Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੰਜਿਲ ਤੇਰੀ ਉਸ ਨਦੀ ਦੇ ਪਾਰ ਦਿਸੇ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਮੰਜਿਲ ਤੇਰੀ ਉਸ ਨਦੀ ਦੇ ਪਾਰ ਦਿਸੇ

ਮੰਜਿਲ ਤੇਰੀ ਉਸ ਨਦੀ ਦੇ ਪਾਰ ਦਿਸੇ

 

 

ਤੇਰਾ ਮੁਖ ਕਿਓਂ ਹੁਣ ਤੋਂ ਹੀ ਬੀਮਾਰ ਦਿਸੇ

ਭੁਖ ਦੀ ਪੈਂਦੀ ਤੈਨੂੰ ਮੁਢ ਤੋਂ ਮਾਰ ਦਿਸੇ

 
ਤੇਰੇ ਤਨ ਦਾ ਕਜਣ ਬਣਨਾ ਕਲ੍ਹ ਉਸ ਨੇ
ਮਾਂ ਤੇਰੀ ਦੇ ਪਿੰਡੇ ਜੋ ਲੰਗਾਰ ਦਿਸੇ


ਜੰਮਨੋਂ ਪਹਿਲਾਂ ਸਿਰ ਤੇਰੇ ਤੇ ਮੌਤ ਖੜੀ
ਸਮਾਜਵਾਦ ਦਾ ਨਾਹਰਾ ਜੋ ਹਥਿਆਰ ਦਿਸੇ


ਬਣਨਾ ਕਲ੍ਹ ਨੂੰ ਨੇਤਾ ਕਹਿੰਦੇ ਦੇਸ਼ ਦਾ ਤੂੰ
ਵਿਦਿਆ ਪੜਨੋਂ ਐਪਰ ਅੱਜ ਲਾਚਾਰ ਦਿਸੇ

 
ਮੇਰੇ ਬਚੇ ਵਧਦਾ ਚਲ ਤੂੰ ਵਧਦਾ ਚਲ
ਮੰਜਿਲ ਤੇਰੀ ਉਸ ਨਦੀ ਦੇ ਪਾਰ ਦਿਸੇ

09 Oct 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

kabil-e-taareef.....

 

jeoo

09 Oct 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

Thanx veer ji

09 Oct 2010

Harsimran dhiman
Harsimran
Posts: 147
Gender: Female
Joined: 31/Jul/2010
Location: sangrur
View All Topics by Harsimran
View All Posts by Harsimran
 

vadiya .......................

10 Oct 2010

Reply