|
 |
 |
 |
|
|
Home > Communities > Punjabi Poetry > Forum > messages |
|
|
|
|
|
ਮਾਂ |
ਅੱਜ ਚੁੱਕੀ ਸੀ ਕਲਮ, ਸੋਚਿਆ ਮਾਂ ਉੱਤੇ ਕੁੱਝ ਲਿਖਾਂ। ਆਪੇ ਹੀ ਰੁਕ ਗਈ ਕਲਮ, ਕਹਿੰਦੀ, ਤੂੰ ਕੀ ਲਿਖ ਸਕਦਾ। ਅੱਜ ਮਾਂ ਕਰਕੇ ਮੌਜੂਦ ਹੈ ਖੰਡ ਬ੍ਰਹਿਮੰਡ ਦੀ ਸਾਰੀ ਰਚਨਾ। ਮਾਂ ਰੱਬ ਦਾ ਦੂਜਾ ਰੂਪ ਹੈ ਬੱਸ "ਅਲੱਗ" ਮੈਂ ਤਾਂ ਇਹੀ ਦੱਸ ਸਕਦਾ।
ਮਾਂ ਦੀ ਮਮਤਾ ਅੱਗੇ ਤਾਂ ਰੱਬ ਵੀ ਚੁੱਕ ਜਾਉਂਦਾ। ਰਿਸ਼ੀ, ਮੁਨੀ, ਅਵਤਾਰ, ਪੈਗ਼ੰਬਰ ਮਾਂ ਕਰਕੇ ਹੀ ਜੱਗ ਆਉਂਦਾ। "ਅਲੱਗ" ਅਜੇ ਤਕ ਉਹ ਕਲਮ ਪੈਦਾ ਨਹੀਂ ਹੋਈ ਜੋ ਮਾਂ ਬਾਰੇ ਸੰਪੂਰਨ ਦੱਸ ਸਕਦਾ।
ਅੱਜ ਚੁੱਕੀ ਸੀ ਕਲਮ, ਸੋਚਿਆ ਮਾਂ ਉੱਤੇ ਕੁੱਝ ਲਿਖਾਂ। ਆਪੇ ਹੀ ਰੁਕ ਗਈ ਕਲਮ, ਕਹਿੰਦੀ, ਤੂੰ ਕੀ ਲਿਖ ਸਕਦਾ।
|
|
17 Mar 2019
|
|
|
|
ਬਿਲਕੁਲ ਸਹੀ....
ਮਾਂ ਉੱਤੇ ਕੁਝ ਲਿਖਣਾ ਬਹੁਤ ਔਖਾ ...
ਬਿਲਕੁਲ ਸਹੀ....
ਮਾਂ ਉੱਤੇ ਕੁਝ ਲਿਖਣਾ ਬਹੁਤ ਔਖਾ ...
|
|
26 Mar 2019
|
|
|
|
ਵਾਹ ਸੁਖਬੀਰ ਸਾਬ ਜੀ ,..............ਵਾਹ
i salute
|
|
28 Mar 2019
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|