Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਨ ਨੂੰ ਕਿਵੇਂ ਸ਼ਾਂਤ ਕਰਾਂ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਮਨ ਨੂੰ ਕਿਵੇਂ ਸ਼ਾਂਤ ਕਰਾਂ

ਅੱਜ ਮੈਂ ਜਿੰਦਗੀ ਦੇ ਕਈ ਰੰਗ ਵੇਖੇ .... ਆਪਣੇ ਭਤੀਜੇ ਨੂੰ ਸਕੂਲ ਛਡਣ ਜਾ ਰਿਹਾ ਸੀ ਤਾਂ ਵੇਖਿਆ ਇਕ ਬੁਜੁਰ ਆਪਣੀ ਟੁੱਟੀ ਸਾਇਕਲ ਤੇ ਛੋਟੀ ਬੱਚੀ ਨੂੰ ਸਕੂਲ ਛਡਣ ਆਇਆ ਹੈ ... ਬੱਚੀ ਦੀ ਡ੍ਰੇਸ ਤੇ ਮਿੱਟੀ ਧੂਲ ਲਗੀ ਹੋਈ ਸੀ । ਬੁਜੁਰਗ ਨੇ ਓਸ ਨੂੰ ਉਤਾਰਿਆ ਤੇ ਅੰਦਰ ਲੈ ਗਿਆ ... ਮੇਰੇ ਮਨ ਚ ਵਿਚਾਰ ਆਇਆ ਕੀ ਇਸ ਲੜਕੀ ਦਾ ਪਿਤਾ ਕਿੰਨਾ ਚੰਗਾ ਇਨਸਾਨ ਹੈ ਜੋ ਆਪਣੀ ਬੱਚੀ ਨੂੰ ਚੰਗੀ ਸਿਕ੍ਸ਼ਾ ਦੇ ਰਿਹਾ ਹੈ ਤੇ ਕਈ ਆਪਣੀ ਹੀ ਧੀ ਨੂੰ ਖਾ ਜਾਂਦੇ ਨੇ ... ਹੁਣੇ ਸਕੂਲ ਤੋਂ ਮੋੜ ਹੀ ਕੱਟਿਆ ਸੀ ਵੇਖਿਆ ਇਕ ਔਰਤ ਨੇ ਵ੍ਹੀਲ ਚੇਅਰ ਤੇ ਇਕ ਲੜਕੇ ਨੂੰ ਲੈ ਕੇ ਆ ਰਹੀ ਹੈ ... ਵ੍ਹੀਲ ਚੇਅਰ ਦੇ ਪਹੀਏ ਵੀ ਜਰੇ ਪਏ ਸੀ .... ਔਰਤ ਦੇ ਫੱਟੇ ਹੋਏ ਕਪੜੇ ... ਮੁੰਡਾ 5-6 ਸਾਲਾਂ ਦਾ ਪੂਰਾ ਕਪੜਿਆਂ ਚ ਲਪੇਟਿਆ ਹੋਇਆ ... ਮਨ ਕੀਤਾ ਕੀ ਇਹਨਾਂ ਨੂੰ ਪੁਛਾਂ ਕੀ ਇਹਨੂੰ ਕੀ ਹੋਇਆ ਹੈ ਪਰ ਹਿਮ੍ਮਤ ਨਹੀ ਹੋਈ ... ਆਪਨੇ ਆਪ ਤੋਂ ਸਵਾਲ ਕੀਤਾ ਕੀ ਰੱਬ ਨੇ ਇਹਨਾ ਨੂੰ ਕਿਸ ਗਲ ਦੀ ਸੱਜਾ ਦਿਤੀ ਹੈ ।

ਮਨ ਦੁਖੀ ਹੋ ਗਿਆ ... ਅਸੀਂ ਆਪਣੇ ਤੇ ਕਿੰਨਾ ਮਾਨ ਕਰਦੇ ਹਾਂ ਕੀ ਅਸੀਂ ਇਹ ਕਰ ਸਕਦੇ ਹਾਂ ਓਹ ਕਰ ਸਕਦੇ ਹਾਂ .. ਪਰ ਓਹ ਕੀ ਕਰ ਸਕਦਾ ਹੈ ਇਹ ਕਦੇ ਨੀ ਸੋਚਦੇ .... ਕੀ ਦੁਖ ਹੀ ਜਿੰਦਗੀ ਦਾ ਦੂਸਰਾ ਨਾਮ ਹੈ ... ਕਿਓਂ ਸਾਰੇ ਖੁਸ਼ ਤੇ ਸੁਖੀ ਨਹੀ .... ਦਿਲ ਕਰਦਾ ਹੈ .. ਮਹਾਂ ਮਹਾਤਮਾ ਬੁਧ ਵਾਂਗੂ ਮੈਂ ਵੀ ਜੰਗਲਾਂ ਚ ਜਾ ਕੇ ਇਸ ਦਾ ਜਵਾਬ ਲਭਾ ... ਪਰ ਮਨ ਇੰਨਾਂ ਪਾਪੀ ਹੋ ਗਿਆ ਹੈ ਕੀ ਇਸ ਨੇ ਮੈਨੂੰ ਪੂਰਾ ਆਪਣੇ ਕਾਬੂ ਚ ਕੀਤਾ ਹੋਇਆ ਹੈ ... ਸਮਝ ਨੀ ਆਉਂਦੀ ਜੋ ਮੈਂ ਕਰ ਰਿਹਾ ਹਾਂ ਠੀਕ ਹੈ ਜਾਂ ਗਲਤ ... ਬਿਨਾ ਵਜ੍ਹ ਮਨ ਉਦਾਸ ਹੋ ਜਾਂਦਾ ਹੈ ... ਕਦੇ ਕਦੇ ਤਾਂ ਲਗਦਾ ਹੈ ਕੀ ਮੈਂ ਜਿੰਦਗੀ ਜੀ ਨਹੀ ਰਿਹਾ .. ਇਕ ਬੋਝ ਵਾਂਗੂ ਢੋਹ ਰਿਹਾ ਹਾਂ ....  ਕੋਈ ਮੈਨੂੰ ਦੱਸੇ ਕੀ .. ਮੈਂ ਆਪਣੇ ਮਨ ਨੂੰ ਕਿਵੇਂ ਸ਼ਾਂਤ ਕਰਾਂ ।

01 Mar 2013

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

bohat gunjhaldaar suaal hai ...

eho keh sakde haan ji ..

k eh Kaadar di kudrat hai

01 Mar 2013

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਵੀਰ ਜੀ ... ਕੁਦਰਤ ਦਾ ਏਹੋ ਜਿਹਾ ਰੰਗ ਵੇਖ ਕੇ ਮਨ ਦੁਖੀ ਹੁੰਦਾ ਹੈ ਜੀ ...

02 Mar 2013

Rajinder Randhawa
Rajinder
Posts: 105
Gender: Male
Joined: 13/Feb/2012
Location: Agra
View All Topics by Rajinder
View All Posts by Rajinder
 
Gurbani anusar, Parmatma da naam dheaun te mann shaant hunda hai..

Waise meri v aje koshish hi a.. Par bharosa poora.
02 Mar 2013

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

Man nu shaant kaan layi us ander dekho

aave passe bookan nalo kise lorband bande de student de fee bharo te vekho mann nu king tasali hundi haa

chane insaan bano

bus mann apney aap kaabu ch aa javega duniya de vikara cho veer ji

 

15 Mar 2013

Lakhbir Singh
Lakhbir
Posts: 91
Gender: Male
Joined: 29/Feb/2012
Location: Jagadhri
View All Topics by Lakhbir
View All Posts by Lakhbir
 

ਰਮਾਤਮਾ ਦੇ ਸਿਮਰਨ ਨਾਲ ਹੀ ਮੰਨ ਦੀ ਸ਼ਾਂਤੀ ਆਵੇਗੀ ...ਸੁਣਨ ਨੂੰ ਤਾਂ ਇਹ ਬਹੁਤ ਅਛਾ ਲਗਦਾ ਹੈ ਪਰ ਕਰਨਾ ਥੋੜਾ ਔਖਾ ਹੁੰਦਾ ਹੈ ... ਸ਼ੁਰੂ ਸ਼ੁਰੂ ਚ ਤਾਂ ਬੰਦਾ ਸਿਮਰਨ ਕਰਦਾ ਹੈ ਫੇਰ ਹੌਲੀ ਹੌਲੀ ਬੰਦਾ ਇਹਨਾ ਨੂੰ ਛਡਣਾ ਸ਼ੁਰੂ ਕਰ ਦੇਂਦਾ ਹੈ ... ਭਾਈ ਵੀਰ ਸਿੰਘ ਜੀ ਕਹਿੰਦੇ ਹਨ ਕੀ ਜੇਕਰ ਬੰਦਾ "ਵਾਹਿਗੁਰੂ" ਦੇ ਸਿਮਰਨ ਵਿਚ ਲਗਾਤਾਰ ਲਗਿਆ ਰਹੇਗਾ ਤਾਂ  ਸ਼ੁਰੂ ਚ ਤਾਂ ਉਸਦੇ ਮਨ ਦੀ ਮੈਲ  ਕੱਟੀ ਜਾਂਦੀ ਹੈ ਉਸਤੋਂ ਬਾਅਦ ਇਕ ਆਤਮਿਕ ਅਨੰਦੁ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਹਮੇਸ਼ਾ ਹੀ ਵਾਹਿਗੁਰੂ ਦੇ ਸਿਮਰਨ ਚ ਮੰਨ ਲਗਿਆ ਰਹਦਾ ਹੈ

26 Mar 2015

Satnam Randhawa
Satnam
Posts: 1
Gender: Male
Joined: 23/Sep/2015
Location: Halifax
View All Topics by Satnam
View All Posts by Satnam
 
23 Sep 2015

Reply