A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2442
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਮਲਾਲਾ ਨੂੰ

मलाला तुम्हारा "नोबल पुरस्कार" पाकिस्तान की गलिओं में मासूमों की लाशें बनकर बिखरा पड़ा है , पता नहीं तुम कब इसको समेटने आओगी । याद रहे इन्ही "जहादीओं" के पीछे वो देश हैं जो तुम्हे पुरस्कार से सम्मानित करने वाले हैं ।

 

ਮਲਾਲਾ ਤੇਰਾ "ਨੋਬਲ ਪੁਰਸਕਾਰ" ਪਾਕਿਸਤਾਨ ਦੀਆਂ ਗਲੀਆਂ ਵਿੱਚ ਮਾਸੂਮਾਂ ਦੀਆਂ ਲਾਸ਼ਾਂ ਬਣਕੇ ਬਿਖਰਿਆ ਪਿਆ ਹੈ, ਪਤਾ ਨਹੀਂ ਤੂੰ ਕਦ ਇਸਨੂੰ ਚੁਗਣ ਆਵੇਂਗੀ | ਯਾਦ ਰਹੇ ਇਹਨਾਂ "ਜਿਹਾਦੀਆਂ" ਦੇ ਪਿੱਛੇ ਉਹ ਦੇਸ਼ ਹਨ ਜੋ ਤੈਨੂੰ ਪੁਰਸਕਾਰ ਨਾਲ ਸਨਮਾਨਿਤ ਕਰਨ ਵਾਲੇ ਹਨ |

16 Dec 2014

JAGJIT SINGH
JAGJIT
Posts: 1614
Gender: Male
Joined: 03/Jun/2013
Location: Gurgaon
View All Topics by JAGJIT
View All Posts by JAGJIT
 

ਬਿਲਕੁਲ ਸਹੀ ਫੁਰਮਾਇਆ ਜੀ | ਵੱਡਿਆਂ ਦੀਆਂ ਵੱਡੇ ਈ ਜਾਣਨ - ਖੱਬੇ ਹੱਥ ਕੁਝ ਹੋਰ ਤੇ ਸੱਜੇ ਹੱਥ ਕੁਝ ਹੋਰ |

ਵਾਰੇ ਵਾਰੇ ਜਾਈਏ ਇਨ੍ਹਾਂ ਦੀਆਂ ਦੋਗਲੀਆਂ ਪੋਲਿਸੀਆਂ ਦੇ |

26 Jan 2015

Reply