|
|
|
|
|
|
Home > Communities > A voice against Social Evils > Forum > messages |
|
|
|
|
|
|
ਬਾਹਰੋ ਸਾਫ਼ ਅੰਦਰੋ ਕਾਲੇ |
ਬਣ ਗਈ ਹੈ ਜਿੰਦਗੀ ਹੁਣ ਰੋਜ ਦਾ ਤਮਾਸ਼ਾ ... ਜੋਕੇਰ ਬਣ ਖੁਦ ਤਾੜੀਆਂ ਵੱਜਾ ਰਹੇ ਨੇ ਲੋਕ |
ਨਾ ਰਿਹਾ ਹੁਣ ਓਹ ਪਿਆਰ ਲੋਕਾਂ ਵਿਚ ... ਭੂਤ ਬਣ ਇਕ ਦੂਜੇ ਨੂੰ ਡਰਾ ਰਹੇ ਨੇ ਲੋਕ |
ਨਹੀ ਰਿਹਾ ਡਰ ਹੁਣ ਕਬੂਤਰਾਂ ਨੂੰ ਬਿਲੀਆਂ ਤੋਂ.... ਆਪਣੇ ਘਰ ਦੇ ਕੁਤਿਆਂ ਨੂੰ ਹੀ ਖਵਾ ਰਹੇ ਨੇ ਲੋਕ |
ਕਰ ਕੇ ਬਰਬਾਦ ਆਪਣੇ ਹਥਾਂ ਤੋਂ ਖੁਦ ਨੂੰ...... ਬਰਬਾਦ ਕਰਨ ਵਾਲਿਆਂ ਨੂੰ ਕਹਾਣੀ ਸੁਨਾਂ ਰਹੇ ਨੇ ਲੋਕ |
ਕੀ ਕਰੇ "ਸੁਨੀਲ" ਮੁੱਕ ਚਲੀ ਆ ਆਸ ਸੁਧਾਰਾਂ ਦੀ.... ਬਾਹਰੋ ਸਾਫ਼ ਅੰਦਰੋ ਕਾਲੇ ਹੁੰਦੇ ਜਾ ਰਹੇ ਨੇ ਲੋਕ |
sunil kumar 11-04-11
|
|
10 Apr 2011
|
|
|
|
ਸੁਨੀਲ ਵੀਰ ਬਿਲਕੁਲ ਸਹੀ ਲਿਖਿਆ ਤੇ ਕਮਾਲ ਲਿਖਿਆ ਤੁਸੀਂ
ਬਾਕੀ ਸਹੀ ਗਲ ਆ ਜੀ ਕੇ ਅਜ ਕੱਲ ਲੋਕਾ ਦੇ ਰੰਗ ਸਾਫ਼ ਹੋ ਸਕਦੇ ਆ ਪਰ ਦਿਲ ਨੀ...
ਅਜ ਦੇ ਸਮੇ ਚ ਇੰਨੀ ਕਦਰ ਬੰਦੇ ਦੀ ਨਹੀ ਜਿਨੀ ਕਦਰ ਕੁਤੇ ਦੀ ਆ..............
ਮੇਹਰਬਾਨੀ ਸਾਂਝੀ ਕਰਨ ਲਈ....
|
|
10 Apr 2011
|
|
|
|
bahut sohna likheya bai ji....
thankx for sharing
|
|
11 Apr 2011
|
|
|
|
SUKRIA KULBIR VEER G...
DHANWAD NIMAR BHA G
|
|
11 Apr 2011
|
|
|
|
SOHNI RACHNA , I THINK HOR LAMBI HO SAKDI C
|
|
11 Apr 2011
|
|
|
|
|
bohot vadiya likhea ee ji
sahi gall ee ajj kall di duniya dilo kali ee te sirf matlabi eee....
very nice...
|
|
11 Apr 2011
|
|
|
|
THNXXXXXXX FRNDSSSSSSSSSSSSS..
|
|
13 Apr 2011
|
|
|
|
|
SUKRIA SIMAR BAI... KALAM NU PASAND KRN LAYEE G
|
|
14 Apr 2011
|
|
|
|
bilkul shi...............!tfs.
|
|
15 Apr 2011
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|