Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਂ ਧੀ ਗਰੀਬ ਦੀ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਮੈਂ ਧੀ ਗਰੀਬ ਦੀ

ਮੈਂ ਧੀ ਗਰੀਬ ਦੀ
ਸਤਾਈ ਹੋਈ  ਇਸ ਦੁਨੀਆ ਅਜੀਬ ਦੀ


ਮੇਰੇ ਕੋਲ ਨਾ ਪੜਾਈ, ਨਾ ਗਿਆਨ ਕੋਈ ਕਿਤਾਬੀ
ਨਾ ਸੂਟ ਮੇਰੇ ਕੋਲ ਪਟਿਆਲਾ ਸ਼ਾਹੀ, ਨਾ ਪੈਰੀਂ ਕੋਈ ਰਕਾਬੀ

 
ਤਾਰੀਫ਼ ਮੇਰੇ ਹੁਸਨ ਦੀ ਨਹੀ ,ਜਿਸਮ ਦੀ ਹੁੰਦੀ
ਬੋਲ ਕੌੜੇ  ਕਈ ਜੁਬਾਨਾ ਤੋਂ ਮੈਂ ਸੁਣਦੀ


ਮੈਂ ਨਹੀ ਮਲਿਕਾ ਕਿਸੇ ਦੀ ਤਸਵੀਰ ਦੀ
ਮੈਂ ਧੀ ਗਰੀਬ ਦੀ
ਸਤਾਈ ਹੋਈ  ਇਸ ਦੁਨੀਆ ਅਜੀਬ ਦੀ


ਜਾਣਦੀ ਹਾਂ ਕੰਮਕਾਰ , ਹੱਡੀ ਕੰਮ ਹੀ ਮੇਰੇ ਰਚਿਆ
ਗੋਹਾ ਕੂੜਾ ਅਮੀਰਾ ਦਾ ,ਮੇਰੇ ਲਈ ਬੱਸ ਬਚਿਆ


ਅਰਮਾਨ ਤੇ ਖਾਬ ਮੇਰੇ ਲਈ ਕੁਝ ਨਹੀ
ਸੋਚਾਂ ਕਿਵੇ ਇਹਨਾ ਬਾਰੇ , ਮੈਨੂ ਆਪਣੀ ਸੂਝ ਨਹੀ


ਮੇਰੇ ਪਿਉ ਦੀ ਮਜਬੂਰੀ ਸ਼ਰਾਬ ਬਣੀ ਹੋਈ
ਮੇਰੀ ਮਾਂ ਦੀ ਕਮਜੌਰੀ ਦਾਰੂ ਦਵਾ ਬਣੀ ਹੋਈ

 
ਮੈਨੂੰ ਦਿਸਦੀ ਆਪਣੀ ਜਿੰਦਗੀ ਸੂਲੀ ਸਲੀਬ ਦੀ
ਮੈਂ ਧੀ ਗਰੀਬ ਦੀ
ਸਤਾਈ ਹੋਈ  ਇਸ ਦੁਨੀਆ ਅਜੀਬ ਦੀ


ਧੀ ਤੋਂ ਨੁੰਹ,ਨੁੰਹ ਤੋ ਮਾਂ ਤਕ ਦਾ ਸਫ਼ਰ  ਇਸੇ ਤਰਾ ਹੀ ਚਲਦਾ
ਤਿੰਨਾ ਹਾਲਾਤਾ ਚ ਦੁੱਖ ਰੱਬ ਮੈਨੂੰ ਘੱਲਦਾ


ਸਦਰਾ ਦੇ ਗਲੇ ਘੁੱਟਣੇ, ਓਹ ਮੇਰੇ ਘਰ ਨੇ
ਤਸੀਹੇ ਤਕਲੀਫਾ ਕੋਈ ਜਾਣਦਾ ਨਾ ਕਿਵੇ ਹੁੰਦੀਆ ਜਰ ਨੇ


ਜਿਉਦੀ ਲਾਸ਼ ਦੇਖਣੀ  ਤਾਂ , ਮੈਨੂੰ ਦੇਖ ਲੇਣਾ
ਜਿਸ ਲਾਸ਼ ਨੇ ਹਮੇਸ਼ਾ ਚਿਖਾ ਨੂੰ ਤਰਸਦੇ ਰਹਿਣਾ


ਸਾਰ ਨਹੀ ਲੈਂਦਾ ਕੋਈ ਮੇਰੀ ਇਸ ਪੀੜ ਦੀ
ਮੈਂ ਧੀ ਗਰੀਬ ਦੀ
ਸਤਾਈ ਹੋਈ  ਇਸ ਦੁਨੀਆ ਅਜੀਬ ਦੀ

09 May 2011

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

bahut khoob arsh g!


tuhadi ih post m nu bahut pasand ayi.sanjhea krn lyi shukriya tuhada...........likhde rvo!

 

09 May 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

thanks for reading and opinion

09 May 2011

Ninder jhandi
Ninder
Posts: 92
Gender: Male
Joined: 04/Apr/2011
Location: khant
View All Topics by Ninder
View All Posts by Ninder
 

well written... bahut hi sohna likheya tusi...raelly nice !!!!

09 May 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Arshdeep ji, 


kamaal kar ditti ... bahut sohna likheya hai... peed nu enne sohne shabdan vich byan kita ki read karde hoye ik image aundi aa akhan sahmane... ik gareeb kudi da chehra.... jo apne halaat byan vi karda hai te bahut sare sawaal vi kar reha hai...


no words... wow !!!

09 May 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

KhooooooB.....

 

Agree with what Kuljit said.....nothing more to say....Just keep it up..!!

09 May 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਕੰਮੀਆਂ ਦੀਆਂ ਕੁੜੀਆਂ ਦੀ ਇਹੋ ਹੋਣੀ ਹੁੰਦੀ ਹੈ ਅਰਸ਼ ਵੀਰ... ਤਾਂ ਹੀ ਤਾਂ ਸੰਤ ਰਾਮ ਉਦਾਸੀ ਜੀ ਨੇ ਕਿਹਾ ਸੀ,

 

" ਸਾਡੀ ਵੀਹੀ ਵਿੱਚ ਚੂੜੀਆਂ ਦਾ ਹੋਕਾ ਦੇਵੀਂ ਨਾ ਵੀਰਾ ਵਣਜਾਰਿਆ ।
ਸਾਡੇ ਪਿੰਡਾਂ 'ਤੇ ਤਾਂ ਸਾਉਣ 'ਚ ਵੀ ਸੋਕਾ, ਸੋਕਾ ਵੇ ਵੀਰਾ ਵਣਜਾਰਿਆ ।"

09 May 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 


great wording bai ji...


100 feesdi sach byan kita hai...superb !!

09 May 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 
dhi garib di

.......ਕੰਮਕਾਰ ਹੱਡੀਂ ਮੇਰੇ ਰਚਿਆ, ਗੋਹਾ ਕੂੜਾ ਅਮੀਰਾਂ ਦਾ ਮੇਰੇ ਲਈ ਬਚਿਆ...

ਵਾਹ ਵੀਰ ਜੀ ਬ-ਕਮਾਲ..ਬਹੁਤ ਖੂਬ......ਜੀਂਦੇ ਰਹੋ.....

09 May 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

WAH VEER G.... KAMAAL A ..... ..


BHUT HI CHANGI RACHNA TE SACHAI NAL BHARI HOYEE G... TFS

09 May 2011

Showing page 1 of 2 << Prev     1  2  Next >>   Last >> 
Reply