Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਤਰਾਂ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 
ਸਤਰਾਂ

ਕੁਜ ਸਤਰਾਂ  ..ਅਧੁਰੀਆਂ..ਮੇਰੇ ਵਾਂਗ ..

 

ਕੁਜ ਖਾਸ ਨਹੀ ਤੇ ਏਨਾ ਆਮ ਵੀ ਨਹੀ .. 
ਮਜਬੂਰ ਹਾ ਯਾਰੋ ਪਰ ਬੇ-ਜੁਬਾਨ ਵੀ ਨਹੀ ..


*****
ਮੈ ਓਹ ਨਹੀ ਜਿਸ ਨੂ ਤੂ ਜਾਣਦਾ ਸੀ ਮੇਰੇ ਦੋਸਤ .....ਬੇਅੰਤ ਤਾਂ ਹੁਣ ਮੇਰੇ ਲਈ ਵੀ ਹੈ ਅਜਨਬੀ....ਅਜਨਬੀ ....


*****
ਮੈ ਕੋਮਲ ਫੁਲ ਨਹੀ ਮੇਰੇ ਮਹਿਬੂਬ 
ਮੈ ਧੁਖਦਾ ਕੋਲਾ ਹਾ ..
ਧੁਖ ਰਿਹਾ ਆਪਣੀ ਹਓਮੈ ਦੀ ਅੱਗ ਚ ..
ਪਿਆਰੇ ਤੂ ਮੇਰੇ ਤੇ ਬਰਸੀ ਏਸ ਤਰਾ ਕੇ ਮੇਰੇ ਚ ਮੈ ਨਾ ਰਵਾ ..ਤੇ ਤੂ ਹੋਵੇ ਬਸ ਤੂ ਹੋਵੇ ..ਮੇਰੀ ਅਰਦਾਸ ਹੈ ਤੇਰੇ ਰਬ ਅਗੇ ..
ਮੇਰਾ ਕੁਜ ਨੀ ..ਤੇ ਕੋਈ ਨਹੀ ..ਨਾ ਰਬ ਤੇ ਨਾ ਹੀ ਰਬ ...
ਮੈ ਕੋਲਾ ਹਾ ..ਧੁਖਦਾ ਹੋਇਆ ..
.
.
.ਬੇਅੰਤ

13 Oct 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

GUD ONE VEER G.... TFS...

14 Oct 2011

BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 

22 sumit mehrbani ...

14 Oct 2011

Reply