WoW....beautiful shayers....thanks for sharing here..!!
08 Aug 2011
ਇੱਥੇ ਹਰ ਕੋਈ 'ਦੇਬੀ' ਸਾਧ ਬਣੇ ਤੇ ਦੂਜੇ ਨੂੰ ਪਿਆ ਚੋਰ ਕਹੇ| ਇੱਥੇ ਦਿਲ ਅੰਦਰ ਗਲ ਹੋਰ ਰਹੇ ਪਰ ਬੁਲਾਂ ਤੇ ਗਲ ਹੋਰ ਰਹੇ| ਮੂੰਹ ਰਾਮ ਬਗਲ ਵਿਚ ਛੁਰੀਆਂ ਨੇ ਤੂੰ ਜਿਗਰ ਬਚਾਉਂਦਾਂ ਰਹਿ ਸੱਜਣਾ| ਇਹ ਦੁਨੀਆ ਚੰਦਰੀ ਸਾਕ ਜਿਹੀ ਚੁੱਪ ਚਾਪ ਨਿਭਾਓਂਦਾ ਰਹਿ ਸੱਜਣਾ |
28 Aug 2011
ਅੱਖੀਆਂ ਵਿੱਚ ਕਜਲੇ ਵਾਂਗ ਸਜਾ ਤਲੀਆਂ ਤੇ ਮਹਿੰਦੀ ਵਾਂਗੂੰ ਲਾ ਜੋ ਤੇਰੀ ਖ਼ਾਤਿਰ ਘੜੇ ਗਏ ਓਹ ਗਹਿਣੇਂ ਤੂੰਹੀਓ ਪਾ ਅੜੀਏ | ਨੀ ਤੇਰੇ ਯਾਰ ਨਗੀਨੇ ਵਰਗੇ ਨੇ ਤੂੰ ਮੁੰਦਰੀ ਵਿੱਚ ਜੜਾ ਅੜੀਏ|
ਅਸੀਂ ਪਿਆਰ ਦੇ ਪਹਿਲੇ ਖਤ ਵਰਗੇ ਪਹਿਲੀ ਮਿਲਣੀਂ ਦੇ ਬੋਲ ਜਹੇ ਤੇਰੇ ਦਿਲ ਦੀ ਸੁੰਨੀ ਟਾਹਣੀ ਤੇ ਬੈਠੇ ਪੰਛੀ ਅਣਭੋਲ ਜਹੇ ਪਾ ਗਾਨੀ ਗਲੇ ਨਿਸ਼ਾਨੀ ਤੂੰ ਨਾਂ ਤਾੜੀ ਮਾਰ ਉੜਾ ਅੜੀਏ ਨੀ ਤੇਰੇ ਯਾਰ ਨਗੀਨੇ ਵਰਗੇ ਨੇ ਤੂੰ ਮੁੰਦਰੀ ਵਿੱਚ ਜੜਾ ਅੜੀਏ |
ਨਜ਼ਰਾਂ ਵਿੱਚ ਏਦਾਂ ਵੱਸ ਗਈਂ ਏ ਨਾ ਹੋਦਰ ਕਿਤੇ ਨਿਗ਼ਾਹ ਅਟਕੇ ਤੇਰੀ ਘੂਰੀ ਨਬਜ਼ਾਂ ਰੋਕ ਦੇਵੇ ਲੈ ਸੰਘ ਵਿੱਚ ਫਾਹਾ ਸਾਹ ਅਟਕੇ ਜੇ ਤੂੰ ਨਈਂ ਤੇਰੇ ਪੱਟਿਆਂ ਨੂੰ ਫਿਰ ਸਕਦੈ ਕੌਣ ਵਸਾ ਅੜੀਏ ਨੀ ਤੇਰੇ ਯਾਰ ਨਗੀਨੇ ਵਰਗੇ ਨੇ ਤੂੰ ਮੁੰਦਰੀ ਵਿੱਚ ਜੜਾ ਅੜੀਏ |
ਤੂੰ ਜਿੱਦਾਂ ਮਰਜ਼ੀ ਪਰਖ਼ ਕੁੜੇ ਕਦ ਇਸ਼ਕ ਡਰੇ ਕਸਵੱਟੀ ਤੋਂ ਚੰਗਾ ਨੀ ਖਾਲੀ ਹੱਥ ਮੁੜਨਾਂ ਆ ਕੇ ਮਿੱਤਰਾਂ ਦੀ ਹੱਟੀ ਤੋਂ ਤੂੰ ਦਿਲ ਲੈ ਜਾ ਜਾਂ ਸਿਰ ਲੈ ਜਾ ਮਰਜ਼ੀ ਦਾ ਲਾ ਕੇ ਭਾਅ ਅੜੀਏ ਨੀ ਤੇਰੇ ਯਾਰ ਨਗੀਨੇ ਵਰਗੇ ਨੇ ਤੂੰ ਮੁੰਦਰੀ ਵਿੱਚ ਜੜਾ ਅੜੀਏ |
ਤੂੰ ਹਾਂ ਕਰਦੇ ਜਾਂ ਨਾਂ ਕਰਦੇ ਇਹ ਜੱਕਾਂ ਤੱਕਾਂ ਮਾਰਦੀਆਂ “ਮਖ਼ਸੂਸਪੁਰੀ” ਨੂੰ ਇੰਤਜ਼ਾਰ ਵਿੱਚ ਪੱਕੀਆਂ ਅੱਖੀਆਂ ਮਾਰਦੀਆਂ ਜੇ ਅੱਖ ਪਾਰਖੂ ਰੱਖਦੀ ਏਂ ਹੀਰੇ ਦੀਆਂ ਕਦਰਾਂ ਪਾ ਅੜੀਏ ਨੀ ਤੇਰੇ ਯਾਰ ਨਗੀਨੇ ਵਰਗੇ ਨੇ ਤੂੰ ਮੁੰਦਰੀ ਵਿੱਚ ਜੜਾ ਅੜੀਏ |

Yoy may enter 30000 more characters.
28 Aug 2011
2 guttan waliye
OHNA MATHE DE DUALE DERE LAYE NE,
DOVE HUSNA DI RAAKHI JO BITHAYE NE,
2 TIL 1 THODI 1 GAL UTTE,
DUBB JANIYE NI TIKKE VANG TENU FABDE,
2 GUTTAN WALIYE SHOKEEN KUDIYE,
MAINU DIL V RAKAANE TERE 2 LAGDE,
1 PAUNDI 1 LAUNDI KHOURE TU
VTAANVE KINNE ASHIQAN NAAAL MUNDIAN,
BILIYE CHALAAKE LAAVE CHAARE PAASE SAAIAN,
PR KITE V VADAIAN NAION HUNDIAN,
NEDE AA K TAKDE OPREAN WANGU,
DOORO NAIN TERE APNEA VANGU SADH DE,
2 GUTTAN WALIYE SHAKEEN KUDIYE ,
MAINU DIL V RAKAANE TERE 2 LAGDE,,
2 RANG KALA TE GULAABI NE PASAND,
DOHA RANGA DE HE PAUNDI SDA SUITE NI,
BATTI WALA CHOWNK TE MANDIR WALI GALI,
BSS 2 HE TERE MAN BHAUNDE ROOT NI,
HELLO TE NAMASTE KINNI WAAR HUNDI,
KDE GIN TENU KINNE NI SALOOT VAJDE,,
2 GUTTAN WALIYE SHAKEEN KUDIYE,
MAINU DIL V RAKAANE TERE 2 LAGDE,
SACH SACH DASS ''''''MAKHSOOSPURI''''''''' NU V ,,
LOKAN VAANG HE TU HATHAAN TE NACHAYENGI,
'''''''DEBI''''' JEHE HOR V UMEEDWAAR KHADE ,,
AJ DASS DE NI VOTE KIHNU PAENGI,
MITRAN DI LAATRI TU KAD IKKO VAAR,
CHANGE LAGDE NAHI NITT TERI PAID DABDE,
2 GUTTAN WALIYE SHOKEEN KUDIYE MAINU DIL V RAKAANE TERE 2 LAGDE,,,,
BY ,,KULDEEP paras[WRITEN BY DEBI MAKHSOOSPURI]

30 Aug 2011
new one
Asi tere dil de raje bn ja ge, Tu dil di rani ban ja. Asi kde na rowange, Tu akh da paani ban ja. Asi tha tha dhkke khade ne, Tu rooh da hani ban ja. Jo khtm na hove "Debi" lyi, Tu koi aisi kahani ban ja. Tu koi aisi kahani ban ja. .
09 Sep 2011
Good stuff Karan...tfs
(Menu lagda pehlan wala geet Kuldip Paras ne gaayia c)
09 Sep 2011
sorry maalko ,,galti naal mistake ho gayi,,,,dimaag ch ta paras g c,pr likhan vele ,,,pta ni kive rasila likhea gea,,,shayad eh v DEBI paji de geetan da asr ee ae
sorry maalko ,,galti naal mistake ho gayi,,,,dimaag ch ta paras g c,pr likhan vele ,,,pta ni kive rasila likhea gea,,,shayad eh v DEBI paji de geetan da asr ee ae
Yoy may enter 30000 more characters.
11 Sep 2011
ਨਚਾਇਆ ਉਂਗਲਾਂ ਤੇ ਬੜਾ ਬਲੌਰੀ ਅੱਖ ਨੇ....
ਘੁਮਾਇਆ ਅੱਗੇ ਪਿੱਛੇ ਬੜਾ ਪਤਲੇ ਜੇ ਲੱਕ ਨੇ...
ਅੱਖ ਤੱਕ ਤੱਕ ਮਾਰੇਂ..ਨਾਲੇ ਵਾਲਾਂ ਨੂੰ ਸਵਾਰੇਂ...
ਤੇਰਾ "Debi" ਦੇ ਗੀਤਾਂ ਵਿੱਚ ਨਾਮ ਰਹਿ ਗਿਆ...
ਗੋਰੇ ਹੁਸਨ ਦਾ ਹੋਕੇ ਮੈਂ ਗੁਲਾਮ ਰਹਿ ਗਿਆ..
11 Sep 2011