Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਖੇਡਾ ਦੇ ਮੈਦਾਨ ਸੋਚਦੇ ਸਾਡੀ ਕੀ ਹੈ ਲੌੜ :: punjabizm.com
Sports
 View Forum
 Create New Topic
 Search in Forums
  Home > Communities > Sports > Forum > messages
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਖੇਡਾ ਦੇ ਮੈਦਾਨ ਸੋਚਦੇ ਸਾਡੀ ਕੀ ਹੈ ਲੌੜ

ਖੇਡਾ ਦੇ ਮੈਦਾਨ ਸੋਚਦੇ ਸਾਡੀ ਕੀ ਹੈ ਲੌੜ
ਅਸੀ ਗਿਣਤੀ ਵਿਚ ਬਹੁਤ ਹਾਂ
ਬਸ ਖਿਡਾਰੀਆ ਦੀ ਆ ਥੌੜ
ਜੇ ਮੈ ਮੈਦਾਨ ਫੁੱਟਬਾਲ ਦਾ
ਹਾਕੀ ਖਿਡਾਉਣ ਨੂੰ ਤਿਆਰ ਹਾਂ
ਜੇ ਮੈਦਾਨ ਕ੍ਰਿਕਟ ਦਾ
ਬੇਸਬਾਲ ਖਿਡਾਉਣ ਨੂੰ ਤਿਆਰ ਹਾਂ
ਤੁਹਾਡੇ ਬੂਟਾ ਦੀਆ ਚੋਟਾ ਸਹਿਣ ਲਈ
ਤਿਆਰ ਬਰ ਤਿਆਰ ਹਾਂ
ਤੁਰੇ ਫਿਰਦੇ ਕਿਉ ਡੰਗਰ  ਸਾਡੇ ਤੇ
ਅਸੀ ਹੋ ਰਹੇ ਕਿਉ ਉਜਾੜ ਹਾਂ
ਭਜਦੇ ਫਿਰਦੇ ਰਹਿਣ ਖਿਡਾਰੀ
ਸਾਡੇ ਤੇ ਉਗਣ ਨਾ ਥੋਹਰ
ਖੇਡਾ ਦੇ ਮੈਦਾਨ ਸੋਚਦੇ ਸਾਡੀ ਕੀ ਹੈ ਲੌੜ
ਅਸੀ ਗਿਣਤੀ ਵਿਚ ਬਹੁਤ ਹਾਂ
ਬਸ ਖਿਡਾਰੀਆ ਦੀ ਆ ਥੌੜ
ਪੱਕਿਆ ਮੈਦਾਨਾ ਨੇ ਸਾਨੂੰ ਚੋਟ ਕੈਸੀ ਮਾਰੀ
ਖੁਸ਼ੀ ਸਾਡੀ ਖੋ ਕੇ ਮਾਰ ਰਹੇ ਨੇ ਤਾੜੀ
ਕਹਿੰਦੇ ਆ ਗਏ ਅਸੀ ਪੱਕੇ ਮੈਦਾਨ
ਪੈਰਾ ਥੱਲੇ ਜਾਣਾ ਕੱਚਿਆ ਨੂੰ ਲਿਤਾੜੀ
ਅੱਕ ਕੇ ਡੰਗਰਾਂ ਤੋ ਘਾਹ ਵੀ ਕਿਉ ਜਾਂਦੇ ਸਾੜੀ
ਅਰਸ਼ ਬਚਾ ਲੈ ਸਾਨੂੰ ਸਮਝ  ਰਹੇ ਰਸਤੇ ਦਾ ਕਿਉ ਰੌੜ
ਖੇਡਾ ਦੇ ਮੈਦਾਨ ਸੋਚਦੇ ਸਾਡੀ ਕੀ ਹੈ ਲੌੜ
ਅਸੀ ਗਿਣਤੀ ਵਿਚ ਬਹੁਤ ਹਾਂ
ਬਸ ਖਿਡਾਰੀਆ ਦੀ ਆ ਥੌੜ

 

 


 

12 Dec 2010

Sohan Singh
Sohan
Posts: 33
Gender: Male
Joined: 15/Nov/2010
Location: chandigarh
View All Topics by Sohan
View All Posts by Sohan
 

bahut sohna likheya bai ji te bde vakhre te nazar-andaaaz kite vishe te likheya....likhde raho te share karde raho

 

12 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

bahut bahut shukria sohan 22 g

12 Dec 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

kabil-a-tareef,,,,,,,,,,


bahut hi dhian den yog muddean te likhde o tusin


,,,,tfs,,,,,,jionde vasde raho,,,,

14 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

bahut bahut meharbani gurminder   2 2g

15 Dec 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

sohna likheya hai bai ji...!!

15 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

meharbani g

15 Dec 2010

ਮਨਪੀ੍ਤ ਸਿੰਘ ਰੁੰਮੀ
ਮਨਪੀ੍ਤ ਸਿੰਘ
Posts: 123
Gender: Male
Joined: 13/Mar/2010
Location: ferozpur
View All Topics by ਮਨਪੀ੍ਤ ਸਿੰਘ
View All Posts by ਮਨਪੀ੍ਤ ਸਿੰਘ
 

gud one arsh........

18 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

meharbani 22 g

18 Jan 2011

Reply