Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਨੂੰ ਪਤਾ ਸੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jaspal kaur Malhi (jassi)
Jaspal kaur
Posts: 83
Gender: Female
Joined: 09/Apr/2013
Location: Tarn Taran sahib
View All Topics by Jaspal kaur
View All Posts by Jaspal kaur
 
ਮੈਨੂੰ ਪਤਾ ਸੀ
ਮੈਨੂੰ ਪਤਾ ਸੀ ਇਕ ਦਿਨ ਇਹ ਦਸਤੂਰ ਵੀ ਟੁਟੇਗਾ ,
ਭਲੇ ਹੀ ਆਪਣੇ ਆਪ ਚ ਮੈਂ ਮਸਤ ਅੰਬਰ ਦਾ ਤਾਰਾ ਹੋਵਾਂ,
ਪਰ ਦੁਨੀਆਂ ਦੀ ਨਜ਼ਰ ਚ ਗੁਰੂਰ ਟੁਟੇਗਾ ।
ਹਸਦਾ ਰਿਹਾ ਮੈਂ ਹਰ ਗਮ ਨੂੰ ਖੁਸ਼ੀ ਦਾ ਨਕਾਬ ਚਾਹੜ ਕੇ ,
ਪਤਾ ਨੀ ਸੀ ਇਸ ਨਕਾਬ ਦਾ ਵੀ ਇਕ ਦਿਨ ਨੂਰ ਟੁਟੇਗਾ ।
ਖੂਨੀ ਰਿਸ਼ਤੇ ਹੀ ਕਰ ਜਾਂਦੇ ਨੇ ਕਤਲ ਅਪਣੇ ਆਪਣਿਆਂ ਦਾ ,
ਮੇਰੇ ਨਾਲ ਬੀਤੀ ਮੈਂ ਟੁਟਾ , ਰਬ ਨਾ ਕਰੇ ਕੋਈ ਦੂਜਾ ਹੋ ਏਵੇਂ ਚੂਰ ਟੁਟੇਗਾ ।
ਮਹਿਜ਼ ਇਕ ਖਿਡੌਣਾ ਬਿਣਿਆ ਰਿਹਾ ਮੈਂ ਓਹਦਾ ਜੀਅ ਪਰਚਾਉਣ ਨੂੰ ,
ਦਿਲ ਓਹਦਾ ਭਰ ਗਿਆ , ਖਿਡੌਣਾ ਆਪਣੇ ਆਪ ਤੇ ਹੁਣ ਝੂਰ ਟੁਟੇਗਾ ।
ਸਾਹ ਲੈਣਾ ਹੀ ਜ਼ਿੰਦਗੀ ਨਈਂ ਹੁੰਦੀ "ਜਸਪਾਲ " ,
ਕਰ ਦੁਆ ਓਸ ਖ਼ੁਦਾ ਤੋਂ ਕਿ ਕਦੋਂ ਸਾਹਾਂ ਦਾ ਇਹ ਪੂਰ ਟੁਟੇਗਾ ।
------jaspal kaur malhi (jassi)----
01 Feb 2017

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਉਹ ! ਨਿਸ਼ਬਦ !

 

ਪ੍ਰਮੇਸ਼ਵਰ ਭਲੀ ਕਰੇ |

02 Feb 2017

Jaspal kaur Malhi (jassi)
Jaspal kaur
Posts: 83
Gender: Female
Joined: 09/Apr/2013
Location: Tarn Taran sahib
View All Topics by Jaspal kaur
View All Posts by Jaspal kaur
 
ਧੰਨਵਾਦ ਜੀ ਤੁਸੀਂ ਕੀਮਤੀ ਵਕਤ ਦਿਤਾ ਨਾਚੀਜ਼ ਦੀ ਲਿਖਤ ਨੂੰ ।
02 Feb 2017

Sonali kaul
Sonali
Posts: 8
Gender: Female
Joined: 02/Feb/2017
Location: Jalandhar
View All Topics by Sonali
View All Posts by Sonali
 

waah ! bahut changa lagya jaspal tuhadi eh kavita padh ke ----saah lena hi zindagi nahi hundi----tuhade inna shabdan 'ch kinni sachayi e eh main mehsoos kar sakdi aaaa....Keep writing dear.:)

07 Feb 2017

ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 

ਬਹੁਤ ਖੂਬ ਜਸਪਾਲ ਜੀ...ਤਾਰੀਫ ਲਈ ਲਫ਼ਜ਼ ਘੱਟ ਪੈ ਜਾਣੇ ਨੇ..ਇਸ ਲਈ ਕੁਝ ਨਹੀਂ ਲਿਖਾਂਗਾ..ਤੁਹਾਡੀ ਅਗਲੀ ਕਵਿਤਾ ਦੀ ਉਡੀਕ ਰਹੇਗੀ...ਰੱਬ ਰਾਖਾ

08 Feb 2017

MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 

bahut umda kirat tuhadi........dhanwad share karan layi.......

12 Feb 2017

Jaspal kaur Malhi (jassi)
Jaspal kaur
Posts: 83
Gender: Female
Joined: 09/Apr/2013
Location: Tarn Taran sahib
View All Topics by Jaspal kaur
View All Posts by Jaspal kaur
 
ਆਪ ਸਭ ਦਾ ਬਹੁਤ ਧੰਨਵਾਦ ਜੀ , ਨਿਮਾਣੀ ਨੂੰ ਏਨਾ ਪਿਆਰ ਦੇਣ ਲਈ ।
18 Feb 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਵਧੀਆ ਲਿਖਿਆ ,............great piece of amazing creation,.........brilliant poetry,...........well done.......jio

12 Mar 2017

Jaspal kaur Malhi (jassi)
Jaspal kaur
Posts: 83
Gender: Female
Joined: 09/Apr/2013
Location: Tarn Taran sahib
View All Topics by Jaspal kaur
View All Posts by Jaspal kaur
 
ਧੰਨਵਾਦ ਜੀ
27 Mar 2017

Reply