Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਂ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
roop sekhon
roop
Posts: 12
Gender: Female
Joined: 08/Dec/2012
Location: Kapurthala
View All Topics by roop
View All Posts by roop
 
ਮਾਂ

ਮੇਰੀ ਵੀ ਸੀ ਇੱਕ ਮਾਂ
ਜੇਹਨੇ ਕਦੇ ਛੱਡੀ ਨਹੀਂ ਸੀ ਮੇਰੀ ਬਾਂਹ

ਕੀਤੇ ਸੀ ਜੇਹਨੇ ਮੇਰੇ ਸਾਰੇ ਮਾਫ਼ ਗੁਨਾਹ
ਬੋਹੜ ਦੇ ਵਰਗੀ ਸੀ ਓਹਦੀ ਛਾਂ

ਫਿਰ ਕਿਉਂ ਓਹ ਏਨੀ ਦੂਰ ਹੋ ਗਈ
ਕੇਹੜੇ ਬੱਦਲਾਂ ਦੇ ਵਿੱਚ ਜਾ ਖੋਹ ਗਈ

ਹੁਣ ਓਹਦੀ ਵੀ ਰੂਹ ਕੁਰਲਾਉਂਦੀ ਹੋਵੇਗੀ
ਰੱਬ ਅੱਗੇ ਓਹ ਵੀ ਤਰਲੇ ਪਾਉਂਦੀ ਹੋਵੇਗੀ

ਦੇਖ 'ਰੂਪ' ਤੇਰੇ ਹਾਲਾਤਾਂ ਨੂੰ 
ਓਹਨੂੰ ਵੀ ਨੀਂਦਰ ਕਿੱਥੋਂ ਆਉਂਦੀ ਹੋਵੇਗੀ
...................... ਨੀਂਦਰ ਕਿੱਥੋਂ ਆਉਂਦੀ ਹੋਵੇਗੀ !!

31 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ.....tfs.....

31 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਬਹੁਤ ਖੂਬ ਰੂਪ ਜੀ ....TFS

31 Dec 2012

roop sekhon
roop
Posts: 12
Gender: Female
Joined: 08/Dec/2012
Location: Kapurthala
View All Topics by roop
View All Posts by roop
 

shukria :)

31 Dec 2012

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਮਾਂ ਦੇ ਵਿਛੋੜੇ ਨੂੰ ਬਹੁਤ ਅਰਥਭਰਪੂਰ ਸ਼ਬਦਾਂ ਵਿੱਚ ਸੰਜੋਇਆ ਤੁਸੀਂ ।

ਰੱਬ ਕਲਮ ਨੂੰ ਹੋਰ ਤੌਫੀਕ ਬਖ਼ਸ਼ੇ ।

31 Dec 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਬਹੁਤ ਵਧਿਆ ਜੀ ... tfs..

31 Dec 2012

Reply