|
|
|
|
|
|
Home > Communities > Punjabi Poetry > Forum > messages |
|
|
|
|
|
ਜ਼ਿੰਦਗੀ |
ਬੀਤ ਗਈ ਪੂਰੀ ਜ਼ਿੰਦਗੀ, ਜ਼ਿੰਦਗੀ ਵਿੱਚ ਕੁਝ ਕਰ ਨਾ ਸਕਿਆ
ਪੜ੍ਹਾਈਆਂ ਵਿੱਚ ਵੀ ਰਿਹਾ ਢਿੱਲਾ ਸੱਚ ਆਖਾਂ ਬਹੁਤਾ ਪੜ੍ਹ ਨਾ ਸਕਿਆ
ਸ਼ਾਇਰੀ ਦਾ ਇੱਕ ਸ਼ੌਕ ਸੀ ਬੱਸ ਸ਼ਾਇਰ ਵੀ ਚੰਗਾ ਬਣ ਨਾ ਸਕਿਆ
ਲੋਕੀ ਆਖਦੇ ਸੀ ਭੋਲਾ ਮੈਨੂੰ ਚਤੁਰਾਈ ਸਿਆਣਪ ਦਿਖਾ ਨਾ ਸਕਿਆ
ਸ਼ਾਇਦ ਇਸੀ ਕਰ ਕੇ ਸੱਚ ਆਖਾਂ ਮਿੱਤਰ ਕਿਸੀ ਨੂੰ ਬਣਾ ਨਾ ਸਕਿਆ
|
|
08 Feb 2017
|
|
|
|
|
Great Lines! |
I think you are inspired from Punjabi singers. Your Shayari resembles with some famous songs. Like this one is close to Sharry Mann's song "Koi Karja Bewafai" and its good. Keep up listening to their latest songs like Shaadi Dot Com Sharry Mann.
|
|
08 Feb 2017
|
|
|
|
bahut vadhiya veer....mehnat karde raho.....ek din kamyabi milugi jaroor veer....god bless you...
|
|
12 Feb 2017
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|