ਇਹ ਮੋਹ ਵੀ ਅਜਿਹੀ ਚੁੰਬਕ ਹੈਂਦੂਰ ਮੈਥੋਂ ਜਾਉਂਦੀ ਹੀ ਨਹੀਂ। ਪਰ ਇਸ ਚੁੰਬਕ ਦਾ ਵੀ ਕੀ ਫ਼ਾਇਦਾਪ੍ਰਭੂ ਦੀ ਯਾਦ ਤਾਂ ਆਉਂਦੀ ਹੀ ਨਹੀਂ। ਰੋ ਲੈਂਦੀ ਇਹ ਜਿੰਦਦੁਨਿਆਵੀਂ ਰਿਸਤੇ ਯਾਦ ਕਰਕੇਪਰ ਜਿਸ ਨਾਲ ਸੀ ਰਿਸ਼ਤਾ ਪਾਉਣਾਸੱਚ ਆਖਾਂ ਉਹ ਤਾਂ ਪਾਉਂਦੀ ਹੀ ਨਹੀਂ।.....
Eh vi bohat khubb likheya,...........great sukhbir singh veer g.
ਧੰਨਵਾਦ ਵੀਰ ਜੀ