Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਂ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
bhupinder singh
bhupinder
Posts: 99
Gender: Male
Joined: 30/Jul/2011
Location: Tauranga
View All Topics by bhupinder
View All Posts by bhupinder
 
ਮਾਂ

ਮਾਂ ਜਦੋਂ ਤੇਰੇ ਅੰਦਰ ਮੇਰੀ ਖੁਸ਼ਬੂ ਭਰੀ ਸੀ 

ਤਾਂ ਤੂੰ ਸਬ ਤੋਂ ਪਹਿਲਾਂ ਡਰੀ ਸੀ 

ਮੈਂ ਸਾਹ ਹੀ ਲੈ ਰਹੀ ਸੀ ਤੇ, ਸਾਹ ਹੀ ਲੈਣਾ ਚਾਹੁੰਦੀ ਸੀ 

ਤੇਰੀ ਅੰਦਰਲੀ ਗੁਫਾ ਚ ਬੰਦਗੀ ਤਾਂ ਕਰਨੀ ਸੀ ,

ਹੌਲੀ-ਹੌਲੀ ਸਿਰਜਨਾ ਸੀ ਮੈਂ ਇੱਕ ਨਿੱਕਾ ਜਿਹਾ ਰਿਸ਼ਤਾ 

ਸੁਨ ਤਾਂ ਲੈਂਦੀ ਇੱਕ ਵਾਰ ਆਪਣੀ ਧੀ ਦੀ ਆਹਟ

ਭਰ ਤਾਂ ਲੈਂਦੀ ਨਜ਼ਰਾਂ ਚ ਮੇਰੀ ਚਾਹਤ 

ਮੈਂ ਤੇਰੀ ਪਿਛਲੇ ਜਨਮਾਂ ਦੀ ਕਮਾਈ ਸਾਂ

ਮੈਂ ਕਈ ਜਨਮਾਂ ਦਾ ਸਫਰ ਤੈਅ ਕਰਕੇ  ਤੇਰੇ ਲਈ ਆਈ ਸਾਂ 

ਮੈਂ ਸਬ ਨੂੰ ਤੇਰੇ ਹਾਸੇ, ਤੇ ਹੰਜੂਆਂ ਦਾ ਅਰਥ ਸਮਝਾਉਣਾ ਸੀ 

ਤੇਰੇ ਜਿੰਦਗੀ ਦਾ  ਹਰ  ਦੁਖ-ਸੁਖ ਅਪਣਾਉਣਾ ਤੇ ਵਡਾਉਣਾ ਸੀ 

ਬਾਬਲ ਦੀ ਪੱਗ ਨੂ ਹੋਰ ਵੀ ਸ੍ਫਾਕ ਬਣਾਉਣਾ ਸੀ 

ਦੋ ਗੁੱਡੀਆਂ ਨਾਲ ਖੇਡਦੀ ਰਹਿਣਾ ਸੀ 

ਤੇਨੂੰ ਹਰ ਵੇਲੇ ਕੰਮ ਚ ਰੁਝੀ ਹੋਈ ਨੂੰ 

ਬਸ ਵੇਖਦੀ ਰਹਨਾ ਸੀ _

07 Oct 2011

bhupinder singh
bhupinder
Posts: 99
Gender: Male
Joined: 30/Jul/2011
Location: Tauranga
View All Topics by bhupinder
View All Posts by bhupinder
 
missing u mum

ਬਹੁਤ ਹੀ ਭਾਵੁਕ ਰਚਨਾ ਹੈ ਜਦ ਮੇਂ ਇਹ ਪੜੀ ਤਾਂ ਮੇਰੀ ਮਾਂ ਮੇਰੇ ਕੋਲੋਂ ਖੁਨ੍ਜਨ ਦਾ ਏਹਸਾਸ ਅਥਰੂ ਬਣ ਡਿਗ ਪਿਆ, ਤੇ ਦੇਵ ਥਰੀਕੇ ਵਾਲੇ ਦੇ ਲਿਖੇ ਓਹ ਅਮਰ ਬੋਲ ਯਾਦ ਆ ਗਏ " ਰਬਾ ਦੇਵ ਕਰੇ ਅਰਜੋਈ , ਬਚਇਆ ਦੀ ਮਾਂ ਮਰੇ ਨਾ ਕੋਈ ".......

07 Oct 2011

Reply