Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਂ ਭੌਂਕਦਾ ਰਹਾਂਗਾ....ਸੁਰਜੀਤ ਗੱਗ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਮੈਂ ਭੌਂਕਦਾ ਰਹਾਂਗਾ....ਸੁਰਜੀਤ ਗੱਗ
ਹਾਂ
ਕੁੱਤਾ ਹਾਂ ਮੈਂ
ਬਹੁਤ ਭੌਂਕਦਾ ਹਾਂ
ਕਦੇ ਕੋਠੇ ਤੇ ਚੜ੍ਹਕੇ
ਕਦੇ ਚੌਰਾਹੇ ਵਿੱਚ ਖੜ੍ਹਕੇ
... ਕਦੇ ਕਿਤੇ, ਕਦੇ ਕਿਤੇ.....
ਮੇਰਾ ਭੌਂਕਣਾ
ਸਿਰਫ਼ ਦੋ ਜਣਿਆਂ ਨੂੰ ਰੜਕਦਾ ਹੈ
ਪਹਿਲੇ ਉਹ
ਜੋ ਸੁੱਤੇ ਰਹਿਣਾ ਚਾਹੁੰਦੇ ਹਨ
ਤੇ ਦੂਸਰੇ ਉਹ
ਜਿਨ੍ਹਾਂ ਦਾ ਤੁਹਾਡੇ ਸੁੱਤੇ ਰਹਿਣ ਵਿੱਚ ਭਲਾ ਹੈ
ਦੋਵੇਂ ਮੈਥੋਂ ਦੁਖੀ ਨੇ
ਪਲਿੇ ਮੈਨੂੰ ਭਜਾਉਣਾ ਚਾਹੁੰਦੇ ਹਨ
ਤੇ ਦੂਸਰੇ ਮੈਨੂੰ ਮਰਵਾਉਣਾ ਚਾਹੁੰਦੇ ਹਨ...
ਮੇਰੇ ਭੌਂਕਣ ਨਾਲ
ਜਿਨ੍ਹਾਂ ਦੀ ਅੱਖ ਖੁੱਲ੍ਹ ਜਾਂਦੀ ਹੈ
ਉਹ ਸਤਰਕ ਹੋ ਜਾਂਦੇ ਨੇ
ਤੇ ਲੁੱਟ ਤੋਂ ਬਚ ਜਾਂਦੇ ਹਨ
ਤੇ ਲੁੱਟ ਵਿਰੁੱਧ 'ਭੌਂਕਣ' ਵੀ ਲੱਗ ਜਾਂਦੇ ਹਨ...
ਅਤੇ ਜੋ ਸੁੱਤੇ ਰਹਿੰਦੇ ਹਨ
ਉਨ੍ਹਾਂ ਨੂੰ ਲੁੱਟੇ ਜਾਣ ਦਾ ਅਹਿਸਾਸ ਵੀ ਨਹੀਂ ਹੁੰਦਾ
ਉਹ ਕਦੇ ਨਹੀਂ ਵੇਖ ਸਕਦੇ
ਨ੍ਹੇਰੀ-ਕਾਲ਼ੀ ਰਾਤ ਤੋਂ ਬਾਅਦ
ਚੜ੍ਹਦੇ ਹੋਏ ਸੂਰਜ ਦੀ ਲਾਲੀ...
ਪਰ ਮੈਂ ਵੀ ਬੜੀ ਕੁੱਤੀ ਚੀਜ਼ ਹਾਂ
ਜਦੋਂ ਤੱਕ ਲੋਕ ਜਾਗ ਨਹੀਂ ਜਾਂਦੇ
ਲੁਟੇਰੇ ਭੱਜ ਨਹੀਂ ਜਾਂਦੇ
ਮੈਂ ਭੌਂਕਦਾ ਰਹਾਂਗਾ
ਮੈਂ ਭੌਂਕਦਾ ਰਹਾਂਗਾ
ਮੈਂ ਭੌਂਕਦਾ ਹੀ ਰਹਾਂਗਾ.......॥
---ਸੁਰਜੀਤ ਗੱਗ---

 

18 Dec 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਖੂਬ ਵੀਰ ਜੀ,,, ਮੈਂ Facebook ਤੇ ਵੀ ਪੜ੍ਹ ਲਈ ਸੀ ,,, ਬਹੁਤ ਵਧੀਆ ਸੁਨੇਹਾ ਦਿੰਦੀ ਹੈ ਇਹ ਰਚਨਾ ,,, ਸਾਂਝਾ ਕਰਨ ਲਈ ਬਹੁਤ ਬਹੁਤ ਸ਼ੁਕਰੀਆ ! ਜਿਓੰਦੇ ਵੱਸਦੇ ਰਹੋ,,,

18 Dec 2012

Namanpreet Grewal
Namanpreet
Posts: 134
Gender: Male
Joined: 19/Aug/2010
Location: calgary
View All Topics by Namanpreet
View All Posts by Namanpreet
 

ਬਾ-ਕਮਾਲ ਲਿਖਤ ਹੈ ਗੱਗ ਸਾਹਬ ਦੀ | ਅੱਜ ਦੁਬਾਰਾ ਪੜਕੇ ਬਹੁਤ ਵਧੀਆ ਲੱਗਿਆ | ਧੰਨਵਾਦ ਸਾਂਝੀ ਕਰਨ ਲਈ |

18 Dec 2012

Harpal kaur S
Harpal kaur
Posts: 17
Gender: Female
Joined: 17/Sep/2011
Location: Vancouver
View All Topics by Harpal kaur
View All Posts by Harpal kaur
 
ਇਹ ਰਚਨਾ ਅੱਜ ਕਲ ਦੇ ਨੇਤਾ ਤੇ ਜਨਤਾ ਤੇ ਬਹੁਤ ਢੁਕ ਦੀ ਹੈ. ਬਹੁਤ ਸੋਹਨਾ ਲਿਖਿਆ ਹੈ. ਲਿਖਦੇ ਰਹੋ ,,ਵਸਦੇ ਰਹੋ ਹਸਦੇ ਰਹੋ.
18 Dec 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਗੱਗ ਸ਼ਾਬ ਦੀ ਰਚਨਾਵਾਂ ਸਮਾਜਿਕ ਬੁਰਾਈਆਂ ਤੇ ਲਿਖਿਆ ਹੁੰਦਿਆ ਨੇ ... ਬਹੁਤ ਕਮਾਲ ਲਿਖਦੇ ਨੇ ।

 

tfs balihar veer ji ...

18 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Nycc sharing.....thnx....balihar ji.....

19 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Shukriya jee saariyan da like karan layi...JEO

27 Dec 2012

Reply