Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪ੍ਰੇਮ ਦਰਦ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 86
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
ਪ੍ਰੇਮ ਦਰਦ

ਤੂੰ ਕਿਉ ਉਹਦੇ ਲਈ ਖੁਸ਼ ਨੁਮਾ ਜਿੰਦਗੀ ਨੂੰ ਵਿਰਾਨ ਕਰਦਾ,
ਕਿਉ ਦਿਲ ਦੁੱਖਾਉਣ ਵਾਲੀਆ ਲਾਇਨਾਂ ਲਿਖ ਹੈਰਾਨ ਕਰਦਾ।
ਜਿਹਦੇ ਬਿੰਨਾ ਤੇਰਾ "ਗੈਰੀ" ਕੋਈ ਹੋਰ ਨਹੀ,
ਸੱਚ ਜਾਣੀ ਅੱਜ ਕੱਲ੍ਹ ਉਹਨੂੰ ਤੇਰੀ ਲੋੜ ਨਹੀ।

"ਬੂੰਗੇ ਵਾਲਿਆ" ਤੂੰ ਸੱਚ ਹੀ ਕਹਿ ਗਿਆ,
ਕਹਿੰਦੇ ਜਿਹਨੂੰ ਲੋਕੀ ਸੱਚਾ-ਸੁੱਚਾ ਪਿਆਰ,
ਅੱਜ ਕੱਲ੍ਹ ਚਾਰ ਦਿਨਾ ਦਾ ਹੀ ਰਹਿ ਗਿਆ।

ਟੁੱਟ ਕੇ ਜੁੱੜਿਆ ਬਹੁਤ ਵਾਰੀ ਹਾਂ,
ਪਰ ਹੁੱਣ "ਗੈਰੀ" ਨੂੰ ਚੱਜ ਨਾ ਰਹਿ ਗਿਆ,
ਸੱਜਣ ਸਾਡੇ ਸਾਥੋਂ ਦੂਰ ਹੋ ਗਏ,
ਜਿੰਦਗੀ ਜਿਉਣ ਦਾ ਕੋਈ ਹੱਜ ਨਾ ਰਹਿ ਗਿਆ ।

ਤਰਸਦਾ ਹਾਂ ਮੈਂ ਕਦੀ ਨੀਦ ਨੂੰ,
ਨੀਦ ਵਿੱਚ ਤੇਰੀ ਦੀਦ ਨੂੰ,
ਤਰਸਦਾ ਹਾਂ ਮੈਂ ਮੁੱਖੋ ਤੇਰੇ bub u ਸੁੱਣਨ ਨੂੰ,
ਤਰਸਦਾ ਹਾਂ ਮੈਂ ਤੈਨੂੰ ਸਿਨ੍ਹੇ ਲਾਉਣ ਨੂੰ,
ਤਰਸਦਾ ਹਾਂ ਮੈਂ ਤੇਰੇ ਖਿਆਲਾ ਵਿੱਚ ਆਉਣ ਨੂੰ,
ਹਾਂ ਤਰਸਦਾ ਹਾਂ ਮੈਂ ਸੱਚੀ ਬਹੁਤ ਤਰਸਦਾ ਹਾਂ।

ਤੂੰ ਸਾਡੀ ਕਦਰ ਭੋਰਾ ਨਾ ਜਾਣ ਸਕੀ,
ਨਾ ਸਾਡਾ ਅਪਣਾਪਨ ਮਾਣ ਸਕੀ,
ਮੇਰੇ ਖਿਆਲਾ ਦੇ ਵਿੱਚ ਨਿੱਤ ਫੇਰਾ ਪਾਉਣ ਵਾਲੀਏ,
ਤੂੰ ਫੁੱਲਾਂ ਵਿੱਚੋ ਕੰਕਰਾਂ ਨੂੰ ਨਾ ਛਾਣ ਸਕੀ,
ਤੂੰ ਸਾਡੀ ਕਦਰ ਭੋਰਾ ਨਾ ਜਾਣ ਸਕੀ,
ਨਾ ਸਾਡਾ ਅਪਣਾਪਨ ਮਾਣ ਸਕੀ,

ਲੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
❤❤❤❤❤❤❤❤❤❤❤❤❤❤❤
13 Jan 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written,.........

04 Apr 2018

Reply