Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬ ਦੀ ਖੁਸ਼ਹਾਲੀ ਲਈ ਜ਼ਰੂਰੀ ਹੈ ਮਾਂ-ਬੋਲੀ ਪੰਜਾਬੀ ਨਾਲ ਮੋਹ ਹਰਬੀਰ ਸਿੰਘ ਭੰਵਰ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਪੰਜਾਬ ਦੀ ਖੁਸ਼ਹਾਲੀ ਲਈ ਜ਼ਰੂਰੀ ਹੈ ਮਾਂ-ਬੋਲੀ ਪੰਜਾਬੀ ਨਾਲ ਮੋਹ ਹਰਬੀਰ ਸਿੰਘ ਭੰਵਰ

 

ਪੰਜ ਦਰਿਆਵਾਂ ਦੀ ਸਰਸਬਜ਼ ਜ਼ਮੀਨ ਪੰਜਾਬ ਸੰਮੂਹ ਪੰਜਾਬੀਆਂ; ਹਿੰਦੂ, ਸਿੱਖ, ਮੁਸਲਿਮ, ਇਸਾਈ ਆਦਿ, ਦੀ ਸਾਂਝੀ ਧਰਤੀ ਹੈ। ਇਸ ਦੀ ਭਾਸ਼ਾ (ਪੰਜਾਬੀ), ਸਾਹਿਤ, ਕਲਾ, ਇਤਿਹਾਸ ਤੇ ਸਭਿਆਚਾਰ ਸਭਨਾਂ ਦਾ ਸਾਂਝਾ ਹੈ। ਇਸ ਧਰਤੀ ‘ਤੇ ਜਨਮ ਲੈਣ ਵਾਲੇ ਪੀਰ ਫਕੀਰ, ਗੁਰੂ, ਭਗਤ, ਸ਼ਹੀਦ, ਸੰਤ ਮਹਾਂਪੁਰਖ ਸਭ ਸਾਂਝੇ ਹਨ। ਇਸ ਦੀਆਂ ਪ੍ਰੇਮ ਕਥਾਵਾਂ, ਕਿੱਸੇ, ਗਿੱਧਾ ਤੇ ਭੰਗੜਾ ਵਰਗੇ ਲੋਕ ਨਾਚ ਅਤੇ ਲੋਕ ਗੀਤ ਆਦਿ ਸਭ ਸਾਂਝੇ ਹਨ। ਵਿਆਹ ਸ਼ਾਦੀ ਦੇ ਗੀਤ ਸਾਂਝੇ ਹਨ ਕੇਵਲ ਵਿਆਹ ਸ਼ਾਦੀ ਦੀਆਂ ਧਾਰਮਿਕ ਰਸਮਾਂ ਵੱਖ ਵੱਖ ਹਨ, ਮੌਤ ਉਤੇ ਵੈਣ ਇਕੋ ਜਿਹੇ ਹਨ ਕੇਵਲ ਅੰਤਮ ਅਰਦਾਸ ਜਾਂ ਸ਼ਰਧਾਂਜਲੀ ਦੀਆਂ ਰਸਮਾਂ ਵੱਖ ਵੱਖ ਹਨ। ਸੰਮੂਹ ਪੰਜਾਬੀਆਂ ਦੇ ਖਾਣ ਪੀਣ, ਕਪੜੇ ਪਹਿਣਨ, ਜੀਵਨ ਢੰਗ ਅਤੇ ਚੰਗੀਆਂ ਮੰਦੀਆਂ ਆਦਤਾਂ ਇਕੋ ਜਿਹੀਆਂ ਹਨ। ਬਦਕਿਸਮਤੀ ਨੂੰ ਉਨ੍ਹਾਂ ਦੀ ਮਾਂ-ਬੋਲੀ ਪੰਜਾਬੀ ਨਾਲ ਪਿਆਰ ਇਕੋ ਜਿਹਾ ਨਹੀਂ ਹੈ, ਜਿਸ ਕਾਰਨ ਸੰਮੂਹ ਪੰਜਾਬੀਆਂ ਨੇ ਲਗਭਗ ਡੇਢ ਦਹਾਕਾ ਬੜਾ ਸੰਤਾਪ ਹੰਢਾਇਆ ਹੈ ਅਤੇ ਹਮੇਸ਼ਾ

 

Age parho

 

http://www.5abi.com/2012-pubs/022-ma-boli-divas-bhanwer-200212.htm

20 Feb 2012

Reply