Sufi Poetry
 View Forum
 Create New Topic
 Search in Forums
  Home > Communities > Sufi Poetry > Forum > messages
gurmit singh
gurmit
Posts: 1422
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਮਨ

ਮਨ
ਖੈਰ ਹੋਵੇ ਮਨ ਘਰ ਨਹੀਂ ਆਇਆ।
ਇਸ ਚੰਦਰੇ ਨੇ  ਬਹੁਤ ਸਤਾਇਆ।
ਸੁੰਦਰ ਮਹਿਲ ਨਾ ਭਾਵੇ ਅਤਿ੍ਪਤੀ,
ਉਰਝ ਰਹੇ ਸਦਾ ਪਰਾਈ ਮਾਇਆ।
ਅਕਸਰ ਮੁੜ ਮੁੜ ਪਿੱਛੇ ਵੱਲ ਵੇਖੇ,
ਸਮਝੇ  ਨਾ ਅਕਲੀਂ ਸਮਝਾਂਇਆ।
ਆਪ ਭੱਟਕੇ ਮੈਂਨੂੰ ਬਹਿਣ ਨਾ ਦੇਵੇ,
ਆਪਣੀ ਖੇਡ ਸੰਸਾਰ ਉਲੱਝਾਇਆ।
ਸੰਤੋਖ ਨਾ ਕਰੇ ਤਿ੍ਪਤੀ ਕਿੰਝ ਹੋਵੇ,
ਆਪਣ  ਕੋਲ ਨਾ ਜਾਏ ਹੰਢਾਇਆ।
ਮੇਰ ਨਾ ਛੱਡੇ ਧਿਆਨ ਕਿੰਝ ਲਗੇ,
ਸਾਥ ਰਹੇ ਸਾਥੀ ਨਾ ਬਣ ਪਾਇਆ।

,

01 Nov 2013

ਰਾਜਵਿੰਦਰ    ਕੌਰ
ਰਾਜਵਿੰਦਰ
Posts: 982
Gender: Female
Joined: 13/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

wah!!

02 Nov 2013

gurmit singh
gurmit
Posts: 1422
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਸਾਰੇ ਪਿਆਰੇ ਦੋਸਤਾਂ,ਰਿਸ਼ਤੇਦਾਰਾਂ ਅਤੇ ਪਾਠਕਾਂ ਨੂੰ ਦੀਵਾਲੀ ਮੁਬਾਰਿਕ

02 Nov 2013

Reply