|
|
|
|
|
|
Home > Communities > Punjabi Poetry > Forum > messages |
|
|
|
|
|
ਜੀਵਨ ਮਨੋਰਥ |
ਸ਼ਰਮ ਹਯਾ ਸਭ ਵੇਚ ਕੇ
ਬੇਸ਼ਰਮ ਹੋਈ ਦੁਨੀਆ।
ਜੀਵਨ ਮਨੋਰਥ ਭੁੱਲ ਕੇ
ਕਾਮਪ੍ਰਸਤੀ ਹੋਈ ਦੁਨੀਆ।
ਸੱਚ ਆਖਾ ਇਹ ਸਾਰੀਆਂ ਜਿੰਦਾਂ
ਅੰਤ ਵੇਲੇ ਰੋਣਗੀਆਂ।
ਜਿਨ੍ਹਾਂ ਕੋਲ ਨਾਮ ਧਨ ਪੱਲੇ ਨਹੀਂ
ਦੁੱਖ ਹੀ ਦੁੱਖ ਭੋਗਣਗੀਆਂ।
ਸ਼ਰਮ ਹਯਾ ਸਭ ਵੇਚ ਕੇ
ਬੇਸ਼ਰਮ ਹੋਈ ਦੁਨੀਆ।
ਜੀਵਨ ਮਨੋਰਥ ਭੁੱਲ ਕੇ
ਕਾਮਪ੍ਰਸਤੀ ਹੋਈ ਦੁਨੀਆ।
ਸੱਚ ਆਖਾ ਇਹ ਸਾਰੀਆਂ ਜਿੰਦਾਂ
ਅੰਤ ਵੇਲੇ ਰੋਣਗੀਆਂ।
ਜਿਨ੍ਹਾਂ ਕੋਲ ਨਾਮ ਧਨ ਪੱਲੇ ਨਹੀਂ
ਦੁੱਖ ਹੀ ਦੁੱਖ ਭੋਗਣਗੀਆਂ।
|
|
17 Jul 2017
|
|
|
|
veer very well written, ik dum sahi gal kahi sayaari wich,........keep it up
|
|
29 Jul 2017
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|