|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਪਿਆਰ |
ਪਿਪੱਲ ਦੇ ਪੱਤੇ ਵਾਗੂ ਇਕ ਦਿੱਨ ਸੁਕ ਜਾਣਾ, ਲੋਕ ਤਮਾਸ਼ਾ ਦੇਖਣ ਗੇ , ਮੈ ਮੁਕ ਜਾਣਾ,
ਸੁਕਿਆ ਪੱਤਾ ਟਾਣੀ ਨਾਲੋ ਝੜ ਜਾਦਾ,ਮੱਚ ਦੇ ਸਿਵੇ ਤੇ ਤਾ ਹਰ ਕੋਈ ਖੜ ਜਾਂਦਾ,
ਪਿਆਰ ਵਿਚ ਕਈ ਆਸ਼ਕ ਜਾਨਾ ਵਾਰ ਜਾਂਦੇ,
ਪਰ ਪਿਆਰ ਉਹ ਜੋ ਜਿਉਦੇ ਜੀ ਸਿਰੇ ਚੜ ਜਾਦਾ.............MANI
|
|
03 Feb 2012
|
|
|
|
|
ਬਾ-ਕਮਾਲ
ਫਿਰ ਤੋ ਐਸੇ ਹੀ ਦੇਖ ਲੇਤੇ ਆਪ ਮੇਰੀ ਲਾਸ਼ ਕੇ ਭਵਰ ਮੇਂ ਚੈਨ ਸੇ ਤੋ ਸੋ ਲੇਤਾ ਗੁਰਦੀਪ' ਸਮਸ਼ਾਨ ਕੀ ਕਬਰ ਮੇਂ
|
|
03 Feb 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|