੀ ਮਾਤਰਾ) ਮਾਤਰਾ ਵਿਚ ਸੋਨੇ 'ਚ ਰਲਾਈ ਹੋਈ ਖੋਟ ਵਾਂਗੂੰ |

 


21 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Yes ! This verse carries the beauty of brevity and simplicity, although the verse shows tinge of deviation from ideality but at the same time it honours pragmatism.

Once again, great work Jagjit Sir.TFS
21 Sep 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
bhaot sohna te kora sach likhia sir....TFS
21 Sep 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸ਼ੁਕਰੀਆ ਸੰਜੀਵ ਬਾਈ ਜੀ !
ਜਿਉਂਦੇ ਵੱਸਦੇ ਰਹੋ !

ਸ਼ੁਕਰੀਆ ਸੰਜੀਵ ਬਾਈ ਜੀ !


ਜਿਉਂਦੇ ਵੱਸਦੇ ਰਹੋ !

 

23 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

 

ਜਗਜੀਤ ਜੀ ਹਮੇਸ਼ਾ ਵਾਂਗ ਇਕ ਸੱਚੀ ਸੁੱਚੀ ਰਚਨਾ .....
ਬਹੁਤ ਖੂਬ.....
ਏਹੋ ਜਿਹੀਆਂ ਰਚਨਾਵਾਂ ਸਾਂਝਿਆ ਕਰਨ ਲੀ ਸ਼ੁਕਰੀਆ 
ਜਿਹਨਾ ਤੋਂ ਹਮੇਸ਼ਾ ਕੁਛ ਸਿਖਣ ਨੂੰ ਮਿਲਦਾ ਹੈ 

ਜਗਜੀਤ ਜੀ ਹਮੇਸ਼ਾ ਵਾਂਗ ਇਕ ਸੱਚੀ ਸੁੱਚੀ ਰਚਨਾ .....

 

ਬਹੁਤ ਖੂਬ.....

 

ਏਹੋ ਜਿਹੀਆਂ ਰਚਨਾਵਾਂ ਸਾਂਝਿਆ ਕਰਨ ਲੀ ਸ਼ੁਕਰੀਆ 

 

ਜਿਹਨਾ ਤੋਂ ਹਮੇਸ਼ਾ ਕੁਛ ਸਿਖਣ ਨੂੰ ਮਿਲਦਾ ਹੈ 

 

23 Sep 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Navi ji, Thank you for encouraging comments as usual, even though it is one of my micro poems.

God bless U.

23 Sep 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

Wah ! short and sweet,,,

 

as usual ,,,very well written sir,,,

 

jionde wassde rho,,,

25 Sep 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਨਵੀ ਮੈਡਮ, ਸੰਦੀਪ ਅਤੇ ਹਰਪਿੰਦਰ ਬਾਈ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਇਕ ਮਿੰਨੀ  ਕਿਰਤ ਨੂੰ ਨਵਾਜਨ ਲਈ !
ਜਿਉਂਦੇ ਵੱਸਦੇ ਰਹੋ ਜੀ !  

ਨਵੀ ਮੈਡਮ, ਸੰਦੀਪ ਅਤੇ ਹਰਪਿੰਦਰ ਬਾਈ ਜੀ, ਆਪ ਸਭ ਦਾ ਬਹੁਤ ਬਹੁਤ ਧੰਨਵਾਦ, ਇਕ ਮਿੰਨੀ  ਕਿਰਤ ਨੂੰ ਨਵਾਜਨ ਲਈ !


ਜਿਉਂਦੇ ਵੱਸਦੇ ਰਹੋ ਜੀ !  

 

25 Sep 2014

MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 

very nice sir.....very true words...........................

25 Oct 2016

ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 

fantabulous and well written poem Jagjit Ji...Thanks for sharing

25 Oct 2016

Showing page 1 of 2 << Prev     1  2  Next >>   Last >> 
Reply