Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਂ ਕੀ ਕਰੇ……..!!!! :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
bhupinder singh
bhupinder
Posts: 99
Gender: Male
Joined: 30/Jul/2011
Location: Tauranga
View All Topics by bhupinder
View All Posts by bhupinder
 
ਮਾਂ ਕੀ ਕਰੇ……..!!!!



ਮਾਂ ਦਾ ਧੀਆਂ ਤੋਂ ਚੋਰੀ ਪੁੱਤਰਾਂ ਨੂੰ ਮਲਾਈ ਖਿਲਾਂਉਣਾ ਤੇ ਪੁੱਤਰਾਂ ਤੋਂ ਚੋਰੀ ਧੀਆਂ ਦਾ ਦਹੇਜ ਤਿਆਰ ਕਰਨਾ ਤੇ ਪਤੀ ਤੋਂ ਚੋਰੀ ਪੇਕਿਆਂ ਦੀ ਸਾਰ ਪੁੱਛਣੀ…..!!!! ਸਭ ਕੀ ਹੈ “ਸਿਰਫ ਲਹੂ ਦੇ ਰਿਸ਼ਤਿਆਂ ਨੂੰ ਨਿਭਾਉਂਣਾ”…!!!!

ਦਾਦੀ ਦੇ ਤਾਹਨਿਆਂ ਨੂੰ ਸਹਿਣਾ……ਭੂਆ ਨੂੰ “ਬੀਬੀ” ਕਹਿ ਕੇ ਪੈਰੀ ਹੱਥ ਲਾਉਂਣਾ……ਫਿਰ ਵੀ “ਗਏ ਘਰ ਦੀ” ਅਖਾਣ ਦਾ ਮੇਹਣਾ ਸੁਣਨਾ ਆਪਣੇ ਅਸਤਿਤਵ ਨੂੰ ਜ਼ਿਊਦਾਂ ਰੱਖਣ ਲਈ ਮਾਂ ਹੋਰ ਕੀ ਕਰੇ…….!!!!!!

ਧੀਆਂ ਜੰਮਣ ਦਾ ਕਸੂਰ……..ਮੱਝ ਦੇ ਨਾ ਮਿਲਣ ਦਾ ਡਰ…….ਪਤੀ ਦਾ ਸ਼ਰਾਬ ਪੀਣ ਦਾ ਡਰ …..ਸੌਕਣ ਆ ਜਾਣ ਦਾ ਡਰ …….ਬੱਚੇ ਦੇ ਮਲ-ਮੂਤਰ ਦਾ ਡਰ…….ਸਾਰੇ ਜ਼ੁਰਮਾਂ ਦੀ ਸਜ਼ਾ ਸਿਰਫ ਮਾਂ ਨੇ ਹੀ ਭੁਗਤੀ ਹੈ ਆਪਣੇ ਅਸਤਿਤਵ ਨੂੰ ਜ਼ਿਊਦਾਂ ਰੱਖਣ ਲਈ ਮਾਂ ਹੋਰ ਕੀ ਕਰੇ…….!!!! ਮਾਂ ਕੀ ਕਰੇ……..!!!!

 

 

i read it smwea, wana share wid punjabizm family....

17 Apr 2012

karmjit madahar
karmjit
Posts: 131
Gender: Female
Joined: 19/Feb/2012
Location: sangrur
View All Topics by karmjit
View All Posts by karmjit
 
Ajj da kora sach....thnx for sharing here
17 Apr 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

kise kol koi jwab ni hona veer g... tfs..

17 Apr 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

ਜੀ ਇਸੇ ਨੂੰ ਮਾਂ ਕਹਿੰਦੇ ਨੇ |

18 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਜਿਵੇ ਸ਼ਰੀਸ਼ਟੀ(ਧਰਤ,ਆਕਾਸ਼,ਪਤਾਲ) ਦੀ ਹਰ ਇਕ ਵਸਤੁ/ਜੀਵ ਜੰਤੁ ਦੀ ਪਾਲਣਾ ਅਕਾਲ ਪੁਰਖ ਪਰਮਾਤਮਾ(ਰੱਬ) ਆਪ ਕਰਦਾ ਹੈ....ਭਾਵੇ ਕੋਈ ਰੱਬ ਨੂ ਚੰਗਾ ਆਖੇ ਭਾਵੇ ਬੁਰਾ....ਰੱਬ ਫਿਰ ਵੀ ਸਬ ਦਾ ਪਾਲਣ/ਪੋਸ਼ਣ ਕਰਦਾ ਰਹਿੰਦਾ ਹੈ ਤੇ ਕਰਦਾ ਰਹੇਗਾ.....ਇਹੇ ਤਰਾਂ ਮਾਂ ਵੀ ਆਪਣੇ ਬਚਿਆਂ ਦੀ ਤੇ ਹੋਰਾਂ ਦੀ ਦੇਖਭਾਲ ਤੇ ਪੋਸ਼ਣ ਕਰਦੀ ਰਹਿੰਦੀ ਹੈ ਤੇ ਕਰਦੀ ਰਹੇਗੀ.....ਤਾਂ ਹੀ ਸ਼ਾਇਦ ਮਾਂ ਨੂ ਰੱਬ ਦੀ ਰੂਪ ਦਾ ਦਰਜਾ ਮਿਲਿਆ ਹੈ....ਦਾਦੀ,ਭੂਆ,ਭੇਣ ਨੂ ਇਹ ਦਰਜਾ ਨਹੀ ਮਿਲਿਆ ਨਾ ਹੀ ਮਿਲੇਗਾ....ਜਦ ਕੇ ਇਹ ਵੀ ਔਰਤ ਹਨ ਪਰ ਇਹ ਰਿਸ਼ਤੇ ਅਲੱਗ ਹਨ ਤੇ ਕਰਮ/ਕੰਮ ਵੀ....ਹਾਂ ਇਹ ਵੀ ਕੀਤੇ ਨਾ ਕੀਤੇ, ਕਦੇ ਨਾ ਕਦੇ ਮਾਂ(ਰੱਬ) ਸਨ ਜਾਂ ਹੈ......ਦਾਦਾ,ਪਿਤਾ ਤੇ ਭਰਾ ਨੂ ਵੀ ਕਦੇ ਰੱਬ ਦਾ ਦਰਜਾ ਨਹੀ ਮਿਲ ਸਕਦਾ....ਇਹਨਾ ਦੇ ਵੀ ਰਿਸ਼ਤੇ ਅਲੱਗ ਹਨ ਤੇ ਕਰਮ/ਕੰਮ ਵੀ....ਹਾਂ ਬਹੁਤ ਬਹੁਤ ਇਹਨਾ ਨੂ ਦਰਵੇਸ਼ ਦਾ ਨਾ ਜਰੂਰ ਕਦੀ ਕਦੀ ਮਿਲ ਜਾਂਦਾ ਹੈ...ਜਿਵੇ ਸ਼੍ਰੀਸ਼ਟੀ ਨੂ ਰੱਬ ਚਲਾ ਰਿਹਾ ਹੈ....ਚੰਗਾ ਮਾੜਾ ਸੁਣ ਕੇ ਵੀ...ਓਸੇ ਤਰਾਂ ਮਾਂ ਇਕ ਘਰ,ਇਕ ਪਰਿਵਾਰ ਚਲਾਓਂਦੀ ਹੈ...ਚੰਗਾ ਮਾੜਾ ਸੁਣ ਕੇ ਵੀ....ਇਸ ਲਈ ਰੱਬ ਤੇ ਮਾਂ ਦੋਨੋ ਹੀ ਮਹਾਨ ਹਨ.......ਤੇ ਸ਼੍ਰੀਸ਼ਟੀ ਇਦਾ ਹੀ ਚਲਦੀ ਰਹਿਣੀ ਹੈ, ਇਸ ਨਾਲ ਛੇੜਛਾੜ ਖਤਰਨਾਕ ਹੋ ਸਕਦੀ ਹੈ......

18 Apr 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਬਹੁਤ ਹੀ ਚੰਗਾ ਲਿਖਇਆ .

j is also right .

18 Apr 2012

GULSHAN BAJWA
GULSHAN
Posts: 132
Gender: Male
Joined: 08/Mar/2011
Location: melbourne,,,,,,batala
View All Topics by GULSHAN
View All Posts by GULSHAN
 

no word veeer ji

18 Apr 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Good One..Thnx 4 sharing

18 Apr 2012

sukhbir kaur
sukhbir
Posts: 2
Gender: Female
Joined: 04/Apr/2012
Location: tauranga
View All Topics by sukhbir
View All Posts by sukhbir
 

very nice bhupinder g, keep it up............

22 Apr 2012

Reply