ਮਝੀਆਂ ਚਾਰਨ ਵਾਲੇ ਤੇ ਡੁਬਣ ਵਾਲਿਆ ਅਜ ਵੀ ਨੇ,
ਕਿਊਂ ਦੋਹੀ ਤਰਫੋ ਇਕੋ ਜਿਨਾ ਪਿਆਰ ਨਹੀ ਮਿਲਦਾ,
ਦਿਲ ਦੀਆਂ ਗੱਲਾਂ ਜਾਨਣ ਵਾਲੇ ਲਿਖਦੇ ਹੀ ਰਹਿੰਦੇ ਨੇ,
ਵਾਂਗ ਸ਼ਿਵ ਦੇ ਸੱਬ ਨੂ ਇਸ਼ਕੀ ਸਤਿਕਾਰ ਨਹੀ ਮਿਲਦਾ,
ਜਨਤਾ ਦੀ ਗਿਣਤੀ ਕਰੋੜਾ ਤੋਂ ਅਰਬਾਂ ਤੇ ਹੋ ਪੁੱਜੀ,
ਜੋ ਦਿਲ ਦੀਆਂ ਪੁਗਾਵੇ ਵਿਚੋ ਇਕ ਹਜ਼ਾਰ ਨਹੀ ਮਿਲਦਾ.........