|
|
|
|
|
|
Home > Communities > Punjab Politics > Forum > messages |
|
|
|
|
|
ਮਾਲਵਿੰਦਰ ਸਿੰਘ ਨੇ 'ਪੰਜਾ' ਛੱਡਿਆ ਤੇ 'ਤੱਕੜੀ' ਫੜੀ |
ਮਾਲਵਿੰਦਰ ਸਿੰਘ ਨੇ 'ਪੰਜਾ' ਛੱਡਿਆ ਤੇ 'ਤੱਕੜੀ' ਫੜੀ...
Breaking News-Malwinder Singh "akali dal vich shamil"
ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਅੱਜ ਦਾ ਦਿਨ ਬਹੁਤ ਖਾਸ ਹੈ ਕਿਉਂਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਛੋਟੇ ਭਰਾ ਰਾਜਾ ਮਾਲਵਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ ਹਨ।
click out here for full story and videos-Punjabi News
|
|
07 Jan 2012
|
|
|
|
ਲਗਦਾ ਏ ਬਾਦਲ ਸਾਹਿਬ , ਦੁਬਾਰਾ ਸਰਕਾਰ ਬਣਾ ਹੀ ਜਾਣਗੇ
|
|
07 Jan 2012
|
|
|
|
ਜਿਹੜਾ ਆਪਣੇ ਭਰਾ ਦਾ ਨਾ ਹੋ ਸਕਿਆ ਉਹ ਪੰਜਾਬ ਦਾ ਕੀ ਹੋਊ....
ਦਲ ਬਦਲੂ ਲੋਕਾਂ ਰਾਜੇ ਨਹੀਂ ਹੁੰਦੇ, ਉਹ ਸਿਰਫ ਨੇਤਾ ਹੁੰਦੇ ਨੇ !!!
|
|
07 Jan 2012
|
|
|
|
ਦਲ-ਬਦਲੂਆਂ ਦਾ ਕੋਈ ਥਾਂ ਟਿਕਾਣਾ ਲੋਕ ਨਾ ਰਹਿਣ ਦੇਣ ਤਾਂ ਹੀ ਪੰਜਾਬ ਦਾ ਭਲਾ ਹੈ
|
|
08 Jan 2012
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|