|
|
|
|
|
|
Home > Communities > Anything goes here.. > Forum > messages |
|
|
|
|
|
ਮੈਂ ਸੋਚਦਾ ਰਿਹਾ... |
ਰੋਜ਼ ਰਾਤ ਦੀ ਤਰਾਂ ਕਲ ਫੇਰ ....
ਤੈਨੂੰ ਹੰਝੂਆਂ ਦੀ ਭੇਂਟ ...
ਚੜਾਉਣ ਤੋਂ ਬਾਅਦ.....
ਮੈਂ ਸੋਚਦਾ ਰਿਹਾ...
ਬੜੀ ਦੇਰ ਤੱਕ.....
ਇਹ ਸਿਲਸਿਲਾ ਕਦੀ ..
ਰੁਕੇਗਾ ਵੀ ਜਾਂ ਨਹੀਂ....
ਜ਼ਿੰਦਗੀ ਦੀ ਤੇਜ਼ ਧੁੱਪ...
ਤੋਂ ਬਚਣ ਖਾਤਿਰ....
ਮੈਂ ਜਿਸ ਦਰਖਤ ਨੂੰ ..
ਗਲਵਕੜੀ ਪਾਈ ਸੀ ....
ਹੁਣ ਉਸੇ ਤੇ ..
ਹਰ ਰੋਜ਼ ਆਉਂਦੇ ਪਤਝੜ...
ਮੇਰੇ ਬਚੇ-ਖੁਚੇ ਹੌਂਸਲੇ ਦੀ ..
ਆਹੂਤੀ ਮੰਗਦੇ ਨੇ....
ਕਸੂਰ ਕਿਸੇ ਦਾ ਵੀ ਤੇ ਨਹੀਂ.....
ਬਸ ਐਵੇਂ ਮੈਨੂੰ ਹੀ ਆਦਤ ਹੈ....
ਉਂਗਲੀ ਫੜਾਓ ਤੇ ..
ਪਹੁੰਚਾ ਫੜ ਲੈਣ ਦੀ....
ਪਰ ਕੀ ਕਰਾਂ ..
ਮੈਂ ਵੀ ਬੇਵੱਸ ਹਾਂ ....
ਔੜ ਮਾਰੀ ਧਰਤੀ ...
ਪਾਣੀ ਪਿਛੇ ਸ਼ੁਦਾਈ ਨਾ ਹੋਵੇ....
ਤਾਂ ਹੋਰ ਕਰੇ ਵੀ ਕੀ......
|
|
12 Apr 2011
|
|
|
|
kuknoos g thodi har rachna bare kuj likhan d aukat
hi nahi meri par jo vi tsi likhde o bhaut khoob likhde ho
khush raho
|
|
12 Apr 2011
|
|
|
|
|
bahut hi sohne khayaal han gg....thankx for sharing !!
|
|
25 Jun 2011
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|