Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪ੍ਰੀਤ - ਠੰਢੀ ਛਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 3 << Prev     1  2  3  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਪ੍ਰੀਤ - ਠੰਢੀ ਛਾਂ

 

ਦਿਲ ਕੋਰੇ ਕਾਗਜ਼ ਤੇ 
ਸੱਜਣ ਨਾਂ ਲਿਖਿਆ ਏ,
ਹੋਰ ਕਿਸੇ ਦਾ ਹੋਵੇ ਨਾ
ਇਹ ਤਾਂ ਲਿਖਿਆ ਏ |
ਪ੍ਰੇਮ ਗ੍ਰੰਥ ਵਿਚ ਬਿਰਹਾ
ਤੇ ਸੁਲਤਾਨ ਸੁਣੀਂਦਾ,
ਸੱਜਣਾਂ ਦਾ ਦਿਲ ਰਾਜ, 
ਅਰਚਨਾ ਥਾਨ ਸੁਣੀਂਦਾ |
ਮਹਿਰਮ ਲਈ ਮਰ ਮਿਟਣ 
ਦਾ ਜਜ਼ਬਾ ਪਿਉ ਏ ਇਸਦਾ,
ਪ੍ਰੇਮੀ ਦਿਲ ਦੀ ਪੀੜ ਨੂੰ
ਇਸਦੀ ਮਾਂ ਮਿਥਿਆ ਏ |
ਅਜਾਬਾਂ ਧੁੱਪੇ ਸੜਦੀ 
ਵਿਚ ਹਯਾਤੀ ਦੇ, 
ਬਿਨ ਸ਼ਰਤਾਂ ਦੀ ਪ੍ਰੀਤ ਨੂੰ 
ਠੰਢੀ ਛਾਂ ਲਿਖਿਆ ਏ |
ਜਗਜੀਤ ਸਿੰਘ ਜੱਗੀ
ਰਾਜ, ਅਰਚਨਾ ਥਾਨ ਸੁਣੀਂਦਾ - ਭਾਵ ਸੱਜਣਾਂ ਦੇ ਦਿਲ ਤੇ ਐਨਾ ਹੱਕ ਹੁੰਦਾ ਹੈ ਕਿ ਉਸ ਉੱਤੇ ਰਾਜ ਕੀਤਾ ਜਾਂਦਾ ਹੈ, ਅਤੇ ਉਹ ਇੰਨਾ ਪਾਕ ਹੁੰਦਾ ਹੈ ਕਿ ਪੂਜਣ ਯੋਗ ਹੁੰਦਾ ਹੈ; ਅਜਾਬਾਂ= ਦੁੱਖਾਂ, ਕਸ਼ਟਾਂ |

    

 

  ਪ੍ਰੀਤ - ਠੰਢੀ ਛਾਂ

 

ਦਿਲ ਕੋਰੇ ਕਾਗਜ਼ ਤੇ 

'ਸੱਜਣ' ਨਾਂ ਲਿਖਿਆ ਏ,

ਹੋਰ ਕਿਸੇ ਦਾ ਹੋਵੇ ਨਾ

ਇਹ ਤਾਂ ਲਿਖਿਆ ਏ |


ਪ੍ਰੇਮ ਗ੍ਰੰਥ ਵਿਚ ਬਿਰਹਾ

ਤੇ ਸੁਲਤਾਨ ਸੁਣੀਂਦਾ,

ਸੱਜਣਾਂ ਦਾ ਦਿਲ ਰਾਜ, 

ਅਰਚਨਾ ਥਾਨ ਸੁਣੀਂਦਾ |


ਮਹਿਰਮ ਲਈ ਮਰ ਮਿਟਣ 

ਦਾ ਜਜ਼ਬਾ ਪ੍ਰੀਤ ਦਾ ਪਿਓ ਏ,

ਪ੍ਰੇਮੀ ਦਿਲ ਦੀ ਪੀੜ ਨੂੰ

ਇਸਦੀ ਮਾਂ ਮਿਥਿਆ ਏ |


ਅਜਾਬਾਂ ਧੁੱਪੇ ਸੜਦੀ 

ਵਿਚ ਹਯਾਤੀ ਦੇ, 

ਬਿਨ ਸ਼ਰਤਾਂ ਦੀ ਪ੍ਰੀਤ ਨੂੰ 

ਠੰਢੀ ਛਾਂ ਲਿਖਿਆ ਏ |


ਜਗਜੀਤ ਸਿੰਘ ਜੱਗੀ


ਰਾਜ, ਅਰਚਨਾ ਥਾਨ ਸੁਣੀਂਦਾ - ਭਾਵ ਸੱਜਣਾਂ ਦੇ ਦਿਲ ਤੇ ਹੱਕ ਐਨਾ ਹੁੰਦਾ ਹੈ ਕਿ ਉਸ ਉੱਤੇ ਰਾਜ ਕੀਤਾ ਜਾਂਦਾ ਹੈ, ਅਤੇ ਉਹ ਪਾਕ ਇੰਨਾ, ਕਿ ਪੂਜਣ ਯੋਗ ਹੁੰਦਾ ਹੈ;

 

ਅਜਾਬਾਂ - ਦੁੱਖਾਂ, ਕਸ਼ਟਾਂ; ਹਯਾਤੀਜ਼ਿੰਦਗੀ |


 

15 Oct 2014

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ ....ਇੱਕ ਖੂਬਸੂਰਤ ਲਿਖਤ.......

 

Thanks...ਨਾਲ ਹੀ ਔਖੇ ਸ਼ਬਦਾਂ ਦੇ ਅਰਥ ਦੇਣ ਲਈ........

15 Oct 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 

ਆਪਣੇ ਮਹਿਰਮ ਲਈ ਦਿਲ ਦੀ ਤਾਂਘ ਜਾਹਿਰ ਕਰਦੀ ੲਿਹ ਰਚਨਾ ਪ੍ਰੇਮ,ਬਿਰਹੋ ਦੇ ਰਸ ਨਾਲ ਭਰੀ ੲਿਕ ਬਹੁਤ ਹੀ ਸੁੰਦਰ ਰਚਨਾ ਹੈ ,

ਬਹੁਤ ਖੂਬ ਲਿਖਿਆ ਹੈ ਜਗਜੀਤ ਸਰ , ਸ਼ੇਅਰ ਕਰਨ ਲਈ ਸ਼ੁਕਰੀਆ।

15 Oct 2014

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 
bahut khoob likhea h g !
15 Oct 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Bhaout hi khoob soorat rachna hai Sir.......
15 Oct 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

jagjit sir kya ultimate composition likhi hai....

 

waise ta tuhadi har rachna hi sohni hundi aa....

 

par eh kuch hat ke likhi gyi ik pyaar nal bhari hoyi rachna hai...

 

one of my favorite among your compositions

 

 

ਅਜਾਬਾਂ ਧੁੱਪੇ ਸੜਦੀ 
ਵਿਚ ਹਯਾਤੀ ਦੇ, 
ਬਿਨ ਸ਼ਰਤਾਂ ਦੀ ਪ੍ਰੀਤ ਨੂੰ 
ਠੰਢੀ ਛਾਂ ਲਿਖਿਆ ਏ |

ਅਜਾਬਾਂ ਧੁੱਪੇ ਸੜਦੀ 

ਵਿਚ ਹਯਾਤੀ ਦੇ, 

ਬਿਨ ਸ਼ਰਤਾਂ ਦੀ ਪ੍ਰੀਤ ਨੂੰ 

ਠੰਢੀ ਛਾਂ ਲਿਖਿਆ ਏ |

 

kamaal hai......kya khoob likhya hai....

 

"ਪ੍ਰੀਤ" ਦੀ ਛਾਂ ਤੇ ਜੇ ਸੱਚੇ ਸੁੱਚੇ ਮਨ ਨਾਲ ਮਾਣੋ ਤਾਂ ਹਮੇਸ਼ਾ ਠੰਢੀ ਹੀ ਹੁੰਦੀ ਹੈ  

 

thank u so much for sharing

 

 

khush raho

15 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਜੇ ਬਾਈ ਜੀ ਆਪਨੇ ਆਪਣਾ ਕੀਮਤੀ ਸਮਾਂ ਕੱਢਕੇ ਕਿਰਤ ਦਾ ਮਾਣ ਕੀਤਾ ਹੈ | 
ਬਹੁਤ ਬਹੁਤ ਧੰਨਵਾਦ |
ਖੁਸ਼ ਰਹੋ, ਲਿਖਦੇ ਰਹੋ |

J ਬਾਈ ਜੀ, ਆਪਨੇ ਆਪਣਾ ਕੀਮਤੀ ਸਮਾਂ ਕੱਢਕੇ ਕਿਰਤ ਦਾ ਮਾਣ ਕੀਤਾ ਹੈ | 


ਬਹੁਤ ਬਹੁਤ ਧੰਨਵਾਦ |


ਖੁਸ਼ ਰਹੋ, ਲਿਖਦੇ ਰਹੋ |

 

16 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਰਾਜਵਿੰਦਰ ਮੈਡਮ, ਸੰਦੀਪ ਅਤੇ ਸੰਜੀਵ ਬਾਈ ਜੀ ਆਪਨੇ ਰਚਨਾ ਨੂੰ ਇੰਨਾ ਪਿਆਰ ਅਤੇ ਸਤਕਾਰ ਦਿੱਤਾ - ਇਸਲਈ ਤਹਿ ਏ ਦਿਲ ਤੋ ਸ਼ੁਕਰੀਆ ਜੀ, ਆਪ ਸਭ ਦਾ |
ਰੱਬ ਰਾਖਾ |

ਰਾਜਵਿੰਦਰ ਮੈਡਮ, ਸੰਦੀਪ ਅਤੇ ਸੰਜੀਵ ਬਾਈ ਜੀ ਆਪਨੇ ਰਚਨਾ ਨੂੰ ਇੰਨਾ ਪਿਆਰ ਅਤੇ ਸਤਕਾਰ ਦਿੱਤਾ - ਇਸ ਲਈ ਤਹਿ ਏ ਦਿਲ ਤੋ ਸ਼ੁਕਰੀਆ ਜੀ, ਆਪ ਸਭ ਦਾ |


ਰੱਬ ਰਾਖਾ |

 

16 Oct 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Jagjit jee bahut sohna likhia
Mere kol shabad nahi aaa. Poetry vaare kujh kujh hor viyaan devan
Bs eho kehnda haa ki bahut sohni rachna padan nu mili hai
Jeo
Thanks share karn layi
16 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਗੁਰਪ੍ਰੀਤ ਜੀ, ਤੁਸੀਂ ਕਿਰਤ ਤੇ ਨਜ਼ਰਸਾਨੀ ਕੀਤੀ ਅਤੇ ਹੌਂਸਲਾ ਅਫਜ਼ਾਈ ਕੀਤੀ | ਇਸ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ |
ਜਿਉਂਦੇ ਵੱਸਦੇ ਰਹੋ |

ਗੁਰਪ੍ਰੀਤ ਜੀ, ਤੁਸੀਂ ਕਿਰਤ ਤੇ ਨਜ਼ਰਸਾਨੀ ਕੀਤੀ ਅਤੇ ਹੌਂਸਲਾ ਅਫਜ਼ਾਈ ਕੀਤੀ | ਇਸ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ |


ਜਿਉਂਦੇ ਵੱਸਦੇ ਰਹੋ |

 

18 Oct 2014

Showing page 1 of 3 << Prev     1  2  3  Next >>   Last >> 
Reply