|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਮਾਂ ਤੂੰ ਕਦੇ ਦੱਸੇਆ ਨਹੀ ਸੀ |
|
ਮਾਂ ਤੂੰ ਕਦੇ ਦੱਸੇਆ ਨਹੀ ਸੀ
ੲਿੱਥੇ ਹਰ ੲਿੱਕ ਬੰਦਾ ਆਦਮਖੋਰ ਹੈ
ਹਰ ੲਿੱਕ ਦੇ ਚਿਹਰੇ ਚ' ਰੱਬ ਹੈ
ਹਰ ੲਿੱਕ ਦੇ ਦਿਲ ਵਿੱਚ ਚੋਰ ਹੈ
ਮਾਂ ਜਦ ਮੈ ਘਰੋ ਬਾਹਰ ਪੈਰ ਧਰਦੀ ਹਾਂ
ਲੱਗਦਾ ਜਿਵੇ ਅੱਗ ਦਾ ਦਰਿਆ ਪਾਰ ਕਰਦੀ ਹਾਂ
ਜਦ ਕਿੱਧਰੇ ਬਾਹਰ ਜਾਦੀ ਹਾਂ
ਮੈੰਨੂ ਤੱਕ ਕੇ ਪਤਾ ਨਹੀ ਕੀ ਕੀ ਸੋਚਦੇ ਨੇ
ਇਹ ੲਿਨਸਾਨੀ ਸ਼ਕਲਾ ਵਾਲੇ ਅੱਖਾਂ ਨਾਲ ਹੀ
ਕੁੱਤੇਆ ਵਾਗੂ ਨੋਚਦੇ ਨੇ
ੲਿਹਨਾ ਦਾ ਰੱਬ ਵੀ ਮੇਰੇ ਵਾਲਾ ਹੀ ਹੈ
ਜਾਂ ੲਿਹਨਾ ਨੂੰ ਬਨੋਣ ਵਾਲਾ ਕੋਈ ਹੋਰ ਹੈ
ਮਾਂ ਤੂੰ ਕਦੇ ਦੱਸੇਆ ਨਹੀ ਸੀ
ੲਿੱਥੇ ਹਰ ੲਿੱਕ ਬੰਦਾ ਆਦਮਖੋਰ ਹੈ
ਹਰ ੲਿੱਕ ਦੇ ਚਿਹਰੇ ਚ' ਰੱਬ ਹੈ
ਹਰ ੲਿੱਕ ਦੇ ਦਿਲ ਵਿੱਚ ਚੋਰ ਹੈ
Pier
|
|
15 Apr 2015
|
|
|
|
|
ajoke yug da sach ee sachii hr ekk de dil ch chor ee bhut sohna likhiya ee veer
|
|
15 Apr 2015
|
|
|
|
|
|
|
ਜਸਪਾਲ ਜੀ ਸੱਚ ਸੋਹਣੇ ਤਰੀਕੇ ਲਿਖਿਆ |
ਖੁਸ਼ ਰਹੋ |
ਜਸਪਾਲ ਜੀ, ਸੱਚ ਸੋਹਣੇ ਤਰੀਕੇ ਲਿਖਿਆ |
ਖੁਸ਼ ਰਹੋ |
|
|
17 Apr 2015
|
|
|
|
|
|
|
|
|
Aurat da dard sahi biyan kitta
|
|
17 Apr 2015
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|