|
|
|
|
|
|
Home > Communities > Punjabi Boli > Forum > messages |
|
|
|
|
|
ਮਾਣ ਪੰਜਾਬੀ ਨੂੰ ਹੈ |
ਮੈਂ ਕਲ ਅਖਬਾਰ 'ਚ ਪੰਜਾਬੀ ਦੇ ਵਿਸਥਾਰ ਬਾਰੇ ਸੁਰਜੀਤ ਪਾਤਰ ਸਾਹਿਬ ਦਾ ਸੰਖੇਪ ਜਿਹਾ article ਪੜਿਆ , ਕੁਸ਼ ਮੇਰੇ ਦਿਮਾਗ ਨੇ ਸੋਚ ਦੇ ਕਬੂਤਰ ਉਡਾਏ ਤੇ ਕੁਝ ਲਾਈਨਾਂ ਲਿਖ ਲਈਆਂ, ਬਸ ਸੋਚ ਏ ਹੋਰ ਕੁਝ ਨਹੀਂ ਸੋ ਸਾਂਝਾ ਕਰ ਰਿਹਾ ਹਾਂ..........
ਮਾਣ ਪੰਜਾਬੀ ਨੂੰ ਹੈ ਮਿਲਿਆ ਤੇ ਮਿਲੇਗਾ
ਬਸ ਕਾਇਮ ਇਹ ਆਸ਼ਾ ਜਰੂਰੀ ਏ,
ਮੈਂ ਇਹ ਨਹੀ ਕਹਿੰਦਾ ਕਿ ਖੋਹ ਲਵੋ
ਪਰ ਇਨਸਾਫ਼ ਖਾਸਾ ਜਰੂਰੀ ਏ,
ਹਾਕਮ ਤੇ ਮਹ੍ਕੂਮ ਦੀ ਬੋਲੀ
ਹੋਵੇ ਇੱਕ ਭਾਸ਼ਾ ਜਰੂਰੀ ਏ,
ਬਰਾੜ ਸਚ ਕਿਹਾ ਏ "ਪਾਤਰ" ਨੇ
ਲਿਖਣੀ ਪਰਿਭਾਸ਼ਾ ਜਰੂਰੀ ਏ |
|
|
22 Feb 2010
|
|
|
|
Awesome 22 g.... bahut khoob...!!
iss aas da deeva kade na bujhe... ehi dua ae..
|
|
22 Feb 2010
|
|
|
|
ਹੱਲਾਸ਼ੇਰੀ ਲਈ ਬਹੁਤ ਬਹੁਤ ਧੰਨਬਾਦ ੨੨ ਜੀ ....thanx lot
|
|
22 Feb 2010
|
|
|
|
|
|
|
Bahut wadhiya 22 g. Great job.
|
|
23 Feb 2010
|
|
|
|
thanx satti bai .........
|
|
25 Feb 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|