Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੰਗਤੀ (ਲਾਹਨਤ ਏਸ ਸਮਾਜ ਦੇ ਉੱਤੇ ) :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
s kaur
s
Posts: 107
Gender: Female
Joined: 20/May/2011
Location: sky
View All Topics by s
View All Posts by s
 
ਮੰਗਤੀ (ਲਾਹਨਤ ਏਸ ਸਮਾਜ ਦੇ ਉੱਤੇ )

ਮੰਗਤੀ (ਲਾਹਨਤ ਏਸ ਸਮਾਜ ਦੇ ਉੱਤੇ )

 

ਜਰਾ ਦਸੋ ਤਾਂ ਸਹੀ ਉਸ ਕੁੜੀ ਦਾ ਕਾਤਿਲ ਕੌਣ ਆ ?
ਕੌਣ ਆ ਉਸ ਕੁੜੀ ਦਾ ਕਾਤਿਲ ?
     ਜੋ ਤਰਸ ਗਈ ਸੀ ਰੋਟੀ ਦੇ ਇਕ ਟੁਕੜੇ ਨੂ,
     ਜੋ ਸਹਕ ਗਈ ਸੀ ਤਨ ਦੇ ਇਕ ਕਪੜੇ ਨੂ,


ਜਿਸਦੀ ਕਹਾਨੀ ਉਗਦੇ ਸੂਰਜ ਦੀ ਲਾਲੀ ਵਾਂਗ ਇੰਜ ਸ਼ੁਰੂ ਹੋਈ .....
     ਲਗੀ ਲੋਂ ਸਵੇਰਾ ਹੋਇਆਂ,
     ਚਾਨਣ ਚਾਰ ਚੁਫੇਰਾ ਹੋਇਆਂ,
     ਲੰਘ ਗਇਆ ਸੀ ਰਾਤ ਦਾ ਵੇਲਾ,
     ਹੁਣ ਆਈ 'ਆ ਪ੍ਰਭਾਤ ਦਾ ਵੇਲਾ,
     ਕਾਮੇ ਆਪਣੇ ਕਾਰੋਬਾਰ ਨੂ ਚਲੇ,
     ਲੋਕ ਆਪਣੇ ਰੁਜਗਾਰ ਨੂ ਚਲੇ....
ਚਲੇ ਸ਼ੇਠ ਦੁਕਾਨਾ ਉਤ੍ਹੇ,
ਛਾਏ ਖਿਆਲ ਅਸਮਾਨਾ ਉਤੇ,
     ਪਰ ਇਕ ਕਿਸੇ ਦੀ ਧੀ ਨਿਮਾਣੀ,
     ਤਨ ਤੋਂ ਨੰਗੀ ਭੂਖੀ ਭਾਣੀ,
     ਨਿਕਲ ਗਈ ਮੁਟਿਆਰ  ਇਕਲੀ,
     ਪੈਸਾ ਪੈਸਾ ਮੰਗਣ ਚਲੀ....
     ਪੈਸਾ ਪੈਸਾ ਮੰਗਣ ਚਲੀ....
ਬ੍ਹੁਲ ਉਸਦੇ ਉਸ਼ਾ ਦੀ ਲਾਲੀ,
ਦਰ ਦਰ ਦੀ ਓਹ ਬਣੀ ਸਵਾਲੀ,
ਅਖਾਂ ਵਿਚ ਓਹ ਸੰਗ ਰਹੀ ਸੀ,
ਪੈਸਾ ਪੈਸਾ ਮੰਗ ਰਹੀ ਸੀ.....
ਪੈਸਾ ਪੈਸਾ ਮੰਗ ਰਹੀ ਸੀ.....
       ਫੇਰ ਥੋੜੀ ਦੁਰ ਅਗੇਰੇ ਜਾ ਕੇ
       ਬੋਲੀ ਇੰਜ ਓਹ ਹਥ ਫ਼ਲਾ ਕੇ....
ਬਾਬੂ ਜੀ ਇਕ ਪੈਸਾ ਦੇਣਾ,
ਸੇਠ ਜੀ ਇਕ ਪੈਸਾ ਦੇਣਾ,
       ਸੇਠ ਬੋਲਿਆਂ ਕੈਸਾ ਪੈਸਾ ?
       ਇਥੇ ਕੋਈ ਟਕਸਾਲ ਨਹੀ ਹੈ,
       ਖੋ ਕੇ ਲਿਆਂਦਾ ਮਾਲ ਨਹੀ ਹੈ,
       ਮਿਹਨਤ ਨਾਲ ਕਮਾਇਆ ਪੈਸਾ,
       ਆਵੇ ਨਹੀ ਆਇਆ ਪੈਸਾ,
       ਉਂਜ ਜੇ ਤੂ ਪੇੱਟ ਦੀ ਭੁਖ ਮਿਟਾਉਣੀ,
       ਆਹ ਲਾ ਮੀਠਾਈ ਖਾ ਲੈ ,
       ਸੋਨੇ ਦੇ ਹਾਥ ਕਗਨ ਪਾਲਾ,
       ਜੋਬਨ ਨੂ ਤੂ ਇੰਜ ਸਜਾ ਲੈ,
       ਲਾ ਰੇਸ਼ਮ ਦੀ ਸਾਰ੍ਰੀ ਲਗਾਲੇ,
       ਮਥੇ ਲਗਾ ਸੁਹਾਗ ਦਾ ਟਿੱਕਾ,
       ਜੋਬਨ ਦਾ ਰਸ ਪੀ ਕ ਮਿਠਾਂ,
       ਆ ਮੇਰੀ ਪਟਰਾਨੀ ਬਣਜਾ,
       ਮੇਰੇ ਦਿਲ ਦੀ ਰਾਨੀ ਬਣਜਾ,
ਇਹ ਸੁਣ ਕੇ ਓਹ ਛਮ ਛਮ ਰੋਈ ,
ਭਜ ਕੇ ਭਰੇ ਚੋਂਕ 'ਚ ਓਹ ਜਾ ਖਲੋਈ,
ਓਹ ਇੰਜ ਬੋਲੀ......................
ਸਰਦਾਰਾ ਇਕ ਪੈਸਾ ਦੇ ਦੇ,
ਸਰਦਾਰਾ ਇਕ ਪੈਸਾ ਦੇ ਦੇ,
         ਅਗੋ ਓਹ ਸਰਦਾਰ ਬੋਲਿਆਂ,
         ਇੰਜ ਓਸਨੇ ਇਹ ਜ਼ਹਰ ਘੋਲਿਆਂ,
         ਬਈ ਇਥੇ ਤਾਂ ਵਪਾਰ ਹੁੰਦਾ ਏ,
         ਨਗਦ ਜਾ ਉਦਾਰ ਹੁੰਦਾ ਏ,
         ਪੈਸੇ ਲੈ ਲੈ ਮਾਲ ਵੇਚਦੇ,
         ਮੋਰਨੀ ਵਰਗੀ ਚਾਲ ਵੇਚਦੇ,
         ਮੀਠੇ ਮੀਠੇ ਬੋਲ ਵੇਚਦੇ,
         ਜੋ ਕ਼ੁਜ ਤੇਰੇ ਕੋਲ ਵੇਚਦੇ,
ਇਹ ਸੁਣ ਕੇ ਓਹ ਛਮ ਛਮ ਰੋਈ ,
ਭਜ ਕੇ ਭਰੇ ਚੋਂਕ 'ਚ ਓਹ ਜਾ ਖਲੋਈ,
         ਉਸਨੁ ਇਕ ਧਨਵਾਰੀ ਤਕੇ,
         ਦੁਧੋ ਚਿਟੀ ਦਾਡ਼ ਤਕੇ,
         ਤਕਣ ਧੀਆਂ ਭੈਣਾ ਵਾਲੇ 
         ਤਕਣ ਦਿਲ ਦੇ ਨੈਣਾਂ ਵਾਲੇ,
         ਤਕਣ ਉਸਨੁ ਕਾਰਾ ਵਾਲੇ,
         ਤਕਣ ਉਸਨੁ ਨਾਰਾ ਵਾਲੇ,
         ਤਕਣ ਉਸਨੁ ਨੋਟਾ ਵਾਲੇ,
          ਤਕਣ ਉਸਨੁ ਵੋਟਾ ਵਾਲੇ,
ਮੈਂ ਸੀਤਾ ਸਤਵੰਤੀ ਨਾਰ੍ਰੀ
ਏਦਾ ਉਸਨੇ ਗਲ ਉਚਾਰੀ.....
ਮੈਂ ਊਧਮ ਨੂ ਪੈਦਾ ਕੀਤਾ,
ਜਿਸ ਅਡਵਾਇਰ ਤੋਂ ਬਦਲਾ ਲੀਤਾ.....
ਮੈਂ ਭਗਤ ਸਿੰਘ ਸਰਦਾਰ ਨੂ ਜਣੀਆਂ,
ਕੁਲ ਦੁਨੀਆਂ ਦੇ ਬਾਪ ਨੂ ਜਾਣੀਆਂ ,
         ਏਦਾ ਗਲ ਕਰਦੀ ਕਰਦੀ,
         ਹੋਉਂਕੇ ਹੋੜੇ ਭਰਦੀ ਭਰਦੀ,
         ਢਿਡੋ ਭੂਖੀ ਗੁੱਸਾ ਖਾ ਗਈ,
         ਭਜਕੇ ਗਡੀ ਥਲੇ ਆ ਗਈ....
         ਭਜਕੇ ਗਡੀ ਥਲੇ ਆ ਗਈ....
         ..................................


         ਦੇਸ਼ ਦੇਓ ਸੁਰਵੀਰੋ ਦਸੋ,
         ਯੋਦੇਓ ਤੇ ਬਲਵੀਰੋ ਦਸੋ,
         ਜਿਸਦੀ ਸੀ ਮਦਹੋਸ਼ ਜਵਾਨੀ,
         ਜਿਸਦੀ ਕ ਮਜਬੂਰ ਜਵਾਨੀ,
         ਖੇਡ ਗਯੀ ਸੀ ਜਾਂ ਦੇ ਉਤੇ,
         ਲਾਹਨਤ ਏਸ ਜਹਾਂਨ ਦੇ ਉੱਤੇ
         ਲਾਹਨਤ ਏਸ ਸਮਾਜ ਦੇ ਉੱਤੇ
 

09 Jul 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Sandeep jee bahut bahut SHUKRIYA.....aaj pata nahin kinne saalan baad eh rachna parh ke ANAND aa giya....

 

Menu eh yaad nai aa riha k eh kisdi likhi hai par eh rachna bahut saare INQULABI functions da maan hundi c Punjab 'ch jadon main othey hunda c....

 

Dher saara shukriya es naal ajj fer RUBROO karwaun layi....JEO

09 Jul 2011

Baljeet  Singh
Baljeet
Posts: 28
Gender: Male
Joined: 27/Jun/2011
Location: gidderbaha
View All Topics by Baljeet
View All Posts by Baljeet
 

sandeep ji ਬਹੁਤ...... ਹੀ ਸੋਹਣੀ ਰਚਨਾ ਹੈ.....      

 

                       ਸੇਅਰ ਕਰਨ ਲਈ ਬਹੁਤ ਧੰਨਵਾਦ.........

09 Jul 2011

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਬਹੁਤ ਹੀ ਖੂਬ

09 Jul 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

no doubt ...its grt stuff and thoughtfull creation .......marvelous 

 

 

ਜੇ ਲਿਖਾਰੀ (ਰਚਨਕਾਰ) ਦਾ ਨਾਮ ਪਤਾ ਚਲ ਜਾਂਦਾ ਤਾਂ ਹੋਰ ਵਧੀਆ ਹੁੰਦਾ ਕਿਉਂਕਿ ਜਿਸ ਨੇ ਜਿਸ ਚੀਜ਼ ਨੂੰ ਜਨਮਿਆ ਹੋਵੇ , ਜੋ ਜਨਮਦਾਤਾ ਹੋਵੇ ਉਸਨੂੰ ਸਜਦਾ ਕਰਨਾ ਬੰਦਾ ਹੈ ....ਫੇਰ ਵੀ ਜਿਸ ਮਹਾਨ ਇਨਸਾਨ ਦੀ ਇਹ ਕਿਰਤ ਹੈ ਦਿਲੋਂ ਸਲਾਮ .......
ਤੁਹਾਡਾ ਵੀ ਧੰਨਬਾਦ ਸਾਂਝਿਆ ਕਰਨ ਲਈ.....

ਜੇ ਲਿਖਾਰੀ (ਰਚਨਕਾਰ) ਦਾ ਨਾਮ ਪਤਾ ਚਲ ਜਾਂਦਾ ਤਾਂ ਹੋਰ ਵਧੀਆ ਹੁੰਦਾ ਕਿਉਂਕਿ ਜਿਸ ਨੇ ਜਿਸ ਚੀਜ਼ ਨੂੰ ਜਨਮਿਆ ਹੋਵੇ , ਜੋ ਜਨਮਦਾਤਾ ਹੋਵੇ ਉਸਨੂੰ ਸਜਦਾ ਕਰਨਾ ਬੰਦਾ ਹੈ ....ਫੇਰ ਵੀ ਜਿਸ ਮਹਾਨ ਇਨਸਾਨ ਦੀ ਇਹ ਕਿਰਤ ਹੈ ਦਿਲੋਂ ਸਲਾਮ .......

 

ਤੁਹਾਡਾ ਵੀ ਧੰਨਬਾਦ ਸਾਂਝਿਆ ਕਰਨ ਲਈ.....

 

09 Jul 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਸੰਦੀਪ ਜੀ....ਮੈਨੂ ਲਗਭਗ 20 ਸਾਲ ਹੋ ਗਏ ਨੇ ਇਸ, ਰਚਨਾ ਨੂੰ ਲਭਦਿਆਂ....ਇਹ ਕਵਿਤਾ ਸਾਡੇ ਸਕੂਲ (1992-93 ਵਿਚ) ਮਾਸਟਰ 'ਤੇ ਕਵੀ ਬਲਦੇਵ ਸਿੰਘ ਜੀ (ਬੁਰਜ ਸਿਧਵਾਂ ਵਾਲੇ)  NSS ਦੇ ਕੈੰਪ ਵਿਚ ਕਿਸੇ ਨਾ ਕਿਸੇ ਨੂੰ ਸੁਣਾਉਣ ਲਈ ਕੇਨ੍ਹਦੇ ਰਹੰਦੇ ਸੀ........ਮੈਂ ਤਾਂ ਅੱਜ ਤਕ ਇਹੋ ਹੀ ਸਮਝਦਾ ਰਿਹਾ ਕੇ ਇਹ ਓਹਨਾ (ਮਾਸਟਰ ਜੀ) ਦੀ ਹੀ ਰਚਨਾ ਹੈ.........

ਤੁਸੀਂ ਮੇਰੇ ਤੇ ਬਹੁਤ ਵਡਾ ਏਹਸਾਨ  ਕੀਤਾ ਹੈ ਇਹ ਕਵਿਤਾ ਸਾਂਝੀ ਕਰ ਕੇ....ਮੇਰੀ ਉਮਰ ਘੱਟੋ-ਘਟ ਦੋ ਸਾਲ ਵਧ ਗਈ ਹੈ.......ਹੁਣੇ ਹੀ ਮੈਂ ਇਸ ਦਾ ਪ੍ਰਿੰਟ ਨਿਕਲ ਲਿਯਾ ਹੈ.......ਸ਼ੁਕ੍ਰਿਯਾ ਤੇ ਨਾਲ ਇਕ ਬੇਨਤੀ ਹੈ ਇਸ ਕਵਿਤਾ ਦੇ ਲਿਖਾਰੀ ਦਾ ਨਾਮ ਜੇ ਕਰ ਤੁਹਾਨੂ ਪੱਤਾ ਹੋਵੇ ਤਾਂ ਜਰੁਰ ਲਿਖਣਾ ਜੀ.... ਧੰਨਵਾਦ

10 Jul 2011

s kaur
s
Posts: 107
Gender: Female
Joined: 20/May/2011
Location: sky
View All Topics by s
View All Posts by s
 

ਧੰਨਵਾਦ ਜੀ
ਇਹ ਕਿਸਦੀ ਰਚਨਾ ਮੇਨੂ ਵੀ ਨੀ ਪਤਾ...ਇਕ ਕਾਵ ਉਚਾਰਨ ਚ ਮੇਨੂ ਇਹ ਕਿਸੇ ਨੇ ਦਿਤੀ ਤੇ ਜਦੋ ਏਸ ਦਾ ਉਚਾਰਨ ਮੈਂ ਕਰ ਰਹੀ ਸੀ ਪੂਰੇ ਹਾਲ ਚ ਸਾਂਤੀ ਸੀ ਤੇ ਹਰ ਇਕ ਦਾ ਧਿਆਨ ਏਸ ਦੀ ਸਤਰਾਂ ਤੇ ਸੀ.......ਇਕ ਤਸਵੀਰ ਸਮਾਜ ਦੀ ਇਹ ਵੀ ਆ....ਜਿਸਨੂ punjabizm ਪਰਿਵਾਰ ਨਾਲ ਸਾਂਝਾ ਕੀਤਾ........

11 Jul 2011

BALJINDER SINGH
BALJINDER
Posts: 4
Gender: Male
Joined: 07/Jan/2011
Location: Moga to Fazilka
View All Topics by BALJINDER
View All Posts by BALJINDER
 

bahut hi vadiya likheaa hai ji ( GOD BLESS YOU)

11 Jul 2011

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
thanx a ton for sharing........

sab toh vadh shoshan gareeb auratan(ladkiyaan)atte bacheya da hee hunda.....bcoz ik banda gaalan bezatti seh janda but ik aurat jisnu koi vee gaal ya badsalooki chirra tak yaad rehndi aa .......ehhi gallan ne that makes thm hard core victims of injustice n cruel treatment :(

 

....i watched an documentary on female trafficking "the day my god died" must watch.....highly recommended.......hr social evil de pros n cons hunde jo sochne vicharne chahide...........this creation helped spreading awareness to sm extent..........thanx for sharing

 

keep posting!!!!!!!!!!!!

09 Aug 2011

Nirvair  Singh Grewal
Nirvair
Posts: 80
Gender: Male
Joined: 01/Jan/2011
Location: vancouver
View All Topics by Nirvair
View All Posts by Nirvair
 

 

great creation..............thankx a lot for sharing here !!

 

kafi lamme time baad padh ke bahut khushi hoyi !!

09 Aug 2011

Showing page 1 of 2 << Prev     1  2  Next >>   Last >> 
Reply