Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਓ - ਰੂਪ ਢਿੱਲੋਂ , ਪੰਜਾਬੀ ਨਾਵਲ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਓ - ਰੂਪ ਢਿੱਲੋਂ , ਪੰਜਾਬੀ ਨਾਵਲ

To read further chapters of this e- novel please click below

Thanks

Roop

http://www.5abi.com/dharavahak/urra-onkar/01-onkar-dhillon-281211.htm

30 Dec 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
will read it soon... :)

01 Jan 2012

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
mainu lokan dee madad chaheedi hai is day kaandaan nu theek karan 5abi tay chaapan to payla..sach hai mai english haan tay punjabi vich mahr nahi haa, par kahaniaan likhan daa shink haan...

heth kise daa khiaal hai mere bharind day bekamjabi de bare atay us da khaail kay haale tak sadi peerhee da koee nahi theek kar sakda..par us nu juaab vee ditta hay...

ous daa khat

ਡੀਅਰ ਰੂਪ ਜੀ, ਚਿੱਠੀ ਦਾ ਨੋਟਿਸ ਲੈਣ ਲਈ ਧੰਨਵਾਦ। ਦਿਲ ਨਹੀਂ ਛਡਣਾ ਚਾਹੀਦਾ। ਪੰਜਾਬੀ ਪ੍ਰਕਾਸ਼ਕ ਤਾਂ ਪਰਵਾਸੀ ਸਾਹਿਤਕਾਰਾਂ ਦੀਆਂ ਲਿਖਤਾਂ ਛਾਪ ਕੇ ਅਮੀਰ ਬਣ ਗਏ ਹਨ ਜਦੋਂ ਕਿ ਲੇਖਕ ਤਾਂ ਛਪੀ ਕਿਤਾਬ ਵੇਖ ਕੇ ਜਾਂ ਯਾਰਾਂ ਦੋਸਤਾਂ ਨੂੰ ਵੰਡ ਕੇ ਹੀ ਤ੍ਰਿਪਤ ਹੋ ਜਾਂਦੇ ਹਨ। ਪਹਿਲਾਂ ਦਿੱਲੀ ਦੇ ਲੇਖਕਾਂ ਨੇ ਇਕ ਕੋ-ਆਪ੍ਰੇਟਿਵ ਪ੍ਰਕਾਸ਼ਨ ਘਰ ਕਾਇਮ ਕੀਤਾ ਸੀ ਜੋ ਨਹੀਂ ਚੱਲ ਸਕਿਆ। ਫਿਰ ਕੁਝ ਲੇਖਕ ਦੋਸਤਾਂ ਨੇ ਇਕ ਹੋਰ ਕੋਸ਼ਿਸ਼ ਕੀਤੀ, ਕੁਝ ਕਿਤਾਬਾਂ ਛਾਪੀਆਂ ਪ੍ਰੰਤੂ ਦੋ ਸਾਲ ਬਾਅਦ ਉਹ ਵੀ ਠੱਪ ਹੋ ਗਿਆ। ਲੇਖਕ ਕਿਤਾਬ ਤਾਂ ਛਾਪ/ਛਪਵਾ ਸਕਦਾ ਹੈ ਪ੍ਰੰਤੂ ਮਾਰਕੀਟਿੰਗ ਨਹੀਂ ਕਰ ਸਕਦਾ।
ਤੁਸੀਂ ਲਿਖਦੇ ਚਲੋ, ਬਿਨਾ ਕੋਈ ਚਿੰਤਾ ਕੀਤਿਆਂ। ਅਗਲੀ ਕਿਤਾਬ ਦੇ ਖਰੜੇ ਦੀ ਕਿਸੇ ਭਲੇਮਾਣਸ ਸਿਆਣੇ ਲੇਖਕ ਤੋਂ ਵੈਟਿੰਗ ਕਰਵਾ ਲੈਣਾ। ਪੰਜਾਬੀ ਦੇ ਮੌਜੂਦਾ ਅਧਿਆਪਕਾਂ ਦੀ ਪੀੜ੍ਹੀ ਵੀ ਪਹਿਲੀ ਪੀੜ੍ਹੀ ਜਿੰਨੀ ਸਕਾਲਰ ਨਹੀਂ ਹੈ, ਕੇਵਲ ਤਨਖਾਹਾਂ ਨਾਲ ਬਟੂਏ/ਬੈਂਕ ਭਰੇ ਜਾ ਰਹੇ ਹਨ, ਬਹੁਤੇ ਅਧਿਆਪਕਾਂ ਦੀ ਤਾਂ ਪੜ੍ਹਨ-ਲਿਖਣ ਜਾਂ ਸਮਕਾਲੀ ਗਿਆਨ ਪ੍ਰਾਪਤ ਕਰਨ ਦੀ ਰੁਚੀ ਨਹੀਂ ਹੈ। ਬਹਰ ਹਾਲ ਮਿਹਨਤ ਕਰੋ, ਮੁਲ ਜ਼ਰੂਰ ਪਵੇਗਾ।
ਸ਼ੁਭ ਇਛਾਵਾਂ ਸਹਿਤ
ਹਿਤੂ
ਰਤਨ ਸਿੰਘ ਢਿੱਲੋਂ (ਡਾ.)

07 Jan 2012

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
hun mera juaab

ਡੀਅਰ ਹਿਤੂ ਭਾਜੀ
ਬਹੁਤ ਧੰਬਵਾਦ ਤੁਹਾਡੀ ਸਾਪੋਰਟ ਲਈ। ਹੁਣ ਜੋ ਹੋਗਿਆ ਹੋਗਿਆ। ਮੈਂ ਹੁਣ ਨਵੀਂ ਕਿਤਾਬ ਲਿਖ ਰਿਹਾ ਹਾਂ, ਪਰ ਕਿਉਂਕਿ ਮੈਂ ਅੰਗ੍ਰੇਜ਼ੀ ਜੰਮਪਲ ਹਾਂ ਮੈਨੂੰ ਪਤਾ ਨਹੀਂ ਲੱਗਦਾ ਕਿਥੇ ਗਲਤੀਆਂ ਹਨ। ਉਸ ਲਈ ਮੈਂ ਲੋਕਾਂ ਤੇ ਡੀਪੈਂਦੰਟ ਹਾਂ। ਸਚ ਹੈ ਵੱਧ ਲੋਕ ਮਦਦ ਨਹੀਂ ਕਰਦੇ, ਜਿਹੜੇ ਕਰਦੇ ਓਹ ਨਵੀਂ ਪੀੜ੍ਹੀ ਦੇ ਹਨ ਪੰਜਾਬੀ ਜ਼ੇ ੲਮ ਵੈਬਸਾਇਟ ਦੇ। ਜਿੰਨਾ ਆਉਂਦਾ ਓਨ੍ਹਾਂ ਇਸ ਵੈਬ ਸਾਇਟ ਦੇ ਨਵਾਸੀ ਕਰਦੇ ਨੇ। ਮੈਨੂੰ ਤਾਂ ਗਲਤੀਆਂ ਮਹਿਸੂਸ ਨਹੀਂ ਹੁੰਦੀਆਂ। ਜੇ ਤੁਸੀ ਤਿਆਰ ਹੋ “ਓ” ਨਾਵਲ ਦੇ ਮੱਟਰ ਨੂੰ ਪਰੂਫਰੀਡ ਕਰਨ, ਮੈਂ ਬਹੁਤ ਖ਼ੁਸ਼ ਹੋਵੇਗਾ…
ਗੱਲ ਆਉਂਦੀ ਹੈ ਪੰਜਾਬੀ ਪ੍ਰਕਾਸ਼ਕ ਅਤੇ ਮਾਰਕੀਟਿੰਗ ਦੀ। ਪਹਿਲੇ ਦਾ ਹਲ ਮੇਰੇੇ ਖਿਆਲ ਵਿਚ ਹੈ ਕੋਈ ਅਮੀਰ ਬੰਦਾ ਇੰਡਿਆ ‘ਚੋਂ ਬਾਹਰ ਚਾਹੀਦਾ ਜਾਂ ਸਾਨੂੰ ਕੋਈ ਰਾਹ ਨਾਲ਼ ਇੰਟਰਨੈਸ਼ਨਾਲ ਪ੍ਰਕਾਸ਼ਕ , ਪੈਂਗੁਇਨ ਬੂਕਸ ( ਮੇਰੀ ਖਿਆਲ’ਚ ਪੰਜਾਬੀ ਲਫਜ਼ ਪਿੰਗੂ ਹੋਣਾ ਚਾਹੀਦਾ) ਵਰਗੀਆਂ ਨੂੰ ਕੰਵਿਨਸ ਕਰਨਾ ਚਾਹੀਦਾ ਕਿਤਾਬਾਂ ਛਾਪਣ। ਓਹਹੀ ਮਾਰਕੀਟਿੰਗ ਕਰੂਗੇ। ਹੋਰ ਕੋਈ ਹਲ ਨਹੀਂ ਹੈ। ਦੂਜਾ ਹੈ ਜੋ ਮੈਂ ਹੁਣ ਕਰੂਗਾ; ਸਾਰੇ ਲੇਖ ਕੇਵਲ ਇੰਟਾਨੈਟ ਤੇ ਛਾਪਣ, ਭਾਵੇ ਇਸ ਦਾ ਮਤਲਬ ਆਮ ਜੰਤਾ ਨੂੰ ਨਹੀਂ ਪਤਾ ਲੱਗਿਆ, ਪਰ ਦਰਅਸਲ ਓਹ ਕਿਥੇ ਅੱਜ ਕੱਲ੍ਹ ਪੜ੍ਹ ਦੇ ਹਨ? ਇਸ ਰਾਹ ਪੰਜਾਬੀ ਪ੍ਰਾਸ਼ਕ ਨੂੰ ਪੈਸੇ ਦੇਣ ਦੀ ਲੋੜ ਨਹੀਂ ਹੈ। ਕੱਲ੍ਹ ਦੀ ਕਿਤਾਬ ਤਾਂ ਕੰਪਊਟਰ ਹੀ ਹੈ। ਕੀ ਖਿਆਲ?

daso koee meri madat kar sakda O nu theek karan atay koee Bharind nu kareeduga?

07 Jan 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਰੂਪ ਵੀਰੇ , ਜੇ ਮੇਰੀ ਕੋਈ ਹੇਲ੍ਪ ਦੀ ਲੋੜ ਏ ਤਾਂ ਜਰੂਰ ਦਸਣਾ , ਏਨੀ ਟਾਇਮ

07 Jan 2012

Reply