ਬੜੇ ਬਦਨਸੀਬ ਨੇ ਦੁਨੀਆ ਤੇ ਉਹ ਲੋਕ,ਜਿਹਨਾਂ ਪਿਆਰ ਦੀ ਕਦਰ ਪਾਈ ਨਾਂ।ਮੋੜਦੇ ਖਾਲੀ ਜੋ ਦਰਾਂ ਤੇ ਆਏ ਫਕੀਰ ਨੂੰ,ਉਹਨਾਂ ਘਰਾਂ 'ਚ ਬਰਕਤ ਕਦੇ ਆਈ ਨਾਂ।ਪੱਖ ਪਾਲਦੇ ਜੋ ਸਦਾ ਹੀ ਝੂਠਿਆਂ ਦਾ,ਉਹਨਾਂ ਸੱਚਿਆਂ ਦੀ ਕਦਰ ਕਦੇ ਪਾਈ ਨਾਂ।ਰਾਹ ਜਾਂਦੇ ਨੂੰ ਜੋ ਜਾਣ ਬੁੱਝ ਦਿਖਾਉਣ ਨੀਵਾਂ,ਉਹਨਾਂ ਲੋਕਾਂ ਦੀ ਹੁੰਦੀ ਕਦੇ ਵੀ ਚੜਾਈ ਨਾਂ।
Har Harf bohat behtreen andaaj wich likhea hai aap g ne,..............duawaan
Bhut Bhut Dhanwad Sukhpal Paji.....