|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਮੈ ਮਿੱਟੀ........ |
ਮੈ ਮਿੱਟੀ ਚੋ ਪੈਦਾ ਹੋਇਆ , ਮੈ ਮਿੱਟੀ ਵਿੱਚ ਜਾਣਾ…..
ਮਿੱਟੀ ਪਿਛੇ ਤੁਰਿਆ ਫਿਰਦਾ, ਮਿੱਟੀ ਨੂੰ ਹੀ ਖਾਣਾ….
ਮਿੱਟੀ ਦੇ ਲਈ ਘਰ ਬਾਰ ਛੱਡੇਆ ,ਮੱਨ ਕੇ ਰੱਬ ਦਾ ਭਾਣਾ…..
ਜਿੱਥੇ ਮੇਰੇ ਲੇਖ ਲਿਖੇ ਮੈ ਉਥੇ-ਉਥੇ ਜਾਣਾ…..
ਮੈ ਮਿੱਟੀ ਨੂੰ ਕੱਠੀ ਕਰਦਾ, ਪਰ ਰੱਬ ਨੂੰ ਵੀ ਹੈ ਪਾਉਣਾ…….
ਮਿੱਟੀ ! ਮਿੱਟੀ ਵਿੱਚ ਰੱਚ ਜਾਣੀ, ਉਥੇ ਕੱਮ ਦਾ ਨਾ ਆਉਣਾ.……..mani
|
|
02 Feb 2012
|
|
|
|
|
ਬਹੁਤ ਵਧੀਆ ਬਾਬਿਓ , ਸਾਰੀ ਦੁਨੀਆ ਮਿੱਟੀ ਦੀ ਬਣੀ ਆ ਤੇ ਮਿੱਟੀ ਈ ਹੋ ਜਾਣੀ ਆ, ਮੈਂ ਇੱਕ ਰਚਨਾ ਪੇਸ਼ ਕਰਾਂਗਾ ਥੋੜੇ ਸਮੇ ਪਿਛੋਂ --ਮਿੱਟੀ ਮੈਂ ਮਿੱਟੀ ਦਾ ਆਸ਼ਿਕ਼ ਹਾਂ ਤੇ ਮਿੱਟੀ ਮੇਰਾ ਪੀਰ
|
|
02 Feb 2012
|
|
|
|
|
ਬਹੁਤ ਹੀ ਵਧੀਆ ਲਿਖਿਆ ਹੈ ਵੀਰ ,,,,,,,,,,,ਜਿਓੰਦਾ ਵੱਸਦਾ ਰਹਿ,,,
|
|
02 Feb 2012
|
|
|
|
|
bahut wadhiya khayal veer ji...tfs
|
|
02 Feb 2012
|
|
|
|
|
ਬਹੁਤ ਖੂਬ .............
ਜਲ ਚੋਂ ਨਿਕਲੀ ਜਲ ਪਰੀ ਜਲ ਦੇਖੇ ਡਰ ਜਾਏ | ਲਿਆਓ ਬਸੰਤਰ ਫੂਕ ਦਿਓ ਇਹਦੀ ਉਮਰ ਬੜੀ ਹੋ ਜਾਏ ||
|
|
02 Feb 2012
|
|
|
|
|
|
|
|
|
|
|
|
 |
 |
 |
|
|
|