ਮਹੁਬਤ ਤਿਆਗ ਦਾ ਨਾ ਏ
ਕਿਸੇ ਨੂੰ ਪਾ ਲੈਣਾ ਮਜਿੰਲ ਨਹੀ ਹੁੰਦੀ
ਖੁਸ਼ ਰਹਿਣਾ ਏ ਲਾਜਮੀ ਸਾਬ ਕਾਫੀ ਹੱਦ ਤੱਕ ਜੀਣ ਲਈ
ਪਰ ਦੁੱਖਾ ਤੌ ਬਿਨਾ ਵੀ ਜਿੰਦਗੀ ਮੁਕਮਲ ਨਹੀ ਹੁੰਦੀ
very well written,.............
sach....
Bahut Vadiya Likheya veerji