Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਂ ਬੋਲੀ ਦਾ ਥੰਮ ਸੀ ........ਸੁਰਜੀਤ ਬਿੰਦਰਖੀਆ :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
Showing page 1 of 3 << Prev     1  2  3  Next >>   Last >> 
ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 
ਮਾਂ ਬੋਲੀ ਦਾ ਥੰਮ ਸੀ ........ਸੁਰਜੀਤ ਬਿੰਦਰਖੀਆ

 

 ਸੁਰਜੀਤ ਬਿੰਦਰਖੀਆ ...ਦਾ ਜਨਮ ਸ: ਸੁੱਚਾ ਸਿੰਘ ਤੇ ਮਾਤਾ ਗੁਰਚਰਨ ਕੌਰ ਦੇ ਘਰ 15 ਅਪਰੈਲ 1962 ਨੂੰ ਰੋਪੜ (ਰੂਪ ਨਗਰ ) ਦੇ ਪਿੰਡ ਬਿੰਦਰੱਖ ਵਿੱਚ ਹੋਇਆ....ਆਪਜੀ ਦਾ ਸੰਗੀਤਕ ਸਫਰ ਕਾਲਜ ਦੀ ਭੰਗੜਾ ਟੀਮ ਦੀਆ ਬੋਲੀਆਂ ਤੋ ਹੋਇਆ......ਸੁਰਾਂ ਨੂੰ ਲੈਅ ਬੰਧ ਕਰਨਾ ਆਪ ਨੇ ਅਤੁਲ ਸ਼ਰਮਾ ਜੀ ਕੋਲੋ ਸਿੱਖਿਆ....ਪੰਜਾਬੀ ਸੰਗੀਤ ਵਿੱਚ ਆਪ ਜੀ ਨੇ ਸ਼ਮਸ਼ੇਰ ਸੰਧੂ  ਜੀ ਦੀ ਮਦਦ ਨਾਲ ਸਰੋਤਿਆਂ ਦਾ ਪਿਆਰ ਹਾਸਿਲ ਕੀਤਾ........ਲੰਬੀ ਹੇਕ ਕਰਕੇ ਜਾਣੇ ਜਾਦੇ ਬਿੰਦਰਖੀਆ ਦੇ ਕੁਝ ਗੀਤ ਜਿੰਨਾ ਨੂੰ ਦੁਨੀਆ ਭਰ ਵਿੱਚ ਮਾਣ ਮਿਲਿਆ...
    ੧.ਦੁੱਪਟਾ ਤੇਰਾ ਸੱਤ ਰੰਗ ਦਾ 
   ੨.ਬਸ ਕਰ ਬਸ ਕਰ
   ੩. ਤੇਰਾ ਯਾਰ ਬੋਲਦਾ
   ੪. ਜੱਟ ਦੀ ਪਸੰਦ 
ਆਪ ਜੀ 17 ਨਵੰਬਰ 2003 , ਨੂੰ ਆਚਾਨਕ ਸਦੀਵੀ ਵਿਛੋੜਾ ਦੇ ਗਏ.......ਆਪ ਜੀ ਦੇ ਪਰਿਵਾਰ ਵਿੱਚ ਆਪਜੀ ਦੀ ਪਤਨੀ ਪਰੀਤ ਕਮਲ ... ਦੋ ਬੱਚੇ ....ਪੁੱਤਰ ::: ਗਿਤਾਜ....ਧੀ :::ਮਿਨਾਜ ਵੀ ਹਨ|
ਸ਼ਰਧਾਜਲੀ
ਗੁਰਦਾਸ ਮਾਨ ਜੀ ਦੀਆ ਸਤਰਾਂ :
                               ਮਾਂ ਬੋਲੀ ਇਤਿਹਾਸ ਦਾ ਵੇਲਾ ਜਦ ਵੀ ਹੁਨਜੇ ਗੀ ......ਬਿੰਦਰਖੀਏ ਦੀ ਆਵਾਜ ਕਿਸੇ ਨਾ ਕਿਸੇ ਕੋਨੇ ਵਿੱਚ ਗੁੰਜੇ ਗੀ .......

 ਸੁਰਜੀਤ ਬਿੰਦਰਖੀਆ ...ਦਾ ਜਨਮ ਸ: ਸੁੱਚਾ ਸਿੰਘ ਤੇ ਮਾਤਾ ਗੁਰਚਰਨ ਕੌਰ ਦੇ ਘਰ 15 ਅਪਰੈਲ 1962 ਨੂੰ ਰੋਪੜ (ਰੂਪ ਨਗਰ ) ਦੇ ਪਿੰਡ ਬਿੰਦਰੱਖ ਵਿੱਚ ਹੋਇਆ....ਆਪਜੀ ਦਾ ਸੰਗੀਤਕ ਸਫਰ ਕਾਲਜ ਦੀ ਭੰਗੜਾ ਟੀਮ ਦੀਆ ਬੋਲੀਆਂ ਤੋ ਹੋਇਆ......ਸੁਰਾਂ ਨੂੰ ਲੈਅ ਬੰਧ ਕਰਨਾ ਆਪ ਨੇ ਅਤੁਲ ਸ਼ਰਮਾ ਜੀ ਕੋਲੋ ਸਿੱਖਿਆ....ਪੰਜਾਬੀ ਸੰਗੀਤ ਵਿੱਚ ਆਪ ਜੀ ਨੇ ਸ਼ਮਸ਼ੇਰ ਸੰਧੂ  ਜੀ ਦੀ ਮਦਦ ਨਾਲ ਸਰੋਤਿਆਂ ਦਾ ਪਿਆਰ ਹਾਸਿਲ ਕੀਤਾ........ਲੰਬੀ ਹੇਕ ਕਰਕੇ ਜਾਣੇ ਜਾਦੇ ਬਿੰਦਰਖੀਆ ਦੇ ਕੁਝ ਗੀਤ ਜਿੰਨਾ ਨੂੰ ਦੁਨੀਆ ਭਰ ਵਿੱਚ ਮਾਣ ਮਿਲਿਆ...

    ੧.ਦੁੱਪਟਾ ਤੇਰਾ ਸੱਤ ਰੰਗ ਦਾ 

   ੨.ਬਸ ਕਰ ਬਸ ਕਰ

   ੩. ਤੇਰਾ ਯਾਰ ਬੋਲਦਾ

   ੪. ਜੱਟ ਦੀ ਪਸੰਦ 

ਆਪ ਜੀ 17 ਨਵੰਬਰ 2003 , ਨੂੰ ਆਚਾਨਕ ਸਦੀਵੀ ਵਿਛੋੜਾ ਦੇ ਗਏ.......ਆਪ ਜੀ ਦੇ ਪਰਿਵਾਰ ਵਿੱਚ ਆਪਜੀ ਦੀ ਪਤਨੀ ਪਰੀਤ ਕਮਲ ... ਦੋ ਬੱਚੇ ....ਪੁੱਤਰ ::: ਗਿਤਾਜ....ਧੀ :::ਮਿਨਾਜ ਵੀ ਹਨ|

 

ਸ਼ਰਧਾਜਲੀ

 

ਗੁਰਦਾਸ ਮਾਨ ਜੀ ਦੀਆ ਸਤਰਾਂ :

                               ਮਾਂ ਬੋਲੀ ਇਤਿਹਾਸ ਦਾ ਵੇਲਾ ਜਦ ਵੀ ਹੁਨਜੇ ਗੀ ......ਬਿੰਦਰਖੀਏ ਦੀ ਆਵਾਜ ਕਿਸੇ ਨਾ ਕਿਸੇ ਕੋਨੇ ਵਿੱਚ ਗੁੰਜੇ ਗੀ .......

 

11 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah Gurleen jee....

 

eh sab ithey share karan layi bahut dhanwaad jee...

 

 

11 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਕਬਰਾਂ ਵਿੱਚੋ ਬੋਲ ਨੀ ਮਾਏ, ਦੁੱਖ ਸੁੱਖ ਧੀ ਨਾਲ ਫੋਲ ਨੀ ਮਾਏ
ਆਂਵਾਂ ਤਾਂ ਮੈਂ ਆਂਵਾਂ ਮਾਏ ਆਂਵਾਂ ਕਿਹੜੇ ਚਾਂਵਾਂ ਨਾਲ
ਮਾਂ ਮੈ ਮੁੜ ਨਹੀਂ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ

11 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਨੀਲੀਆਂ ਨਸ਼ੀਲੀਆਂ ਬਲੌਰੀ ਅੱਖਾਂ ਦੇਖਕੇ ਨਸ਼ਾ ਅਜ਼ਬ ਜਿਹਾ ਚੜ ਗਿਆ ਨੀ
ਦਿਲ ਤਾਂ ਪਤਾ ਨਹੀਂ ਤੇਰਾ ਕਿਹੋ ਜਿਹਾ ਹੋਣਾ ਮੈਂ ਤਾਂ ਮੁਖੜਾ ਦੇਖ ਕੇ ਮਰ ਗਿਆ ਨੀਂ......

11 May 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

that was one of biggest losses to the punjabi music industry....

 

RIP.....

11 May 2010

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 

ਗੁਰਲੀਨ ਜੀ ਬਹੁਤ ਬਹੁਤ ਧਨਵਾਦ ਇਹ ਟੋਪਿਕ ਪੋਸਟ ਕਰਨ ਦਾ

He was indeed a great singer,

 

ਮਿੱਤਰਾਂ ਦਾ ਨਾ ਚਲਦਾ was one of my fav along with many of his songs.

 

12 May 2010

ਗੁਰਟੇਕ ਸਿੌਘ ਵੇਹਗਲ
ਗੁਰਟੇਕ ਸਿੌਘ
Posts: 6
Gender: Male
Joined: 03/Apr/2010
Location: west bromwich
View All Topics by ਗੁਰਟੇਕ ਸਿੌਘ
View All Posts by ਗੁਰਟੇਕ ਸਿੌਘ
 
thanks

thanks gurleen ji......sanu binderakhia varge mahan singer nu yaad karvun vaste...........

12 May 2010

Kahlon Gagandeep Singh
Kahlon Gagandeep
Posts: 131
Gender: Male
Joined: 17/Aug/2009
Location: makati
View All Topics by Kahlon Gagandeep
View All Posts by Kahlon Gagandeep
 
bahut vadia gurleen

bahut vadia singer se.............mainu ohna de sare songs pasand aa..............like "moda marke kol di langhgi mode naal moda marke"

12 May 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

es topic te reply karan lae ......balihar ji,amrinder ji ,lucky ji,gurteak ji  & gagan ji ap sab da bahut bahut shukria 

12 May 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

charkha tera hauke bharda ..

ronde ne full kalea .......

ni kar gae nasibo .........

sunia pind dia galian

ni kar gaye  nasibo........

12 May 2010

Showing page 1 of 3 << Prev     1  2  3  Next >>   Last >> 
Reply