Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਂ ਸੋਚਦਾ ਵਿਚਰਦਾ !!! :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 
ਮੈਂ ਸੋਚਦਾ ਵਿਚਰਦਾ !!!

 

ਕਿਊ ਪੌਣ ਹੇ ਡਰੀ ਡਰੀ, ਮੈਂ ਸੋਚਦਾ ਵਿਚਰਦਾ 
ਕਿਊ ਪਾਣੀਆਂ ਚ ਖਲਬਲੀ, ਮੈਂ ਸੋਚਦਾ ਵਿਚਰਦਾ !
ਦਰਿਆ ਦੇ ਵਰਗੀ ਚਾਲ ਹੇ, ਆਪਣਾ ਬਣਾ ਲਵਾ ਮੈਂ ਰਾਹ 
ਇਹ ਖ਼ੁਦਕੁਸ਼ੀ ਹੇ ਬੁਜ਼ਦਲੀ, ਮੈਂ ਸੋਚਦਾ ਵਿਚਰਦਾ !!!

ਕਿਊ ਪੌਣ ਹੇ ਡਰੀ ਡਰੀ, ਮੈਂ ਸੋਚਦਾ ਵਿਚਾਰਦਾ

 

ਕਿਊ ਪਾਣੀਆਂ ਚ ਖਲਬਲੀ, ਮੈਂ ਸੋਚਦਾ ਵਿਚਾਰਦਾ !

 

ਦਰਿਆ ਦੇ ਵਰਗੀ ਚਾਲ ਹੇ, ਆਪਣਾ ਬਣਾ ਲੈਣਾ ਮੈਂ ਰਾਹ 

 

ਇਹ ਸੋਚ ਲਿਆ ਹੁਣ ''ਲਿਖਾਰੀ'' ਨੇ 

 

ਜੀ ਕੇ ਵਿਖੋਣਾ ਹੁਣ ਦੁਨੀਆ ਨੂੰ , ਇਹ ਖ਼ੁਦਕੁਸ਼ੀ ਹੇ ਬੁਜ਼ਦਲੀ

 

ਮੈਂ ਸੋਚਦਾ ਵਿਚਾਰਦਾ !!!

 

ਮੈਂ ਸੋਚਦਾ ਵਿਚਾਰਦਾ !!!

 

02 Nov 2016

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਹੁਤ ਖੂਬ ਜੀ | ਛੋਟੀ ਪਰ ਬਹੁਤ ਪਿਆਰੀ ਜਿਹੀ ਕਿਰਤ |
ਇਸੇ ਤਰਾਂ ਸੋਹਣਾ ਲਿਖੋ | ਜਿਉਂਦੇ ਵੱਸਦੇ ਰਹੋ | 

ਬਹੁਤ ਖੂਬ ਜੀ | ਛੋਟੀ ਪਰ ਬਹੁਤ ਪਿਆਰੀ ਜਿਹੀ ਕਿਰਤ |


ਇਸੇ ਤਰਾਂ ਸੋਹਣਾ ਲਿਖੋ | ਜਿਉਂਦੇ ਵੱਸਦੇ ਰਹੋ | 

 

03 Nov 2016

MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 

very nice sir

08 Nov 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

i don't believe on myself that how's it was possible that why and when i missed  this beautiful and thoughtful creation,.........posted on 2016 as i was there in punjabizm,......but now in 2017,......i m happy to read it,...........it's a marvalous,.........motivational and much needed poetry to be strong hearted and strong minded,.........Good on you veer

 

Keep the good things in life, And life will give you good things back,...........because "nature" has its own theories.

 

great once again,..........jio veer,.......zindabaad

Sukhpal

05 Aug 2017

Reply