Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਂ ਪੁੱਛਣਾ ਚਾਹੁਨਾ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਮੈਂ ਪੁੱਛਣਾ ਚਾਹੁਨਾ

ਕੋਈ ਕਹਿੰਦਾ ਦਾਮਿਨੀ ਦਾ ਦਾਮਨ ਤਾਰ-ਤਾਰ ਹੋਇਆ,
ਕੋਈ ਕਹਿੰਦਾ ਉਹਦੀ ਅੰਤਰ-ਆਤਮਾ 'ਤੇ ਵਾਰ ਹੋਇਆ,
ਕੋਈ ਕਹਿ ਰਿਹਾ ਸੀ ਮਾਸੂਮ ਤੇ ਅੱਤਿਆਚਾਰ ਹੋਇਆ,
ਬੜਾ ਕੁਝ ਵਿੱਚ ਟੀਵੀ ਤੇ ਅਖਬਾਰ ਹੋਇਆ ,
ਪਰ
ਮੈਂ ਪੁੱਛਣਾ ਚਾਹੁਨਾ
ਕੀ ਇਸ ਘਟਨਾ ਤੋਂ ਬਾਅਦ
ਇਨਸਾਨ ਸ਼ਰਮਸਾਰ ਹੋਇਆ ???
ਹੋਇਆ ਹੁੰਦਾ ਜੇ ਸ਼ਰਮਸਾਰ ਤਾਂ,
ਪਟਿਆਲੇ ਦੀ ਧੀ ਨਾ ਮਰਦੀ ???
16 ਦਿਸੰਬਰ ਤੋਂ ਬਾਅਦ ਵੀ
ਹਰ ਰੋਜ਼ ਦੇਸ਼ ਦੀ ਔਸਤਨ
ਇਕ ਲੜਕੀ ਇਹਨ੍ਹਾਂ ਵਹਿਸ਼ੀ
ਦਰਿੰਦਿਆਂ ਦਾ ਦਿੱਤਾ ਦਰਦ ਨਾ ਜਰਦੀ। UnKnwn

28 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸੱਚ ਹੈ......

29 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Sahi likhiya ae...tfs

29 Dec 2012

Reply