Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਂ ਤੁਹਾਡੇ ਵਰਗਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
ਮਾਂ ਤੁਹਾਡੇ ਵਰਗਾ

 

ਮਾਂ ਤੁਹਾਡੇ ਵਰਗਾ, ਹੋਰ ਕੋਈ ਰਿਸ਼ਤਾ ਨਹੀਂ।
ਭੀੜ ਤਾਂ ਬਹੁਤ ਹੈ ਅੱਜ ਵੀ
ਪਰ ਦਿਲ ਦੀ ਗੱਲ, ਕੋਈ ਸਮਝਦਾ ਨਹੀਂ।
ਮਾਂ ਤੁਹਾਡੇ ਵਰਗਾ, ਹੋਰ ਕੋਈ ਰਿਸ਼ਤਾ ਨਹੀਂ।
ਕੋਈ ਨਹੀਂ ਲਬਦਾ ਹੁਣ ਇਥੇ।
ਆਪਣੇ ਦੁੱਖ ਸੁਖ ਦਸਾਂ ਜਿਥੇ।
ਤੂੰ ਤਾਂ ਬਿਨ ਕਹੇ ਹੀ, ਸਭ ਕੁਝ ਜਾਣ ਜਾਉਂਦੀ ਸੀ। 
ਹੁਣ ਦਸਿਆ ਵੀ ਕੋਈ ਸਮਝਦਾ ਨਹੀਂ।
ਮਾਂ ਤੁਹਾਡੇ ਵਰਗਾ, ਹੋਰ ਕੋਈ ਰਿਸ਼ਤਾ ਨਹੀਂ।
ਤੁਹਾਡੇ ਹੱਥਾਂ ਦੀ ਰੋਟੀ ਦਾ ਮੁੱਲ, ਅੱਜ ਪਤਾ ਚਲਦਾ ਏ।
ਮਮਤਾ ਵਾਲੀ ਰੋਟੀ ਨੂੰ, ਇਹ ਦਿਲ ਬੜਾ ਤਰਸਦਾ ਏ।   
ਸਵਾਦਲੇ ਪਕਵਾਨ ਤਾਂ  ਮਿਲਦੇ ਅੱਜ ਵੀ  
ਪਰ ਇਹ ਦਿਲ ਫਿਰ ਵੀ ਰੱਜਦਾ ਨਹੀਂ।  
ਮਾਂ ਤੁਹਾਡੇ ਵਰਗਾ, ਹੋਰ ਕੋਈ ਰਿਸ਼ਤਾ ਨਹੀਂ।
ਕਿੰਨੇ ਸੁਪਨੇ, ਤੁਸੀ ਸਾਡੇ ਲਈ ਤੱਕੇ ਸੀ। 
ਕਿੰਨੇ ਅਰਮਾਨ, ਦਿਲ ਵਿਚ ਰੱਖੇ ਸੀ। 
ਕਿਸ ਲਈ ਮੈਂ ਜੀਵਾ ਇਹ ਜਿੰਦਗੀ 
ਜਦ ਹੁਣ ਤੁਹਾਡਾ ਸਾਥ ਹੀ ਨਹੀਂ। 
ਮਾਂ ਤੁਹਾਡੇ ਵਰਗਾ, ਹੋਰ ਕੋਈ ਰਿਸ਼ਤਾ ਨਹੀਂ।ਮਾਂ ਤੁਹਾਡੇ ਵਰਗਾ, ਹੋਰ ਕੋਈ ਰਿਸ਼ਤਾ ਨਹੀਂ।
ਭੀੜ ਤਾਂ ਬਹੁਤ ਹੈ ਅੱਜ ਵੀ
ਪਰ ਦਿਲ ਦੀ ਗੱਲ, ਕੋਈ ਸਮਝਦਾ ਨਹੀਂ।
ਮਾਂ ਤੁਹਾਡੇ ਵਰਗਾ, ਹੋਰ ਕੋਈ ਰਿਸ਼ਤਾ ਨਹੀਂ।
ਕੋਈ ਨਹੀਂ ਲਬਦਾ ਹੁਣ ਇਥੇ।
ਆਪਣੇ ਦੁੱਖ ਸੁਖ ਦਸਾਂ ਜਿਥੇ।
ਤੂੰ ਤਾਂ ਬਿਨ ਕਹੇ ਹੀ, ਸਭ ਕੁਝ ਜਾਣ ਜਾਉਂਦੀ ਸੀ। 
ਹੁਣ ਦਸਿਆ ਵੀ ਕੋਈ ਸਮਝਦਾ ਨਹੀਂ।
ਮਾਂ ਤੁਹਾਡੇ ਵਰਗਾ, ਹੋਰ ਕੋਈ ਰਿਸ਼ਤਾ ਨਹੀਂ।
ਤੁਹਾਡੇ ਹੱਥਾਂ ਦੀ ਰੋਟੀ ਦਾ ਮੁੱਲ, ਅੱਜ ਪਤਾ ਚਲਦਾ ਏ।
ਮਮਤਾ ਵਾਲੀ ਰੋਟੀ ਨੂੰ, ਇਹ ਦਿਲ ਬੜਾ ਤਰਸਦਾ ਏ।   
ਸਵਾਦਲੇ ਪਕਵਾਨ ਤਾਂ  ਮਿਲਦੇ ਅੱਜ ਵੀ  
ਪਰ ਇਹ ਦਿਲ ਫਿਰ ਵੀ ਰੱਜਦਾ ਨਹੀਂ।  
ਮਾਂ ਤੁਹਾਡੇ ਵਰਗਾ, ਹੋਰ ਕੋਈ ਰਿਸ਼ਤਾ ਨਹੀਂ।
ਕਿੰਨੇ ਸੁਪਨੇ, ਤੁਸੀ ਸਾਡੇ ਲਈ ਤੱਕੇ ਸੀ। 
ਕਿੰਨੇ ਅਰਮਾਨ, ਦਿਲ ਵਿਚ ਰੱਖੇ ਸੀ। 
ਕਿਸ ਲਈ ਮੈਂ ਜੀਵਾ ਇਹ ਜਿੰਦਗੀ 
ਜਦ ਹੁਣ ਤੁਹਾਡਾ ਸਾਥ ਹੀ ਨਹੀਂ। 
ਮਾਂ ਤੁਹਾਡੇ ਵਰਗਾ, ਹੋਰ ਕੋਈ ਰਿਸ਼ਤਾ ਨਹੀ

ਮਾਂ ਤੁਹਾਡੇ ਵਰਗਾ, ਹੋਰ ਕੋਈ ਰਿਸ਼ਤਾ ਨਹੀਂ।

ਭੀੜ ਤਾਂ ਬਹੁਤ ਹੈ ਅੱਜ ਵੀ

ਪਰ ਦਿਲ ਦੀ ਗੱਲ, ਕੋਈ ਸਮਝਦਾ ਨਹੀਂ।

 

ਮਾਂ ਤੁਹਾਡੇ ਵਰਗਾ, ਹੋਰ ਕੋਈ ਰਿਸ਼ਤਾ ਨਹੀਂ।

 

ਕੋਈ ਨਹੀਂ ਲਬਦਾ ਹੁਣ ਇਥੇ।

ਆਪਣੇ ਦੁੱਖ ਸੁਖ ਦਸਾਂ ਜਿਥੇ।

ਤੂੰ ਤਾਂ ਬਿਨ ਕਹੇ ਹੀ, ਸਭ ਕੁਝ ਜਾਣ ਜਾਉਂਦੀ ਸੀ। 

ਹੁਣ ਦਸਿਆ ਵੀ ਕੋਈ ਸਮਝਦਾ ਨਹੀਂ।

 

ਮਾਂ ਤੁਹਾਡੇ ਵਰਗਾ, ਹੋਰ ਕੋਈ ਰਿਸ਼ਤਾ ਨਹੀਂ।

 

ਤੁਹਾਡੇ ਹੱਥਾਂ ਦੀ ਰੋਟੀ ਦਾ ਮੁੱਲ, ਅੱਜ ਪਤਾ ਚਲਦਾ ਏ।

ਮਮਤਾ ਵਾਲੀ ਰੋਟੀ ਨੂੰ, ਇਹ ਦਿਲ ਬੜਾ ਤਰਸਦਾ ਏ।   

ਸਵਾਦਲੇ ਪਕਵਾਨ ਤਾਂ  ਮਿਲਦੇ ਅੱਜ ਵੀ  

ਪਰ ਇਹ ਦਿਲ ਫਿਰ ਵੀ ਰੱਜਦਾ ਨਹੀਂ।  

 

ਮਾਂ ਤੁਹਾਡੇ ਵਰਗਾ, ਹੋਰ ਕੋਈ ਰਿਸ਼ਤਾ ਨਹੀਂ।

 

ਕਿੰਨੇ ਸੁਪਨੇ, ਤੁਸੀ ਸਾਡੇ ਲਈ ਤੱਕੇ ਸੀ। 

ਕਿੰਨੇ ਅਰਮਾਨ, ਤੁਸੀ ਦਿਲ ਵਿਚ ਰੱਖੇ ਸੀ। 

ਕਿਸ ਲਈ ਮੈਂ ਜੀਵਾ ਇਹ ਜਿੰਦਗੀ 

ਜਦ ਹੁਣ ਤੁਹਾਡਾ ਸਾਥ ਹੀ ਨਹੀਂ। 

 

ਮਾਂ ਤੁਹਾਡੇ ਵਰਗਾ, ਹੋਰ ਕੋਈ ਰਿਸ਼ਤਾ ਨਹੀਂ।

 

25 Apr 2022

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਮਾਂ ਵਰਗਾ ਪਿਆਰ ਕੋਈ ਹੋਰ ਨਹੀਂ ਦੇ ਸਕਦਾ 

ਸ਼ਾਲਾ ਜਗ ਤੇ 

ਰਹਿਣ ਜਿਉਂਦੀਆਂ ਮਾਵਾਂ 

 

ਬਹੁਤ ਸੋਹਣੀ ਭਾਵਪੂਰਤ ਕਵਿਤਾ 

 

ਜਿਉਂਦੇ ਵਸਦੇ ਰਹੋ    

29 Apr 2022

Reply