Punjab Politics
 View Forum
 Create New Topic
 Search in Forums
  Home > Communities > Punjab Politics > Forum > messages
inderpal kahlon
inderpal
Posts: 37
Gender: Male
Joined: 18/May/2010
Location: sangrur
View All Topics by inderpal
View All Posts by inderpal
 
ਲੋਕਾਂ ਨੂੰ ਲੁੱਟਣ ਪਾਖੰਡੀ ਹੱਥ ਪਾਉਂਦੀ ਸਰਕਾਰ ਨਹੀਂ

ਭਰੇ ਭਰੇ ਨੇ ਪੰਨੇ ਅੱਜ ਕੱਲ੍ਹ , ਸਭ ਅਖ਼ਬਾਰਾਂ ਦੇ ,
ਜੋਤਿਸ਼ , ਕਾਲਾ ਜਾਦੂ ਵਰਗੇ ਕੁੱਲ ਇਸ਼ਤਿਹਾਰਾਂ ਦੇ ।
‘ਲਾਲ ਕਿਤਾਬ’ ਪੜ੍ਹਨ ਵਿੱਚ ਕੋਈ , ਮੈਥੋਂ ਮਾਹਿਰ ਨਹੀਂ ।
ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥
ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥
• ਕੋਈ ਕਹੇ ਮੈਂ ਕਾਲੇ ਮਾਂਹ ਜੇ ਦਾਨ ਕਰਾ ਦੇਵਾਂ ,
ਮੂੰਗਾ ਜਾਂ ਫਿਰ ਪੁਖਰਾਜ ਉਂਗਲੀ ਵਿੱਚ ਪਾ ਦੇਵਾਂ ,
ਮੇਰੇ ਕਹਿਣ ’ਤੇ ਬੰਦਾ ਜੇਕਰ, ਰੱਖ ਉਪਵਾਸ ਲਵੇ ,
ਚਾਲੀ ਦਿਨ ਵਿੱਚ ਸਭ ਕਸ਼ਟਾਂ ਦਾ ਹੋਇਆ ਨਾਸ ਲਵੇ ,
ਫੀਸ ਇੱਕੀ ਸੌ ਪਹਿਲਾਂ , ਕਰਨਾ ਧੇਲਾ ਉਧਾਰ ਨਹੀਂ ।
ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥
ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥
• ਕਾਲੇ ਤਿਲ ਜੇ ਸੱਤ ਘਰਾਂ ਦੇ ਬੂਹੇ ਧਰ ਆਵੇਂ ,
ਕੱਚੇ ਕੋਅਲੇ ਵਜ਼ਨ ਬਰਾਬਰ ਖੂਹ ਵਿੱਚ ਭਰ ਆਵੇਂ ,
ਬੁੱਧਵਾਰ ਨੂੰ ਸੱਤ ਸੱਪਾਂ ਨੂੰ ਦੁੱਧ ਪਿਲਾ ਦੇਂ ਜੇ ,
ਪੀਲੇ ਬਸਤਰ ਵੀਰਵਾਰ ਨੂੰ ਦਾਨ ਕਰਾਦੇਂ ਜੇ ,
ਫੇਰ ਵੇਖਦਿਆਂ ਕਾਕਾ ਕਿੱਦਾਂ ਜਾਂਦਾ ਬਾਹਰ ਨਹੀਂ ।
ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥
ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ 

ਭਰੇ ਭਰੇ ਨੇ ਪੰਨੇ ਅੱਜ ਕੱਲ੍ਹ , ਸਭ ਅਖ਼ਬਾਰਾਂ ਦੇ ,

ਜੋਤਿਸ਼ , ਕਾਲਾ ਜਾਦੂ ਵਰਗੇ ਕੁੱਲ ਇਸ਼ਤਿਹਾਰਾਂ ਦੇ ।

‘ਲਾਲ ਕਿਤਾਬ’ ਪੜ੍ਹਨ ਵਿੱਚ ਕੋਈ , ਮੈਥੋਂ ਮਾਹਿਰ ਨਹੀਂ ।

ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥

ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥

 ਕੋਈ ਕਹੇ ਮੈਂ ਕਾਲੇ ਮਾਂਹ ਜੇ ਦਾਨ ਕਰਾ ਦੇਵਾਂ ,

ਮੂੰਗਾ ਜਾਂ ਫਿਰ ਪੁਖਰਾਜ ਉਂਗਲੀ ਵਿੱਚ ਪਾ ਦੇਵਾਂ ,

ਮੇਰੇ ਕਹਿਣ ’ਤੇ ਬੰਦਾ ਜੇਕਰ, ਰੱਖ ਉਪਵਾਸ ਲਵੇ ,

ਚਾਲੀ ਦਿਨ ਵਿੱਚ ਸਭ ਕਸ਼ਟਾਂ ਦਾ ਹੋਇਆ ਨਾਸ ਲਵੇ ,

ਫੀਸ ਇੱਕੀ ਸੌ ਪਹਿਲਾਂ , ਕਰਨਾ ਧੇਲਾ ਉਧਾਰ ਨਹੀਂ ।

ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ 

ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ 

ਕਾਲੇ ਤਿਲ ਜੇ ਸੱਤ ਘਰਾਂ ਦੇ ਬੂਹੇ ਧਰ ਆਵੇਂ ,

ਕੱਚੇ ਕੋਅਲੇ ਵਜ਼ਨ ਬਰਾਬਰ ਖੂਹ ਵਿੱਚ ਭਰ ਆਵੇਂ ,

ਬੁੱਧਵਾਰ ਨੂੰ ਸੱਤ ਸੱਪਾਂ ਨੂੰ ਦੁੱਧ ਪਿਲਾ ਦੇਂ ਜੇ ,

ਪੀਲੇ ਬਸਤਰ ਵੀਰਵਾਰ ਨੂੰ ਦਾਨ ਕਰਾਦੇਂ ਜੇ ,

ਫੇਰ ਵੇਖਦਿਆਂ ਕਾਕਾ ਕਿੱਦਾਂ ਜਾਂਦਾ ਬਾਹਰ ਨਹੀਂ ।

ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ 

ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ 

28 Aug 2010

Sidhu ....
Sidhu
Posts: 343
Gender: Female
Joined: 07/May/2010
Location: .
View All Topics by Sidhu
View All Posts by Sidhu
 
sohna likhia .......Good Job

28 Aug 2010

Mann   m
Mann
Posts: 157
Gender: Male
Joined: 13/May/2010
Location: b
View All Topics by Mann
View All Posts by Mann
 
bauth khoob

28 Aug 2010

Meeka Br@r
Meeka
Posts: 45
Gender: Male
Joined: 20/Feb/2010
Location: Bathinda
View All Topics by Meeka
View All Posts by Meeka
 
boht vadia lekea inder pal ji nice

28 Aug 2010

• » ѕυηιℓ кυмαя « •
• » ѕυηιℓ
Posts: 2683
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
Inder Bai

Bhut Vadhiya G

21 Sep 2010

ARSHDEEP Rakhra singh
ARSHDEEP Rakhra
Posts: 2171
Gender: Male
Joined: 01/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ah tan main ve nahi parhi

good work 22

21 Sep 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 303
Gender: Male
Joined: 15/Jun/2010
Location: Mumbai
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 
jyotish de nal naal sarkaar v lutt rhi aa lokaa nu ...

ohda bcha v kro koi....

har roj nitt nave laare....

lmme lmme waade ....

21 Sep 2010

ਮਨਪੀ੍ਤ ਸਿੰਘ ਰੁੰਮੀ
ਮਨਪੀ੍ਤ ਸਿੰਘ
Posts: 123
Gender: Male
Joined: 12/Mar/2010
Location: ferozpur
View All Topics by ਮਨਪੀ੍ਤ ਸਿੰਘ
View All Posts by ਮਨਪੀ੍ਤ ਸਿੰਘ
 
੨੨ ਜੀ ਪਹਿਲਾਂ ਤਾਂ ਕਮਾਲ ਦੀ ਲਿਖਤ ਲਈ ਧੰਨਵਾਦ......
ਬਾਕੀ ਗੱਲ ਸਰਕਾਰ ਦੀ ਕਰੀਏ ਤਾਂ ਸਰਕਾਰ ਗੱਲਾਂ ਤੋਂ ਬਿਨਾ ਕਦੇ ਕੁੱਝ ਵੀ ਨਹੀਂ ਕਰਦੀ......
ਤੇ ਜੇ ਕਿਤੇ ਕਿਸੇ ਬਾਬੇ ਜਾਂ ਜੋਤਸ਼ੀ ਨੂੰ ਗਲਤੀ ਨਾਲ ਹੱਥ ਪਾ ਵੀ ਲਵੇ ਤਾਂ ਉਹਦੇ ਚੇਲੇ-ਚਪਾਟੇ ਅੱਗਾਂ ਲਾਉਣ ਤੇ ਉੱਤਰ ਆਉਂਦੇ ਨੇ.... ਤੇ ਬਾਕੀ ਵਕੀਲਾਂ ਨੇ ਆਪਣੀਆਂ ਜੇਬਾਂ ਭਰਨ ਲਈ ਫਿਰ ਕੇਸ ਵੀ ਲੰਮਾ ਖਿੱਚਣਾ ਹੁੰਦਾ ਹੈ..... ਸਾਡੇ ਕੀੜੀ ਵਾਲੀ ਚਾਲ ਵਾਲੇ ਸਿਸਟਮ 'ਚ ਅੱਜ ਤੱਕ ਨਾ ਕਿਸੇ ਬਾਬੇ (ਪਖੰਡੀ) ਜੋਤਸ਼ੀ ਤੇ ਨੇਤਾ ਨੂੰ ਸਜ਼ਾ ਮਿਲੀ ਹੈ ਨਾ ਮਿਲ ਸਕਦੀ ਹੈ....

18 Jan 2011

Reply