|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਮਨ ਦੀ ਮੌਜ |
ਮਨ ਦੀ ਮੌਜ ਨਿਭਹਿ ਪਿਆਰ ਨਾਲ। ਸੰਕਾ ਵਿੱਚ ਪ੍ਰਤੀਤ,ਨਾ ਹੋਵੇ। ਵਾਸ਼ਨਾਂ ਵਿੱਚ ਪ੍ਰੀਤ ਨਾ ਹੋਵੇ। ਸੁਆਰਥੀ ਕਦੇ ਮੀਤ ਨਾ ਹੋਵੇ। ਲੱਬ ਨਾ ਦੇਵੇ ਵਸੱਣ ਮੈਨੂੰ ਯਾਰ ਨਾਲ। ਜਦ ਛੱਪਰ ਜੋੜਿਆ ਚਿੱਤ ਹੋਵੇ, ਸਾਰ ਨਾ ਆਏ ਤੈਨੂੰ ਮਿੱਤ ਹੋਵੇ। ਕਪੱਟ,ਨਾ ਸਕੇ ਕਦੇ ਜਿੱਤ ਹੋਵੇ। ਰੱਤੀ ਭਰ,ਵਿਛੋੜਾ ਮੇਲੀਂ ਯਾਰ ਨਾਲ। ਤਰਸ ਨਾ ਕਰ ਇਤਬਾਰ ਕਰ। ਤਿ੍ਸ਼ਨਾ ਕਾਹਦੀ ਪਿਆਰ ਕਰ। ਜੋ ਮਨ ਨੂੰ ਭਾਵੇ ਤੂੰ ਯਾਰ ਕਰ।, ਸ਼ੁਕਰ ਕਰਾਂ ਵਿੱਚ,ਚੈਨ,ਪਿਆਰ ਨਾਲ।
|
|
05 Dec 2013
|
|
|
|
|
Waah kya baat hai,.......... ਮਨ ਦੀ ਮੌਜ,............Bohat wadhiya likhea,..........marvalous
|
|
07 Dec 2013
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|