|
|
|
|
|
|
Home > Communities > Punjabi Poetry > Forum > messages |
|
|
|
|
|
ਮੰਜ਼ਿਲ |
ਮੰਜ਼ਿਲਾਂ ਵੱਡੀਆਂ, ਹੌਸਲੇ ਵੀ ਵੱਡੇ ਨੇ। ਪਰ ਨਹੀਓ ਸੌਖਾ, ਆਸਾਨੀ ਨਾਲ ਪਹੁੰਚਣਾ ਰਾਹ ਵਿੱਚ ਬਥੇਰੇ ਕੰਡੇ ਨੇ। ਕਈ ਤਾਂ ਨੇ ਜ਼ਰ ਲਏ ਪਰ ਕਈ ਅਜੇ ਵੀ ਜਰਨੇ ਨੇ। "ਅਲੱਗ" ਸੂਤਿਆ ਸੁਪਨੇ ਨਹੀਂ ਸੱਚ ਹੋਣੇ, ਜਾਗਿਆਂ ਸੱਚੇ ਕਰਨੇ ਨੇ।
Sukhbir Singh "Alagh"
|
|
01 Oct 2018
|
|
|
|
very well written Sukhbir saab g,.............weldone ,.......
Niji vichaar likh reha haan,.......mainu lagda jiwen es kavita nu halle hor vi agge likhea ja sakda hai,..............kafi alfaaz is kavita naal halle hor vi jurh sakde hann.............it should be more in length,.............thanks
|
|
03 Oct 2018
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|