Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਨੂੰ ਮਾਫ ਕਰ ਦੇਣਾ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਮੈਨੂੰ ਮਾਫ ਕਰ ਦੇਣਾ

ਐ ਮੇਰੇ ਭਾਰਤ...
ਮੈਂ ਤੇਰੀ ਆਜਾਦੀ ਦਾ ਜਸ਼ਨ
ਨਹੀ ਮਨਾਵਾਂਗਾ,,
ਕਿਉਕਿ ਮੈਂ ਸੋਚ ਕੇ ਵੇਖਿਆ ਏ
ਨਾ ਤਾਂ ਮੈਂ ਆਜਾਦ ਹੋਇਆ ਹਾਂ
ਤੇ ਨਾ ਹੀ ਮੇਰੀ ਸੋਚ ਆਜਾਦ ਹੋਈ ਏ,,,
ਫਿਰ ਤੂੰ ਹੀ ਦੱਸ
ਮੈਂ ਤੇਰੀ ਆਜਾਦੀ ਦਾ ਜਸ਼ਨ ਕਿਵੇਂ ਮਨਾਵਾਂ,,,
ਹਾਂ ਪਰ ਰੋਵਾਂਗਾ ਜਰੂਰ,,,,
ਉਹਨਾਂ ਸ਼ਹੀਦਾ ਯਾਦ ਕਰਕੇ
ਜਿਨਾਂ ਦੇ ਸੁਪਨਿਆਂ ਨੂੰ...
ਮਿੱਟੀ ਚ ਮਿਲਾ ਦਿੱਤਾ ਗਿਆ
ਮੈਂ ਰੋਵਾਂਗਾ ਉਹਨਾਂ ਲੋਕਾਂ ਨੂੰ...
ਜੋ ਕੱਲ ਵੀ ਗੁਲਾਮ ਸਨ
ਤੇ ਅੱਜ ਵੀ ਗੁਲਾਮ ਨੇ...
ਜੋ ਗੁਲਮੀ ਦੇਣ ਵਾਲਿਆਂ ਨੂੰ
ਪੂਜਦੇ ਨੇ ਤੇ ਹਾਰ ਪਾਉਂਦੇ ਨੇ
ਕਾਸ਼... ਅਸੀਂ ਭਗਤ ਸਿੰਘ...
ਸਰਾਭੇ ਤੇ ਊਧਮ ਵਰਗੇ
ਸ਼ਹੀਦਾ ਦੀ ਸੋਚ ਤੇ ਚੱਲੇ ਹੁੰਦੇ
ਤਾਂ ਸ਼ਾਇਦ ਤੇਰੇ ਲੋਕਾਂ ਨੂੰ
ਇੱਕ ਰੋਟੀ ਲਈ ਵਿਲਕਣਾ ਨਾ ਪੈਂਦਾ,,,
ਤੇ ਨਾ ਹੀ ਸਾਨੂੰ ਆਪਣੀ ਰੋਜੀ ਰੋਟੀ ਲਈ
ਤੈਨੂੰ ਛੱਡ ਕੇ ਗੋਰਿਆਂ ਦੀ ਗੁਲਾਮੀ ਕਰਨੀ ਪੈਂਦੀ,,
ਐ ਭਾਰਤ... ਮੈਂ ਰੋ ਰਿਹਾ ਹਾਂ...
ਕੇ ਮੈਂ ਕਿੰਨਾ ਬਦਨਸੀਬ ਹਾਂ..
ਮੈਂ ਤੇਰੇ ਲਈ ਤੇ ਤੇਰੇ ਲੋਕਾਂ ਲਈ..
ਕੁਝ ਨਹੀ ਕਰ ਸਕਿਆ,,,
ਐ ਮੇਰੇ ਭਾਰਤ...
ਮੈਨੂੰ ਮਾਫ ਕਰ ਦੇਣਾ
ਕੇ ਅੱਜ ਤੇਰੀ ਆਜਾਦੀ ਦਾ ਜਸ਼ਨ
ਨਾ ਮਨਾ ਕੇ ਇੱਕ ਦੁੱਖ ਤੈਨੂੰ ਹੋਰ ਦੇ ਰਿਹਾ ਹਾਂ...
ਕਿਉਂਕਿ ਮੈਂ ਆਪਣੇ ਮਨ ਨੂੰ
ਝੂਠੀ ਤਸੱਲੀ ਨਹੀ ਦੇ ਸਕਦਾ,,,
ਮੈਨੂੰ ਮਾਫ ਕਰ ਦੇਣਾ ਮੇਰੇ ਭਾਰਤ,,
ਮੈਨੂੰ ਮਾਫ ਕਰ ਦੇਣਾ......

...ਕੁਲਜੀਤ ਖੋਸਾ..

14 Aug 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

ਬਿਲਕੁਲ ਸਹੀ ਲਿਖਿਆ

14 Aug 2012

Shammi Bains
Shammi
Posts: 206
Gender: Male
Joined: 21/Mar/2012
Location: Tauranga
View All Topics by Shammi
View All Posts by Shammi
 

bilkul sach kha veer

14 Aug 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਸਚਾਈ ਬਿਆਨ .......ਨੇਤਾ ਬੇਈਮਾਨ .........ਭੁਖਾ ਇਨਸਾਨ.......ਮਰੇ ਕਿਸਾਨ ......ਕਾਹਦਾ ਦੇਸ਼ ਮਹਾਨ .......

15 Aug 2012

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

bhaut ee sohnaa likheyaaa eee veer g

19 Aug 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
Jido assi gulam c odon v khush nhi c
Hun assi aazad ha fer vi khush nhi
Pta nhi ki nuskha hai khushian da.. :)


Thanx for sharing Sunil :)
19 Aug 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

sb piare dostan da es kalam nu pasand krn layi sukria g..

19 Aug 2012

Reply